Judaa 3 Title Track by Amrinder Gill

ਜੁਦਾ ਤਿੰਨ (Judaa 3) new Punjabi song Title Track by Amrinder Gill. Raj Ranjodh writes this song’s lyrics. The music for this song is given by Dr Zeus.

Album: Judaa 3

ਜੁਦਾ ਤਿੰਨ Lyrics In Punjabi

ਤੋੜਾਂ ਦਿਲ ਤੇ ਮੈਂ ਮਰਦਾ, ਨਾ ਤੋੜਾਂ ਦਿਲ ਤੇ ਤੂੰ
ਪਾਣੀ ਨਾ ਪੁੱਛਿਆ ਮੈਂ, ਸਾਡੇ ਇਸ਼ਕ ਮਰੇਂਦੇ ਨੂੰ
ਮੈਂ ਵਫ਼ਾਂ ਕਮਾਈ ਨਾ, ਬੱਸ ਪੁੱਛ ਨਾ ਬੈਠੀ ਕਿਉਂ
ਮੇਰੇ ਚੰਮ ਦਾ ਕਿ ਕਰਨਾ, ਜੀਦੇ ਵਿੱਚ ਨਾ ਰਹਿੰਦੀ ਰੂਹ
ਨਾ ਮੁੱਕਣਾ ਏ ਪੀੜ ਨੇ ਕੁੜੇ, ਮੈਂ ਜ਼ਖਮਾਂ ਦੇ ਨਾਂ ਹੋਣਾ ਆ

ਮੈਂ ਅੱਜ ਤੇ ਤਵਾਹ ਹੋਣਾ ਆ , ਨੀ ਦਿਲ ਨੇ ਫਣਾ ਹੋਣਾ ਆ
ਅਜੇ ਸਾਡੇ ਵਾਸਤੇ ਕੁੜੇ, ਨੀ ਹੱਸਣਾ ਗੁਨਾਹ ਹੋਣਾ ਆ
ਜਿੱਥੇ ਮੇਰੀ ਰੂਹ ਨਾ ਰਵੇ ਨੀ ਮੈਂ ਉਸ ਥਾਂ ਹੋਣਾ ਆ
ਤੂੰ ਮਿਲ ਜਾ ਅਖੀਰ ਬਣਕੇ, ਮੈਂ ਤੇਰੇ ਤੌ ਜੁਦਾ ਹੋਣਾ ਆ

ਇਹ ਪਿਆਰ ਤੇ ਭਾਵੇ ਨੀ ਕਦੇ ਮਰਦਾ ਨਹੀ ਹੁੰਦਾ
ਪਰ ਪੱਥਰ ਪਾਣੀ ਤੇ ਕਦੇ ਤਾਰਦਾ ਨਹੀਂ ਹੁੰਦਾ
ਕੋਲਿਆਂ ਤੇ ਇਸ਼ਕੇ ਦਾ ਰੰਗ ਚੜ੍ਹਦਾ ਨਹੀਂ ਹੁੰਦਾ
ਇਹਨਾਂ ਬਲਦੀਆਂ ਅੱਗਾਂ ਤੇ ਕੋਈ ਪਰਦਾ ਨਹੀਂ ਹੁੰਦਾ
ਮੈਂ ਦੂਰ ਤੈਥੋਂ ਹੋ ਜਾਣਾ ਏ, ਤੂੰ ਹੋ ਲੈ ਜੇ ਖ਼ਫ਼ਾ ਹੋਣਾ ਆ

ਮੈਂ ਅੱਜ ਤੇ ਤਵਾਹ ਹੋਣਾ ਆ , ਨੀ ਦਿਲ ਨੇ ਫਣਾ ਹੋਣਾ ਆ
ਅਜੇ ਸਾਡੇ ਵਾਸਤੇ ਕੁੜੇ, ਨੀ ਹੱਸਣਾ ਗੁਨਾਹ ਹੋਣਾ ਆ
ਜਿੱਥੇ ਮੇਰੀ ਰੂਹ ਨਾ ਰਵੇ ਨੀ ਮੈਂ ਉਸ ਥਾਂ ਹੋਣਾ ਆ
ਤੂੰ ਮਿਲ ਜਾ ਅਖੀਰ ਬਣਕੇ, ਮੈਂ ਸਾਹਾ ਤੌ ਜੁਦਾ ਹੋਣਾ ਆ

