Tu Naa Aya Lyrics by Nirvair Pannu

Nirvair Pannu’s new Punjabi songਤੂੰ ਨਾ ਆਇਆ (Tu Naa Aya)” from his album NirvairNess is out now. He is the singer and lyricist for the track, with music by Sharan shergill & Haakam. You can listen to it on his official YouTube channel.

Album: NirvairNess

ਤੂੰ ਨਾ ਆਇਆ Lyrics In Punjabi

ਵੇ ਦਿਲ ਕਿਹੜੇ ਥਾਂ ਲਿਆ
ਵੇ ਦਿਲ ਕਿਹੜੇ ਥਾਂ ਲਿਆ
ਤੂੰ ਨਾ ਆਇਆ, ਤੂੰ ਨਾ ਆਇਆ
ਦਿਲ ਕਿਹੜੇ ਥਾਂ ਲਿਆ

ਵੇ ਗੱਲ ਕਰਦੇ ਬਗਾਨੇ ਜੇ
ਬਾਹ ਤੇਰੇ ਬਹਾਨੇ ਨੇ
ਵੇ ਮੈਂ ਆਪਣਾ-ਆਪ ਗਵਾਇਆ
ਦਿਲ ਕਿਹੜੇ ਥਾਂ ਲਿਆ
ਤੂੰ ਨਾ ਆਇਆ, ਤੂੰ ਨਾ ਆਇਆ
ਦਿਲ ਕਿਹੜੇ ਥਾਂ ਲਿਆ

ਹੋ ਦੱਸ ਕਿ ਖਾਸ ਮਿਲ ਗਿਆ ਏ
ਜੋ ਦਿਲ ਤੌ ਦੂਰ ਕਰ ਦਿੱਤਾ
ਹਾਲੇ ਵੀ ਕੁੱਝ ਨੀ ਰੱਖਿਆ ਮੈਂ
ਜੋ ਵੀ ਸੀ ਸਭ ਕੁੱਝ ਹਰ ਦਿੱਤਾ ਮੈਂ
ਹੋ ਹੋਰ ਕਿ-ਕਿ ਦੱਸ ਤੂੰ ਲੁਕਾਇਆ
ਦਿਲ ਕਿਹੜੇ ਥਾਂ ਲਿਆ
ਤੂੰ ਨਾ ਆਇਆ, ਤੂੰ ਨਾ ਆਇਆ
ਦਿਲ ਕਿਹੜੇ ਥਾਂ ਲਿਆ

ਮੈਂ ਵੇਹੜੇ ਨੂੰ ਸ਼ਿੰਗਾਰਾਂ ਜੇ
ਵੇ ਕਿਸ ਹੱਕ ਨਾਲ ਉਡੀਕਾਂ ਗਏ
ਹੋ ਨਹੀ ਬਚਣਾ ਦੁਆਵਾਂ ਨਾਲ
ਮੈਂ ਮੌਤ ਦੇ ਰਾਹ ਉਡੀਕਾਂ ਗਾ
ਇੱਕ ਸੀ ਕੌਲ ਤੂੰ ਨਹੀਂ ਪੁਗਾਇਆਂ
ਦਿਲ ਕਿਹੜੇ ਥਾਂ ਲਿਆ
ਤੂੰ ਨਾ ਆਇਆ, ਤੂੰ ਨਾ ਆਇਆ
ਦਿਲ ਕਿਹੜੇ ਥਾਂ ਲਿਆ

ਕਿ ਆਖ ਦਿਆਂ ਮੈਂ ਕਾਂਗੀਆਂ ਨੂੰ
ਸੱਜਣ ਨੂੰ ਚਿੱਤ ਨੀ ਕਰਦਾ ਵੇ
ਪਹਿਲਾਂ ਜੋ ਨੂਰ ਸੀ ਢੁੱਲ ਪੈਂਦਾ
ਹੁਣ ਨੀ ਇਕ ਬੂੰਦ ਵੀ ਭਰਦਾ ਵੇ
ਹੋ ਲੱਗ ਗਿਆ ਰੋਗ ਆਪ ਨੀ ਲਵਾਈਆਂ

ਹੋ ਇੱਕ ਫੋਟੋ ਤਾਂ ਖਿੱਚ ਲੈਂਦੇ
ਅੱਖਾਂ ਤੱਕ ਲੈਣ ਜੋ ਜੀ ਭਰ ਕੇ
ਵੇ ਤੂੰ ਲੜ੍ਹਿਆ ਤੇ ਮੁੜਿਆ ਨੀ
ਲੋਕੀ ਮਿਲਦੇ ਨੇ ਲੜ-ਲੜ ਕੇ
ਓ ਮੇਰੇ ਕਿ ਏ ਹਾਲ ਬਣਾਇਆ
ਓ ਮੇਰੇ ਕਿ ਏ ਹਾਲ ਬਣਾਇਆ
ਦਿਲ ਕਿਹੜੇ ਥਾਂ ਲਿਆ

ਓ ਰਾਹਾਂ ਤੇ ਨੀ ਜਾ ਸੱਕਦਾ
ਵੇ ਦਿਲ ਦੁੱਖ ਦਾ ਨਾ ਝੂਠ ਕੋਈ
ਤੈਨੂੰ ਕਿਸੇ ਹੋਰ ਨਾਲ ਤੱਕ ਲਿਆ ਏ
ਵੇ ਸਾਹ ਰੁੱਕਦਾ ਨਾ ਝੂਠ ਕੋਈ
ਇਸ਼ਕ ਦਾ ਦੱਸ ਤੂੰ ਆਹ ਮੁੱਲ ਪਾਇਆ
ਦਿਲ ਕਿਹੜੇ ਥਾਂ ਲਿਆ
ਤੂੰ ਨਾ ਆਇਆ, ਤੂੰ ਨਾ ਆਇਆ
ਦਿਲ ਕਿਹੜੇ ਥਾਂ ਲਿਆ

ਤੂੰ ਸ਼ਯਰ ਏ ਲਿੱਖੇ ਦਿਲ ਤੇ
ਨਾ ਦਿਲ ਪ੍ਹੜਨੇ ਦਾ ਚੱਜ ਤੈਨੂੰ
ਵੇ ਨਿਰਵੈਰ ਕਿ ਆਸ਼ਿਕ਼ ਨਾ
ਨਾ ਇਸ਼ਕ ਕਰਨੇ ਦਾ ਚੱਜ ਤੈਨੂੰ
ਵੇ ਝੱਲਿਆਂ ਆਹ ਕਿ ਰੂਪ ਬਣਿਆ
ਦਿਲ ਕਿਹੜੇ ਥਾਂ ਲਿਆ

ਵੇ ਜੀ ਕਰਦਾ ਸਵਾਰ ਲਵਾਂ
ਜੋ ਅਕਸ ਤੇ ਦਾਗ ਪਵਾ ਲਏ ਤੂੰ
ਮੱਥਾ ਚੁੱਮ ਕੇ ਮੈਂ ਗੱਲ ਲਾਂ-ਲਾਂ
ਤੇ ਭੁੱਲ ਜਾ ਖ਼ਾਕ ਬਣਾ ਲੈ ਤੂੰ
ਵੇ ਮੈਂ ਸੀ ਰੱਬ ਨੂੰ ਕੋਲ ਬੈਠਾਇਆ
ਦਿਲ ਕਿਹੜੇ ਥਾਂ ਲਿਆ

Tu Naa Aya Lyrics In English

This is it. Tu Naa Aya Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Tu Naa Aya Song Info

Singer & Written By:Nirvair Pannu
Musician(s)Sharan shergill & Haakam
Label:Nirvair Pannu