Necklace Lyrics Amrinder Gill Judaa-3 2021

Necklace It is a decorative song and has eye-opening lyrics. Amrinder Gill. The very best Lyrics Jaggi Jagowal has penned the lyrics to this chant. Dr. Zeus is the master of NECKLACE’s dynamite musical compositions.

Album: Judaa 3 (Chapter 1)

Check New Album Judaa Chapter 3 Songs

ਨੈਕਲਸ Lyrics In Punjabi

ਹੋ ਪਰੀਆਂ ਤੌ ਸੋਹਣੇ ਤੇਰੇ feature
ਆ ਗੋਰੀਏ ਨੀ
ਹੋ ਮਿੱਤਰਾਂ ਨੂੰ ਫੱਬਦੀ ਆ ਗੰਨੇ ਦੀਏ
ਪੋਰੀਏ

ਹੋ ਪੌਂਚੇ ਨੂੰ ਤੁਰਦੀ ਆ ਚੱਕ
ਚੱਕ ਕੇ
ਨੱਖਰੇ ਦੇ ਨਾਲ ਪੱਬ ਰੱਖ ਰੱਖ ਕੇ
ਗੋਰੇ ਗੋਰੇ ਪੈਰਾਂ ਦਾ ਵੀ ਸੋਂ ਰੱਬ
ਦੀ
ਝਾਂਜਰਾਂ ਨੇ ਦੌਰ ਐ ਬਣਾਇਆ
ਹਣਨੇ

ਲੰਡਨ ਓ ਤਿਆਰ ਕਰਵਾਇਆ ਹਣਨੇ
ਖਾਸ ਤੇਰੇ ਲਈ ਬਣਵਾਇਆ ਹਣਨੇ
ਗੋਰੇ ਰੰਗ ਉੱਤੇ ਦੇਖੀ shine ਕਰਦਾ
ਨੈਕਲਸ ਜਦੋਂ ਗੱਲ ਪਾਇਆ ਹਣਨੇ

ਲੰਡਨ ਓ ਤਿਆਰ ਕਰਵਾਇਆ ਹਣਨੇ
ਖਾਸ ਤੇਰੇ ਲਈ ਬਣਵਾਇਆ ਹਣਨੇ
ਗੋਰੇ ਰੰਗ ਉੱਤੇ ਦੇਖੀ shine ਕਰਦਾ
ਨੈਕਲਸ ਜਦੋਂ ਗੱਲ ਪਾਇਆ ਹਣਨੇ

ਹੋ natural ਮੁੱਖ ਤੇ ਗਲੋ ਮੁਟਿਆਰੇ
ਨੀ
ਪਾਣੀ ਜਿਹਾ ਤੌਰ ਚ ਫਲੋ ਮੁਟਿਆਰੇ ਨੀ
ਹੋ natural ਮੁੱਖ ਤੇ ਗਲੋ ਮੁਟਿਆਰੇ
ਨੀ
ਪਾਣੀ ਜਿਹਾ ਤੌਰ ਚ ਫਲੋ ਮੁਟਿਆਰੇ ਨੀ

ਜ਼ੁਲਫ਼ਾਂ ਦਾ puff ਜਾ ਬਣਾ ਕੇ ਰੱਖ ਦੀ
ਪਹਿਲੀ ਏ ਤੂੰ ਪਹਿਲੀ ਏ ਪਸੰਦ ਜੱਟ
ਦੀ
ਸ਼ਰਬਤੀ ਨੈਣਾਂ ਵਿੱਚ ਲੱਪ ਭਰਕੇ
ਸੂਰਮਾ ਲਾਹੌਰੀ ਮਟਕਾਇਆ ਹਣਨੇ

ਲੰਡਨ ਓ ਤਿਆਰ ਕਰਵਾਇਆ ਹਣਨੇ
ਖਾਸ ਤੇਰੇ ਲਈ ਬਣਵਾਇਆ ਹਣਨੇ
ਗੋਰੇ ਰੰਗ ਉੱਤੇ ਦੇਖੀ shine ਕਰਦਾ
ਨੈਕਲਸ ਜਦੋਂ ਗੱਲ ਪਾਇਆ ਹਣਨੇ

ਲੰਡਨ ਓ ਤਿਆਰ ਕਰਵਾਇਆ ਹਣਨੇ
ਖਾਸ ਤੇਰੇ ਲਈ ਬਣਵਾਇਆ ਹਣਨੇ
ਗੋਰੇ ਰੰਗ ਉੱਤੇ ਦੇਖੀ shine ਕਰਦਾ
ਨੈਕਲਸ ਜਦੋਂ ਗੱਲ ਪਾਇਆ ਹਣਨੇ