ਮੈਨੂੰ ਪੀੜ ਵੀ ਹੁੰਦੀ ਏ, ਤੇਰੇ ਹੰਜੂ ਵਗਦੇ ਤੌ
ਤਿਉੜੀ ਮੈਂ ਲਾਹ ਦੇਵਾਂ ਤੇਰੇ ਮੱਥੇ ਜਗਦੇ ਤੌ
ਪਰ ਗਲ ਲਾ ਮੱਚ ਜਾਏਂਗੀ
ਮੇਰੇ ਅੰਦਰ ਅੱਗ ਦੇ ਤੌ
ਤੈਨੂੰ ਦਰਦ ਹੀ ਲੱਭਣ ਗੇ
ਰੱਤ ਮੇਰੀ ਵਗਦੀ ਤੌ

ਤੇਰੇ ਹਰ ਹੰਜ ਦੇ ਉੱਤੇ ਨੀ ਰਾਜ ਦਾ ਹੀ ਨਾਂ ਹੋਣਾ ਆ
ਮੈਂ ਅੱਜ ਤੇ ਤਵਾਹ ਹੋਣਾ ਆ , ਨੀ ਦਿਲ ਨੇ ਫਣਾ ਹੋਣਾ ਆ
ਅਜੇ ਸਾਡੇ ਵਾਸਤੇ ਕੁੜੇ, ਨੀ ਹੱਸਣਾ ਗੁਨਾਹ ਹੋਣਾ ਆ
ਜਿੱਥੇ ਮੇਰੀ ਰੂਹ ਨਾ ਰਵੇ ਨੀ ਮੈਂ ਉਸ ਥਾਂ ਹੋਣਾ ਆ
ਤੂੰ ਮਿਲ ਜਾ ਅਖੀਰ ਬਣਕੇ, ਮੈਂ ਤੇਰੇ ਤੌ ਜੁਦਾ ਹੋਣਾ ਆ

Judaa 3 Title Track Lyrics In English

Todaan Dil Te Main Marda
Na Todan Dil Te Tu
Pani Na Puchya Main
Sade Ishq Marinde Nu

Main Wafa Kamayi Na
Bas Puch Na Baithin Kyun
Mere Chamm Da Ki Karna
Jide Vich Na Rehndi Rooh

Na Mukna Ae Peed Ne Kude
Main Zakhma De Naa Hona Aa
Main Aje Te Tabah Hona Aa
Ni Dil Ne Fanaa Hona Aa

Aje Sade Vaaste Kude
Ni Hassna Gunaah Hona Aa
Jithe Meri Rooh Na Rave
Ni Main Uss Thaan Hona Aa

Tu Mil Ja Akheer Bann Ke
Main Tere Ton Judaa Hona Aa

Eh Pyaar Te Bhavein Ni
Kade Marda Ni Hunda
Par Pathar Pani Te
Kade Tarda Ni Hunda

Koleyan Te Ishqe Da
Rang Charhda Ni Hunda
Ehna Baldiyan Agg’an Te
Koi Parda Ni Hunda

Main Door Tethon Ho Jana Ae
Tu Ho Le Je Khafa Hona Aa
Main Aje Te Tabah Hona Aa
Ni Dil Ne Fanaa Hona Aa

Aje Sade Vaaste Kude
Ni Hassna Gunaah Hona Aa
Jithe Meri Rooh Na Rave
Ni Main Uss Thaan Hona Aa

Tu Mil Ja Akheer Bann Ke
Main Saahan Ton Judaa Hona Aa

This is it. ਜੁਦਾ ਤਿੰਨ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Amrinder Gill
Written By:Raj Ranjodh
Musician(s)Dr Zeus
Starring:Amrinder Gill
Label:Rhythm Boyz
rhythmboyzentertainment