Pagg Lyrics Amrinder Gill, Nseeb | Judaa-3 New 2021

ਪੱਗ Pagg Song Sung by Amrinder Gill FT Nseeb is the most recent Punjabi song and has an irresistible sung. Amrinder Gill From his Judaa 3 album Chapter 1. Pagg song lyrics are written by Jaggi Jagowal.

Album: Judaa 3 (Chapter 1)

Check New Album Judaa Chapter 3 Songs

ਪੱਗ Lyrics In Punjabi

ਹੋ ਸੀਰ ਤੌ ਲੱਥੀ ਪੱਗ
ਹੋ ਪੱਕੀ ਫ਼ਸਲ ਫੁਕ ਜੇ ਅੱਗ
ਹੋ ਮੁੰਡਾ ਨਸ਼ੇ ਤੇ ਜਾਵੇ ਲੱਗ
ਹੋ ਲੋਕੋ ਦੁੱਖ ਵਰਹੇ ਹੀ ਵੱਡੇ

ਦੋੜਾ ਲਾ ਲਾ ਪੈਰ ਕਿੱਸਾ ਲੈ
ਅੰਦਰ ਖਾਤੇ ਹੋਣ ਘੁਟਾਲੇ
ਭਰਤੀ ਹੋ ਕੇ ਪੈਸੇ ਵਾਲੇ
ਉਹ ਗੱਲ ਦਿਲ ਤੇ ਸਿੱਧੀ ਵੱਜੇ

ਮਾਪੇ ਬਿਰਧ ਆਸ਼ਰਮ ਛੱਡ ਗਿਆ
ਪਿਛੇ ਘਰਵਾਲੀ ਦੇ ਲੱਗ ਗਿਆ
ਅੱਜ ਤੂੰ ਮਾਂ ਬਾਪ ਤੌ ਭੱਜ ਗਿਆ
ਬੰਦਿਆਂ ਕਿ ਤੇਰੀ ਸਰਦਾਰੀ

ਪੈਣਾ ਜੋ ਬੀਜਿਆ ਸੋ ਕੱਟਣਾ
ਉਮਰਾਂ ਵਾਲਾ ਫੱਲ ਜਦ ਪੱਕਣਾ
ਪਿਛਲੇ ਕਰਮਾ ਵੱਲ ਪਊ ਤੱਕਣਾ
ਉਹ ਜਦ ਆਈ ਆਪਣੀ ਵਾਰੀ

ਹੋ ਨੰਗੀ ਅੱਖ ਨਾਲ ਨਾ ਦਿੱਖਦਾ
ਫਿਰਦਾ ਉਮਰ ਬੰਦੇ ਦੀ ਲਿਖਦਾ
ਬਾਈ ਇੱਕ ਵਾਇਰਸ ਨਹੀਓ ਦਿਖਦਾ
ਇਹ ਨੇ ਰੰਗ ਉਸਦੇ ਸਭੇ

ਹੋ ਸੀਰ ਤੌ ਲੱਥੀ ਪੱਗ
ਹੋ ਪੱਕੀ ਫ਼ਸਲ ਫੁਕ ਜੇ ਅੱਗ
ਹੋ ਮੁੰਡਾ ਨਸ਼ੇ ਤੇ ਜਾਵੇ ਲੱਗ
ਹੋ ਲੋਕੋ ਦੁੱਖ ਵਰਹੇ ਹੀ ਵੱਡੇ

ਦੋੜਾ ਲਾ ਲਾ ਪੈਰ ਕਿੱਸਾ ਲੈ
ਅੰਦਰ ਖਾਤੇ ਹੋਣ ਘੁਟਾਲੇ
ਭਰਤੀ ਹੋ ਕੇ ਪੈਸੇ ਵਾਲੇ
ਉਹ ਗੱਲ ਦਿਲ ਤੇ ਸਿੱਧੀ ਵੱਜੇ

ਗਿਜ ਗਈ ਛੱਡ ਤੇ ਮਾੜੀ ਜ਼ਬਾਨ
ਲਾਹੇ ਨਾ ਚੜ੍ਹਿਆ ਤੀਰ ਕਮਾਨ
ਬਿੰਦ ਨਾ ਲਾਉਂਦੀ ਖੇਹ ਸਰ ਪਾਉਣ
ਗੱਲਾਂ ਜੋ ਕੱਜਦੀ ਧੀ ਜਵਾਨ

