Zid Kaisi Lyrics Amrinder Gill Judaa-3 2021

Zid Kaisi It is a lovely Punjabi song with tasteful lyrics. Amrinder Gill. The amazing Lyrics Baljit Singh and Umar Malik penned the lyrics to this track. ZID KAISI’s balladist is Dr. Zeus. Vitamin V teaches the well-loved music video for the heavenly chant.

Album: Judaa 3 (Chapter 1)

ਜ਼ਿਦ ਕੈਸੀ Lyrics In Punjabi

ਹੋ ਜ਼ਿਦ ਕੈਸੀ ਲਾਈ ਐ ਤੂੰ ਰੌਲਾ
ਕਾਹਦਾ ਪਾਇਆ
ਨਿੱਕੀ ਜਿਹੀ ਖਾਹਿਸ਼ ਨੂੰ ਮੇਰੀ ਤੂੰ
ਠੁਕਰਾਇਆ
ਲੋਕੀ ਤਾਂ ਗੱਲਾਂ ਨਾਲ ਕਰਦੇ ਝੂਠੇ
ਵਾਅਦੇ
ਮੈਂ ਨਾ ਕੁਝ ਆਖਿਆ ਬਸ ਦਿੱਲ ਆਪਣਾ
ਲੈ ਆਇਆ

ਹੋ ਤੇਰੇ ਏਹ ਹਾਸੇ ਬੰਦਾ ਜਾਵੇ
ਕਿਹੜੇ ਪਾਸੇ ਜਾਵੇ
ਤੂੰ ਨੀਲੇ ਨੈਣਾ ਨੂੰ ਲੂਕਾ ਲੈ ਕੋਈ ਮਰ
ਨਾ ਜਾਵੇ
ਤੇਰੇ ਆ ਨਖਰਾ ਲੱਗਦਾ ਵੱਖਰਾ ਮੈਨੂੰ
ਰੱਬ ਦੀ ਸੋਹ
ਡੰਗਦੀ ਐ ਤੂੰ ਤੇ ਗੁੱਟ ਸੱਪਣੀ ਤੌ

ਜਦੋ ਦੀ ਜ਼ਿੰਦਗੀ ਚ ਆਈ ਐ ਤੂੰ ਆਈ ਨੀ
ਹਰ ਵੇਲੇ ਕਰਦਾ ਐ ਦਿਲ ਤੈਨੂੰ ਤੱਕਣੇ
ਨੂੰ
ਸਹੀ ਨਾ ਜਾਵੇ ਤੇਰੀ ਅੜੀਏ ਜੁਦਾਈ ਨੀ
ਫਿਰਦਾ ਹਾਂ ਕੋਲ ਤੈਨੂੰ ਆਪਣੇ ਮੈਂ
ਰੱਖਣੇ ਨੂੰ

ਵੱਖ ਵੱਖ ਨਾ ਰਹਿ ਤੂੰ ਸਾਡੇ ਤੂੰ ਕੋਲ
ਆਜਾ
ਸੁੰਨੀ ਆ ਦੁਨੀਆਂ ਸਾਡੀ ਰੰਗ ਆਕੇ
ਪਾ ਜਾ
ਲੱਭਣਾ ਨੀ ਸਾਡੇ ਜੇਹਾ ਤੈਨੂੰ ਕੋਈ
ਰਾਂਝਾ
ਸਾਡੀ ਤੂੰ ਹੀਰ ਐ ਸਭ ਨੂੰ ਦਿਖਾਜਾ

ਹੋ ਤੇਰੇ ਏਹ ਹਾਸੇ ਬੰਦਾ ਜਾਵੇ
ਕਿਹੜੇ ਪਾਸੇ ਜਾਵੇ
ਤੂੰ ਨੀਲੇ ਨੈਣਾ ਨੂੰ ਲੂਕਾ ਲੈ ਕੋਈ ਮਰ
ਨਾ ਜਾਵੇ
ਤੇਰੇ ਆ ਨਖਰਾ ਲੱਗਦਾ ਵੱਖਰਾ ਮੈਨੂੰ
ਰੱਬ ਦੀ ਸੋਹ
ਡੰਗਦੀ ਐ ਤੂੰ ਤੇ ਗੁੱਟ ਸੱਪਣੀ ਤੌ

