Kothi Lyrics Gippy Grewal, Gurlez Akhtar 2021

ਕੋਠੀ Kothi Likh Song Sung by Gippy Grewal, Gurlez Akhtar is the most recent Punjabi song. Kothi song lyrics are written by Mani Longia.

Album – Limited Edition

ਕੋਠੀ Lyrics In Punjabi

ਹਾਏ ਕੱਚਿਆਂ ਦੁੱਧ ਨਾਲ ਪਲੀ ਹੋਈ ਹਾਣੀਆਂ
ਜੱਟੀ ਨੂੰ ਤੂੰ ਕਿਥੇ ਰੱਖ ਲੈ ਗਾ ਵਾਂਗ ਰਾਣੀਆਂ
ਹਾਏ ਕੱਚਿਆਂ ਦੁੱਧ ਨਾਲ ਪਲੀ ਹੋਈ ਹਾਣੀਆਂ
ਜੱਟੀ ਨੂੰ ਤੂੰ ਕਿਥੇ ਰੱਖ ਲੈ ਗਾ ਵਾਂਗ ਰਾਣੀਆਂ

ਹੋ ਰਾਜਿਆਂ ਦੇ ਘਰੇ ਜੰਮੇ ਰੱਖੂ ਵਾਂਗ ਰਾਣੀਆਂ
ਨੀ ਜਮਾ Straight ਜੱਟ ਪਾਉਂਦਾ ਨਾ ਕਹਿਣੀਆਂ
ਹੋ ਗੱਲ ਕਰਦਾ ਨਾ ਛੋਟੀ ਜੱਟੀਏ

ਹੋ ਪਾ ਦੁ ਕਿੱਲੇ ਵਿਚ ਕੋਠੀ ਜੱਟੀਏ
ਨੀ ਪਾ ਦੁ ਕਿੱਲੇ ਵਿਚ ਕੋਠੀ ਜੱਟੀਏ
ਹੋ ਪਾ ਦੁ ਕਿੱਲੇ ਵਿਚ ਕੋਠੀ ਜੱਟੀਏ
ਕਿੱਲੇ ਵਿਚ ਕੋਠੀ ਜੱਟੀਏ

ਹੋ ਜੇ ਤੂੰ ਕੱਚੀਆਂ ਦੁੱਧ ਨਾਲ ਪਲੀ ਬੱਲੀਏ
ਨੀ ਐਸੀ ਲੱਸੀ ਨਾਲ ਨਾਹੋਂਦੇ ਰਹੇ ਹਾਂ
ਓ ਜਿੱਥੇ ਖੜ ਜਿਏ ਬਿੱਲੋ ਗੱਲ ਹੋਰ ਈ
ਹੋ ਜਾਵੇ ਚਿੱਟੇ ਕੁੜਤੇ ਪਜਾਮੇ ਪਾਉਂਦੇ ਰਹੇ ਆ

ਵੇ ਰਹਿਣ ਦੇ ਰਹਿਣ ਮਾਰ ਫੋਕੀਆਂ ਫੜਾ
ਮਿਲਣੀ ਨੀ ਜੱਟੀ ਤੈਨੂੰ ਰਹਿਣਾ ਵੇ ਖੜਾ
ਵੇ ਮੈਂ ਹੱਸ ਕੇ ਜਿਉਣੀ ਇਹ ਜ਼ਿੰਦਗੀ
ਹੱਸ ਕੇ ਜਿਉਣੀ ਇਹ ਜ਼ਿੰਦਗੀ
ਵੇ ਜੱਟਾ ਜੱਟੀ ਚਾਉਂਦੀ ਰੋਣਾ ਨਾ

ਵੇ ਤੈਥੋਂ ਗੱਜ ਵੀ ਖਰੀਦ ਹੋਣਾ ਨਾ
ਵੇ ਤੈਥੋਂ ਗੱਜ ਵੀ ਖਰੀਦ ਹੋਣਾ ਨਾ
ਹੋ ਗੱਲ ਕਿੱਲਿਆਂ ਦੀ ਛੱਡ ਮਿੱਤਰਾ
ਤੈਥੋਂ ਗੱਜ ਵੀ ਖਰੀਦ ਹੋਣਾ ਨਾ