ਦੁਨੀਆਦਾਰੀ ਬੜੀ ਬਲਵਾਨ
ਡਾਕਟਰ ਐ ਸਸਤੀ ਸਮਝੀ ਜਾਨ
ਮੌਤ ਵੀ ਵਿਕਦੀ ਮੂਲ ਸ਼ਮਸ਼ਾਨ
ਪੈਸੇ ਗਿਣਕੇ ਲੰਬੂ ਲਾਉਣ

ਵੀਰ ਬਾਗ਼ੀ ਮੇਰਾ ਧਰਨੇ ਨੂੰ ਗਿਆ
ਸੀ
ਹਕੂਮਤ ਸ਼ਹੀਦ ਕਰਤਾ
ਹਾੜੀ ਵੇਲੇ ਲਿਮਿਟ ਆਂ ਤੌ ਅੱਕ ਬਾਪੂ
ਸਾਹਾਂ ਨੂੰ ਅਖੀਰ ਕਰ ਗਿਆ

ਬੇਬੇ ਉੱਠੀ ਮੰਜੇ ਤੌ ਉਸ ਦਿਨ ਦੀ
ਉਧਾਰ ਤੇ ਦਵਾਈ ਫੜ ਲਿਆ
ਭੈਣ ਰੋਂਦੀ ਰੋਂਦੀ ਮਾਂ ਕੋਲ ਪੁੱਛਦੀ
ਕਿ ਮਾਂ ਇਹ ਰੱਬ ਠੀਕ ਕਰ ਗਿਆ

ਦੱਸੋ ਨਾ ਦੱਖਣ ਦੇ ਪਰਛਾਵੇਂ
ਲੁਕਜੇ ਵਿਰਸਾ ਕੀਤੇ ਪੁਰਾਣਾ
ਨਸੀਬ ਸੇਆਂ ਪੁੱਤ ਮਾਂ ਬੋਲੀ ਦਾ
ਹੋਣਾ ਕਦੋਂ ਸਿਆਣਾ

ਚਾਹੀਂਦਾ ਚਾਹੀਂਦਾ ਬੱਚਿਆਂ ਵਿਚ
ਮਾਪਿਆਂ ਨੂੰ ਮੁੜ ਇਤਿਹਾਸ ਸਿਖਾਉਣਾ
ਨਹੀਂ ਭਗਤ ਸਿੰਘ ਸਰਾਭੇ ਊਧਮ
ਸਿੰਘ
ਦਾ ਕਿਹਾ ਗਾਵਾਰਾ ਜਾਣਾ

cycle ਤੌ ਬਣ ਗਈ ਗੱਡੀ ਤੇ
ਕੁੱਲੀ ਤੌ ਕੋਠੀ ਵੱਡੀ
ਹੁੰਦੀ ਧਰਮ ਦੇ ਨਾਂ ਤੇ ਠੱਗੀ
ਜੱਗੀ ਜਾਗੋਵਾਲ ਹੈ ਕਹਿੰਦਾ

ਬਾਈ ਲੋਕੋ ਸ਼ੁਰੁਆਤ ਮਿਲ ਜੇ ਸਸਤੀ
ਤਾਹੀ ਕਰਦੇ ਐਸ਼ ਪਰਸਤੀ
ਬੰਦੇ ਦੀ ਦੇਖੋ ਹਸਤੀ ਬਈ ਚੋਰਾਂ
ਦੇ ਪੈਰੀ ਪੈਂਦਾ

ਹੋ ਇੱਥੇ ਰਾਜੇ ਦਾ ਪੁੱਤ ਰਾਜਾ
ਲਾਰਾ ਨਿਕਲੇ ਹਰ ਇਕ ਵਾਅਦਾ
ਬਾਕੀ ਹੋਰ ਕਿ ਬੋਲਾਂ ਜ਼ਿਆਦਾ
ਲੁਟੀ ਜਾਣ ਘਰਾਣੇ ਵੱਡੇ

ਹੋ ਸੀਰ ਤੌ ਲੱਥੀ ਪੱਗ
ਹੋ ਪੱਕੀ ਫ਼ਸਲ ਫੁਕ ਜੇ ਅੱਗ
ਹੋ ਮੁੰਡਾ ਨਸ਼ੇ ਤੇ ਜਾਵੇ ਲੱਗ
ਹੋ ਲੋਕੋ ਦੁੱਖ ਵਰਹੇ ਹੀ ਵੱਡੇ