ਜਦੋ ਦੀ ਜ਼ਿੰਦਗੀ ਚ ਆਈ ਐ ਤੂੰ ਆਈ ਨੀ
ਹਰ ਵੇਲੇ ਕਰਦਾ ਐ ਦਿਲ ਤੈਨੂੰ ਤੱਕਣੇ
ਨੂੰ
ਸਹੀ ਨਾ ਜਾਵੇ ਤੇਰੀ ਅੜੀਏ ਜੁਦਾਈ ਨੀ
ਫਿਰਦਾ ਹਾਂ ਕੋਲ ਤੈਨੂੰ ਆਪਣੇ ਮੈਂ
ਰੱਖਣੇ ਨੂੰ

ਪੈ ਗਈਆਂ ਧੂਮਾਂ ਤੇਰੀ ਮੇਰੀਆਂ
ਸਾਰੇ ਪਾਸੇ
ਜੇ ਬਹੁਤਾ ਨਹੀਂ ਤੇ ਥੋੜਾ ਹੱਸਕੇ
ਵਿਖਾਦੇ
ਕੱਚੇ ਨਹੀਂ ਹੁੰਦੇ ਨੇ ਸੌਦੇ ਇਹ
ਦਿਲਾਂ ਦੇ
ਨਿੱਕੀ ਜਿਹੀ ਗੱਲ ਐ ਤੂੰ ਆਪਣੇ ਪੱਲੇ ਪਾ
ਦੇ

ਹੋ ਤੇਰੇ ਏਹ ਹਾਸੇ ਬੰਦਾ ਜਾਵੇ
ਕਿਹੜੇ ਪਾਸੇ ਜਾਵੇ
ਤੂੰ ਨੀਲੇ ਨੈਣਾ ਨੂੰ ਲੂਕਾ ਲੈ ਕੋਈ ਮਰ
ਨਾ ਜਾਵੇ
ਤੇਰੇ ਆ ਨਖਰਾ ਲੱਗਦਾ ਵੱਖਰਾ ਮੈਨੂੰ
ਰੱਬ ਦੀ ਸੋਹ
ਡੰਗਦੀ ਐ ਤੂੰ ਤੇ ਗੁੱਟ ਸੱਪਣੀ ਤੌ

ਜਦੋ ਦੀ ਜ਼ਿੰਦਗੀ ਚ ਆਈ ਐ ਤੂੰ ਆਈ ਨੀ
ਹਰ ਵੇਲੇ ਕਰਦਾ ਐ ਦਿਲ ਤੈਨੂੰ ਤੱਕਣੇ
ਨੂੰ
ਸਹੀ ਨਾ ਜਾਵੇ ਤੇਰੀ ਅੜੀਏ ਜੁਦਾਈ ਨੀ
ਫਿਰਦਾ ਹਾਂ ਕੋਲ ਤੈਨੂੰ ਆਪਣੇ ਮੈਂ
ਰੱਖਣੇ ਨੂੰ

ਹੋ ਤੇਰੀ ਅਦਾਵਾਂ ਦਾ ਦੀਵਾਨਾ ਮੈਂ ਤੇ
ਹੋਇਆ
ਮੈਨੂੰ ਤੇ ਨਸ਼ਾ ਤੇਰਾ ਚੜ੍ਹਿਆ ਐ
ਹਾਂ ਮੈਨੂੰ ਇਹ ਇਸ਼ਕ ਬੁਖਾਰ ਤੇਰਾ
ਹੋਇਆ
ਮੁੰਡਾ ਏ ਤੇਰਾ ਉੱਤੇ ਮਾਰਿਆ ਐ

ਜਦੋ ਦੀ ਜ਼ਿੰਦਗੀ ਚ ਆਈ ਐ ਤੂੰ ਆਈ ਨੀ
ਹਰ ਵੇਲੇ ਕਰਦਾ ਐ ਦਿਲ ਤੈਨੂੰ ਤੱਕਣੇ
ਨੂੰ
ਸਹੀ ਨਾ ਜਾਵੇ ਤੇਰੀ ਅੜੀਏ ਜੁਦਾਈ ਨੀ
ਫਿਰਦਾ ਹਾਂ ਕੋਲ ਤੈਨੂੰ ਆਪਣੇ ਮੈਂ
ਰੱਖਣੇ ਨੂੰ