ਹੋ ਹਿਕ ਦੇ ਨਾਲ ਲਾ ਕੇ ਤੈਨੂੰ
ਹਿਕ ਦੇ ਨਾਲ ਲਾ ਕੇ ਤੈਨੂੰ
ਗੱਲ ਦੱਸਣੀ ਏ ਦਿਲ ਦੀ
ਨੀ ਜੱਟੀਏ ਦੱਸ ਛੇਤੀ ਕਦੋ ਕੱਲੀ ਏ ਮਿਲ ਦੀ
ਨੀ ਜੱਟੀਏ ਦੱਸ ਛੇਤੀ ਕਦੋ ਕੱਲੀ ਏ
ਹੋ ਕਦੋ ਕੱਲੀ ਏ ਮਿਲ ਦੀ ਹੋ ਜੱਟੀਏ ਦੱਸ ਛੇਤੀ

ਹੋ ਪੰਜੇ ਲੱਗਣੇ ਨੇ ਨੀ ਦਿੰਦਾ ਤੇਰੇ ਪੈਰ ਨੀ
ਤੂੰ ਨਿੱਤ ਚੱਲੀ ਸ਼ਹਿਰ ਨੀ ਹਾਏ ਕੰਮ ਕੁਮ ਭੁੱਲ ਕੇ

ਮੈਂ ਮੰਨ ਦੀ ਨੀ ਗੱਲ ਵੇ ਤੂੰ ਚੱਲ ਚੱਲ ਚੱਲ
ਐਵੇ ਫਸਣਾ ਨੀ ਤੇਰੇ ਉੱਤੇ ਢੁੱਲ ਕੇ

ਹੋ ਜੱਟ ਬੋਲਦਾ ਏ ਥੋੜਾ ਨੀ ਤੂੰ ਦੇਖੇ ਕੌੜਾ ਕੌੜਾ
ਬੋਲਦਾ ਏ ਥੋੜਾ ਨੀ ਤੂੰ ਦੇਖੇ ਕੌੜਾ ਕੌੜਾ
ਖਾਣੀ ਤੇਰੇ ਹੱਥੋਂ ਰੋਟੀ ਜੱਟੀਏ

ਹੋ ਪਾ ਦੁ ਕਿੱਲੇ ਵਿਚ ਕੋਠੀ ਜੱਟੀਏ
ਨੀ ਪਾ ਦੁ ਕਿੱਲੇ ਵਿਚ ਕੋਠੀ ਜੱਟੀਏ
ਹੋ ਪਾ ਦੁ ਕਿੱਲੇ ਵਿਚ ਕੋਠੀ ਜੱਟੀਏ
ਕਿੱਲੇ ਵਿਚ ਕੋਠੀ ਜੱਟੀਏ

ਹੋ ਸੂਟ ਬਖੀਆਂ ਤੌ ਤੰਗ ਤੈਨੂੰ ਕਰ ਦੁ ਗੇ ਨੰਗ
ਮਨੀ ਬਣਿਆ ਤੂੰ ਜਿਆਦਾ ਫਿਰਦਾ

ਹੋ ਚੱਲ ਮੰਨ ਜਾ ਨੀ ਹੜ੍ਹਾਂ ਜੱਟ ਦਿਲ ਦਾ ਨੀ ਮਾੜਾ
ਤੇਰੇ ਪਿੱਛੇ ਘੁੰਮ ਆ ਚਿਰ ਦਾ

ਹੋ ਗਾਲੇ ਟੈਮ ਵਿਚ ਵਹਿਮ ਵੇ ਤੂੰ ਸਮਝਦਾ
ਮੇਰੇ ਜਿਨ੍ਹਾਂ ਕੋਈ ਸੋਹਣਾ ਨਾ

ਵੇ ਤੈਥੋਂ ਗੱਜ ਵੀ ਖਰੀਦ ਹੋਣਾ ਨਾ
ਵੇ ਤੈਥੋਂ ਗੱਜ ਵੀ ਖਰੀਦ ਹੋਣਾ ਨਾ
ਹੋ ਗੱਲ ਕਿੱਲਿਆਂ ਦੀ ਛੱਡ ਮਿੱਤਰਾ
ਤੈਥੋਂ ਗੱਜ ਵੀ ਖਰੀਦ ਹੋਣਾ ਨਾ