ਦੋੜਾ ਲਾ ਲਾ ਪੈਰ ਕਿੱਸਾ ਲੈ
ਅੰਦਰ ਖਾਤੇ ਹੋਣ ਘੁਟਾਲੇ
ਭਰਤੀ ਹੋ ਕੇ ਪੈਸੇ ਵਾਲੇ
ਉਹ ਗੱਲ ਦਿਲ ਤੇ ਸਿੱਧੀ ਵੱਜੇ

Pagg Lyrics In English

Hor Sir Ton lathi Pagg
Ho Pakki Fasal Fookje Agg
Ho Munda Nashe Te Jaave Lag
Ho Loko Dukh Bade Hi Vadde

Daudaan La La Pair Ghasa Laye
Andar Khaate Hon Ghutaale
Bharti Ho Gaye Paise Wale
Oye Gal Dil Te Sidhi Wajje

Maape Bird Aashram Chhad Geya
Pichhe Gharwali De Lag Geya
Ajj Tu Maa Baap Ton Bhaj Geya
Bandeya Ki Teri Sardari

Paina Jo Beejeya So Kattna
Umraan Wala Phal Jad Pakna
Pichle Karma Wal Pau Takna
Oh Jad Ayi Apni Vaari

Ho Nangi Akh Naal Na Dikhda
Phirda Umar Bande Di Likhda
Bai Ik Virus Naiyo Dikhda
Eh Ne Rang Osde Sabbe

Hor Sir Ton Pathi Pagg
Ho Pakki Fasal Fookje Agg
Ho Munda Nashe Te Jaave Lag
Ho Lokko Dukh Bade Hi Vadde

Daudaan La-La Pair Ghasa Laye
Andar Khaate Hon Ghutaale
Bharti Ho Gaye Paise Wale
Oye Gal Dil Te Sidhi Wajje

[Naseeb] Gij Gayi Chaad Te Maadi Jabaan
Lahe Na Chadeya Teer Kamaan
Bind Na Laundi Kheh Sir Paun
Gallan Jo Kajjdi Dhi Jawaan

Duniyadari Badi Balwaan
Doctor-A Sasti Jayi Na Jaan
Maut Vi Vikdi Mul Shamshaan
Paise Ginke Lambu Laun

Veera Baaghi Mera Dharna Ne Geya Si
Hakoomata Shaheed Karta
Haadi Wele Limit-An Ton Akk Bapu
Saahan Nu Akheer Kar Geya

Bebe Uthi Manje Ton Os Din Di
Udhaar Te Dawayi Fad Leya
Bhain Rondi Rondi Maa Kol Puchdi
Ki Maa Eh Rabb Theek Kar Reha

Dasso! Naa Dakkhan De Parchawein
Lukje Virsa Kite Purana
Naseeb Seyan Putt Maa Boli Da
Hona Kadon Seyana

Chahida Chahida Bacheyan Wich
Maapeyan Nu Mud Itehaas Sikhana
Nai Bhagat Singh Sarabhe Udham Singh
Da Keha Gawara Jana

Cycle Ton Ban Gayi Gaddi Te
Kulli Ton Kothi Vaddi
Hundi Dharam De Naa Te Thaggi
Jaggi Jagowal Hai Kehnda

Bai Loko Shaurat Mil Jaye Sasti
Tahin Karde Aish-Parasti
Bande Di Dekho Hasti Bai Choran
De Pairi Painda

Ho Ethe Raje Da Putt Raja
Laara Nikle Har Ik Vaada
Baki Hor Ki Bolaan Zyada
Lutti Jaan Gharaane Vadde

Hor Sir Ton Pathi Pagg
Ho Pakki Fasal Fookje Agg
Ho Munda Nashe Te Jaave Lag
Ho Loko Dukh Bade Hi Vadde

Daudaan La La Pair Ghasa Laye
Andar Khaate Hon Ghutaale
Bharti Ho Gaye Paise Wale
Oye Gal Dil Te Sidhi Wajje

This is it. Pagg Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Lead Singer: Amrinder Gill FT Nseeb
Album:Judaa 3 (Chapter 1)
Lyric Poet: Jaggi Jagowal