ਜਦੋ ਦੀ ਜ਼ਿੰਦਗੀ ਚ ਆਈ ਐ ਤੂੰ ਆਈ ਨੀ
ਹਰ ਵੇਲੇ ਕਰਦਾ ਐ ਦਿਲ ਤੈਨੂੰ ਤੱਕਣੇ
ਨੂੰ
ਸਹੀ ਨਾ ਜਾਵੇ ਤੇਰੀ ਅੜੀਏ ਜੁਦਾਈ ਨੀ
ਫਿਰਦਾ ਹਾਂ ਕੋਲ ਤੈਨੂੰ ਆਪਣੇ ਮੈਂ
ਰੱਖਣੇ ਨੂੰ

Zid Kaisi Lyrics In English

Ho Zid Kais Laayi Ae Tu Raula Kahda Paya
Nikki Jayi Khahish Nu Meri Tu Thukraya
Loki Taan Gallan Nal Karde Jhoothe Vaade
Main Na Kujh Aakheya Bas Dil Apne Le Aya
Ho Tere Eh Haase Banda Jaave Kehde Paase Jave
Tu Neele Naina Nu Luka Lai Koi Mar Na Jaave
Tera Ae Nakhra Lagda Wakhra Mainu Rabb Di Sohn
Dangdi Ae Tu Te Gutt Sapni Ton

Jadon Di Zindagi Ch Ayi Ae Tu Ayi Ni
Har Wele Karda Ae Dil Tainu Takne Nu
Sahi Na Jawe Teri Adiye Judayi Ni
Phirda Haan Kol Tainu Apne Main Rakhne Nu

Vakh-Vakh Na Reh Tu Sade Tu Kol Aaja
Sunni Ae Duniya Sadi Rang Aake Paa Ja
Labna Nai Sade Jeha Tainu Koi Ranjha
Sadi Tu Heer Aein Sab Nu Dikhaja

Ho Tere Eh Haase Banda Jaave Kehde Pase Jave
Tu Neele Naina Nu Luka Lai Koi Mar Na Jaave
Tera Ae Nakhra Lagda Vakhra Mainu Rabb Di Sohn
Dangdi Ae Tu Te Gtt Sapni Ton

Jadon Di Zindagi Ch Aayi Ae Tu Aayi Ni
Har Wele Karda Ae Dil Tainu Takne Nu
Sahi Na Jawe Teri Adiye Judayi Ni
Firda Haan Kol Tainu Apne Main Rakhne Nu

Pai Gaiyan Dhooman Teri Meriyan Sare Pase
Je Bauta Nai Te Thoda Haske Vikhade
Kache Nai Hunde Ne Saude Eh Dilan De
Nikki Jayi Gall Ae Tu Apne Palle Paa De

Ho Tere Eh Haase Banda Jaave Kehde Paase Jave
Tu Neele Naina Nu Luka Lai Koi Mar Na Jaave
Tera Ae Nakhra Lagda Wakhra Mainu Rabb Di Sohn
Dangdi Ae Tu Te Gutt Sapni Ton

Jadon Di Zindagi Ch Ayi Ae Tu Ayi Ni
Har Wele Karda Ae Dil Tainu Takne Nu
Sahi Na Jawe Teri Adiye Judayi Ni
Phirda Haan Kol Tainu Apne Main Rakhne Nu

Ho Teri Adavaan Da Diwana Main Te Hoya
Mainu Te Nasha Tera Chadheya Ae
Haan Mainu Eh Ishq Bukhar Tera Hoya
Munda Eh Tere Mareya Ae

Jadon Di Zindagi Ch Ayi Ae Tu Ayi Ni
Har Wele Karda Ae Dil Tainu Takne Nu
Sahi Na Jawe Teri Adiye Judayi Ni
Phirda Haan Kol Tainu Apne Main Rakhne Nu (x2).

This is it. Zid Kaisi Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Name of Song: Zid Kaisi
Backing Vocalist: Amrinder Gill
Lyricist: Umar Malik, Baljit Singh
Music Maker: Dr. Zeus
Director: Vitamin V

Leave a Comment