ਹੋ ਪਾ ਦੁ ਕਿੱਲੇ ਵਿਚ ਕੋਠੀ ਜੱਟੀਏ
ਨੀ ਪਾ ਦੁ ਕਿੱਲੇ ਵਿਚ ਕੋਠੀ ਜੱਟੀਏ
ਹੋ ਪਾ ਦੁ ਕਿੱਲੇ ਵਿਚ ਕੋਠੀ ਜੱਟੀਏ
ਕਿੱਲੇ ਵਿਚ ਕੋਠੀ ਜੱਟੀਏ

Kothi Lyrics In English

Haye kacchiyan dudd an de nal pali hoyi haaniya
Jatti nu tu kithon rakh lenga waang raniya
Haye kacchiyan dudd an de nal pali hoyi haaniya
Jatti nu tu kithon rakh lenga waang raniya

Ho raajeyan de ghare jamme rakhu waang raniya
Ni jamaa straight jatt paunnda na kahaniya
Ho gall karda na chhoti jattiye

Ho paa dun kille wich khoti jattiye
Ni paa dun kille wich khoti jattiye
Ho paa dun kille wich khoti jattiye
Kille wich khoti jattiye

Ho je tu kacchiyan dudd an de nal pali balliye
Assi lassiyan naal nahaunde rahe aa
Ho jithe khadd jaaiye gal billo hor hi ho jaave
Chitte kurte pajame paunde rahe aa

Ve rehan de ve rehan mar faukiya naa fadaan
Ho milni ni jatti tenu rehna ae ve khada
Hass ke jiyoni eh zindagi
Hass ke jiyoni eh zindagi
Ho jatta jatti chaundi rona na

Ve taithon gajj vi khared hona na
Ve taithon gajj vi khared hona na
Ve gal killiyan di chhad mittraan
Ve taitho gajj vi khared hona naa ho

Ho hikk de nal lake tenu
Hikk de nal lake tenu gal dassni ae dil di
Ni jattiye dass cheti kadon kalli ae mildi
Ni jattiye dass cheti kadon kalli ae
Ho kadon kalli ae mildi oh jattiye das cheti

Ho punje laggan ni denda tere pair ni
Tu nitt chali shehar ni kamm kum bhull ke
Ho teri manndi mai gal ve tu chaal chaal chaal
Aivein fasna ni teri utte dull ke

Ho jatt bolda ae thoda ni tu dekhe kauda kauda
Bolda ae thoda ni tu dekhe kauda kauda
Khani tere hath roti jattiye

Ho paadun kille wich khoti jattiye
Ni paadun kille wich khoti jattiye
Ho paadun kille wich khoti jattiye
Kille wich khoti jattiye

Ho suit vakhiyan ton tangg tenu kar dugi nang
Mani baniyan tu zyada firda
Ho chaal mann ja ni hada jatt dil da ni maahda
Tere picche ghumda ae chir da

Ho gale time wich veham ve tu
Samajhda mere jinna koi sohna naa

Ve taitho gajj vi khared hona na
Ve taitho gajj vi khared hona na
Ho gal killiyan di chhad mittraan
Ve taitho gajj vi khared hona na

Ho paadun kille wich khoti jattiye
Ni paadun kille wich khoti jattiye
Ho paadun kille wich khoti jattiye
Kille wich khoti jattiye.

This is it. Kothi Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song – Kothi
Album – Limited Edition
Singer – Gippy Grewal Ft. Gurlez Akhtar
Lyrics & Composer – Mani Longia
Music – Starboy Music X
Mix & Master – Sumit Grover
Online Promotion – Bull 18 Network
Video – Clap Studioz

Leave a Comment