ਤੇਰੀਆਂ ਡਿਮਾਂਡ ਆਂ ਉੱਤੇ ਸੋਚਕੇ ਨਾ
ਖਰਚੇ
ਗੱਬਰੂ ਦੇ ਬਿੱਲੋ ਸ਼ੌਂਕ ਦੇ ਵੀ ਚਰਚੇ
ਤੇਰੀਆਂ ਡਿਮਾਂਡ ਆਂ ਉੱਤੇ ਸੋਚਕੇ ਨਾ
ਖਰਚੇ
ਗੱਬਰੂ ਦੇ ਬਿੱਲੋ ਸ਼ੌਂਕ ਦੇ ਵੀ ਚਰਚੇ

ਹੂਰ ਤੈਨੂੰ ਰੱਖਣ ਬਣਾਕੇ ਜੱਟ ਨੇ
ਪੱਟਿਆ ਜ਼ਮਾਨਾ ਛੱਲੇ ਜਿੰਨੇ ਲੱਕ
ਨੇ
ਖਾਸ ਹੀ ਤੂੰ ਹੋਵੈਂ ਜੱਗੀ ਜਾਗੋਵਾਲ
ਦਾ
ਦਿੱਲ ਅੱਜ ਤੇਰੇ ਉੱਤੇ ਆਇਆ ਹਣਨੇ

ਲੰਡਨ ਓ ਤਿਆਰ ਕਰਵਾਇਆ ਹਣਨੇ
ਖਾਸ ਤੇਰੇ ਲਈ ਬਣਵਾਇਆ ਹਣਨੇ
ਗੋਰੇ ਰੰਗ ਉੱਤੇ ਦੇਖੀ shine ਕਰਦਾ
ਨੈਕਲਸ ਜਦੋਂ ਗੱਲ ਪਾਇਆ ਹਣਨੇ

ਲੰਡਨ ਓ ਤਿਆਰ ਕਰਵਾਇਆ ਹਣਨੇ
ਖਾਸ ਤੇਰੇ ਲਈ ਬਣਵਾਇਆ ਹਣਨੇ
ਗੋਰੇ ਰੰਗ ਉੱਤੇ ਦੇਖੀ shine ਕਰਦਾ
ਨੈਕਲਸ ਜਦੋਂ ਗੱਲ ਪਾਇਆ ਹਣਨੇ

Necklace Lyrics In English

Ho Pariyan Ton Sohne Tere Feature Aa Goriye Ni
Ho Mitran Nu Fabdi Ae Ganne Diye Poriye
Ho Pauncheya Nu Turdi Ae Chak Chak Ke
Nakhre De Naal Pabb Rakh Rakh’ke
Gore Gore Pairan Da Vi Sohn Rabb Di
Jhanjran Ne Daur Aa Banaya Haanane

London-An Teyar Karwaya Haanane
Khaas Tere Layi Banwaya Haanane
Gore Rang Utte Vekhi Shine Karda
Necklace Jadon Gal Paya Haanane

London-An Teyar Karvaya Haanane
Khas Tere Layi Banvaya Haanane
Gore Rang Uttay Vekhi Shine Karda
Necklace Jado Gal Paaya Haanane

Ho Natural Mukh Te Glow Mutiyare Ni
Paani Jeha Tor Ch Flow Mutiyare Ni
Ho Natural Mukh Te Glow Mutiyare Ni
Pani Jeha Tor Ch Flow Mutiyaare Ni

Zulfaan Da Puff Jeya Banake Rakhdi
Pehli Aein Tu Pehli Aein Pasand Jatt Di
Sharbati Naina Wich Lapp Bharke
Surma Lahori Matkaya Haanane

London-An Teyar Karwaya Haanane
Khaas Tere Layi Banwaya Haanane
Gore Rang Utte Vekhi Shine Karda
Necklace Jadon Gal Paya Haanane

London-An Teyar Karvaya Haanane
Khas Tere Layi Banvaya Haanane
Gore Rang Uttay Vekhi Shine Karda
Necklace Jado Gal Paaya Haanane

Teriyan Demand-An Utte Sochke Na Kharche
Gabru De Billo Es Shaunk De Vi Charche
Teriyan Demand-An Utte Sochke Na Kharche
Gabru De Billo Es Shaunk De Vi Charche

Hoor Tainu Rakhna Banake Jatt Ne
Patteya Zamana Chhalle Jine Lakk Ne
Khaas Hi Tu Howein Jaggi Jagowal Da
Dil Ajj Tere Utte Aaya Haanane

London-An Teyar Karwaya Haanane
Khaas Tere Layi Banwaya Haanane
Gore Rang Utte Vekhi Shine Karda
Necklace Jadon Gal Paya Haanane

London-An Teyar Karvaya Haanane
Khas Tere Layi Banvaya Haanane
Gore Rang Uttay Vekhi Shine Karda
Necklac Jado Gal Paaya Haanane

This is it. Necklac Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Track Name : Necklac
Performing Artist: Amrinder Gill
Lyrics: Jaggi Jagowal
Music Composer: Dr. Zeus
Director: Vitamin V