Muqabla Lyrics Amrinder Gill Judaa-3 2021

Muqabla lyrics by Amrinder Gill. This is a Punjabi song that was featured in the movie Judaa3. It was written by Harmanjeet, and the music is by Dr Zeus.

Album: Judaa 3 (Chapter 1)

Check New Album Judaa Chapter 3 Songs

ਮੁਕਾਬਲਾ Lyrics In Punjabi

ਨਾ ਨਾਗਾਂ ਤੇ ਨਾ ਮੋਰਾਂ ਨਾਲ
ਤੇ ਚੁੱਪ ਤੇ ਨਾ ਹੀ ਸ਼ੋਰਾਂ ਨਾਲ
ਨਾ ਆਪਣਿਆਂ ਨਾਲ ਨਾ ਹੋਰਾਂ ਨਾਲ

ਨੀ ਤੇਰੇ ਕੋਇ ਮੁਕਾਬਲਾ ਹੀ ਨਹੀਂ
ਨੀ ਤੇਰੇ ਕੋਇ ਮੁਕਾਬਲਾ ਹੀ ਨਹੀਂ
ਨੀ ਤੇਰੇ ਕੋਇ ਮੁਕਾਬਲਾ ਹੀ ਨਹੀਂ

ਏਹ ਸਿੱਪੀ ਮੋਤੀ ਕੋਹਿਨੂਰ
ਅੰਬਰਾਂ ਦੀਆਂ ਪਰੀਆਂ ਦਾ ਗ਼ਰੂਰ

ਇਹ ਸ਼ਬਨਮ ਸ਼ਬਨਮ ਤਾਨੀਆ
ਸਭ ਕਿਸੇ ਤੇ ਕਹਾਣੀਆਂ
ਆ ਸੋਹੰ ਸੁਨਹਿਰੀ ਖੇਤਾਂ ਵਿਚ
ਕੋਈ ਤਾਜੀ ਪੱਕੀ ਫ਼ਸਲ ਹੈ
ਯਾ ਝੀਲ ਦੇ ਝਿਲਮਿਲ ਪਾਣੀ ਵਿਚ
ਪੁੰਨਿਆ ਦੇ ਚੰਨ ਦੀ ਸ਼ਕਲ ਹੈ

ਤੇਰੇ ਨਕਲ ਹੈ ਤੇਰੇ ਨਕਲ ਹੈ
ਨੀ ਤੇਰੇ ਕੋਇ ਮੁਕਾਬਲਾ ਹੀ ਨਹੀਂ
ਨੀ ਤੇਰੇ ਕੋਇ ਮੁਕਾਬਲਾ ਹੀ ਨਹੀਂ
ਨੀ ਤੇਰੇ ਕੋਇ ਮੁਕਾਬਲਾ ਹੀ ਨਹੀਂ

ਜਿਵੇਂ ਸੂਹੇ ਰੰਗ ਦਾ ਫੁੱਲ ਹੋਵੇ
ਜਿਵੇਂ ਦਰਿਆ ਉੱਤੇ ਪੁਲ ਹੋਵੇ
ਜਿਵੇ ਕੰਨੀ ਪਾਈ ਝੁਮਕੇ ਦੀ
ਹਲਕੀ ਹਲਕੀ ਹਿਲਜੁਲ ਹੋਵੇ

ਯਾ ਇਸ਼ਕ ਦੀ ਤਾਬਾਦ ਤੋੜ ਅਦਾ
ਜੋ ਪਲ ਵਿਚ ਕਰਦੀ ਕਤਲ ਹੈ

ਤੇਰੇ ਨਕਲ ਹੈ ਤੇਰੇ ਨਕਲ ਹੈ
ਨੀ ਤੇਰੇ ਕੋਇ ਮੁਕਾਬਲਾ ਹੀ ਨਹੀਂ
ਨੀ ਤੇਰੇ ਕੋਇ ਮੁਕਾਬਲਾ ਹੀ ਨਹੀਂ
ਨੀ ਤੇਰੇ ਕੋਇ ਮੁਕਾਬਲਾ ਹੀ ਨਹੀਂ

Muqabla Lyrics In English

Na naagan te na moran naal
Te chupp te na hi shoran naal
Na apneyan naal na horan naal

Ni tera koyi muqabla hi nai
Ni tera koyi muqabla hi nai
Ni tera koyi muqabla hi nai

Eh sippi moti kohinoor
Ambran diyan pariyan da garoor

Eh shabnam shabnam taaniya
Sab kisse aa te kahaniyan
Ya sohan sunehri khetan vich
Koyi taazi pakki fasal hai
Ya jheel de jhilmil paani vich
Punneya de chann di shakal hai

Teri nakal hai teri nakal hai
Ni tera koyi mukabla hi nai

Ni tera koyi mukabla hi nai
Ni tera koyi mukabla hi nai
Jivein soohe rang da phull hove
Jivein dareya utte pul hove
Jivein kanni paayi jhumke di
Halki halki hiljul hove

Ya ishq di taabad tod adaa
Jo pal vich kardi qatal hai

Teri nakal hai teri nakal hai
Ni tera… muqabala hi nai

Ni tera koyi muqabala hi nai
Ni tera koyi muqabala hi nai

This is it. Muqabla Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Detail
Lyrics by: Harmanjeet
Singer: Amrinder Gill
Composer: Dr Zeus