Nirvair Pannu’s new Punjabi song “ਓਏ ਹੋਏ (Oye Hoye)” from his album NirvairNess is out now. He is the singer and lyricist for the track, with music by Jassi X. You can listen to it on his official YouTube channel.
Album: NirvairNess
ਓਏ ਹੋਏ Lyrics In Punjabi
ਬੰਦ ਅੱਖਾਂ ਨੇ ਮਹਿਕ ਪਹਿਚਾਣੀ
ਜਦ ਅੱਖ ਖੋਲੀ ਓਏ ਹੋਏ-ਹੋਏ
ਮੈਂ ਮੁੱਖੜੇ ਤੇ ਫ਼ਿਦਾ ਹੀ ਸੀ ਬਈ
ਜਦ ਓ ਬੋਲੀ ਓਏ ਹੋਏ-ਹੋਏ
ਓਏ ਬੰਦ ਅੱਖਾਂ ਨੇ ਮਹਿਕ ਪਹਿਚਾਣੀ
ਜਦ ਅੱਖ ਖੋਲੀ ਓਏ ਹੋਏ-ਹੋਏ
ਮੈਂ ਮੁੱਖੜੇ ਤੇ ਫ਼ਿਦਾ ਹੀ ਸੀ ਬਈ
ਜਦ ਓ ਬੋਲੀ ਓਏ ਹੋਏ-ਹੋਏ
ਹੋ ਕਿ ਸਿਫਤਾਂ ਨੇ ਮੁਟਿਆਰ ਦੀਆਂ
ਸਭ ਸੱਸੀਆਂ ਹੀਰਾਂ
ਓ ਸਭ ਸੱਸੀਆਂ ਹੀਰਾਂ ਹਾਰ ਗਈਆਂ
ਕਿ ਸਿਫਤਾਂ ਨੇ
ਹੋਏ ਓਹਦੇ ਲਫ਼ਜ ਵੀ ਮੀਠੇ ਸ਼ਹਿਦ ਜਹੇ
ਜੋ ਮਿਸ਼ਰੀ ਘੋਲੀ ਓਏ ਹੋਏ-ਹੋਏ
ਓਏ ਬੰਦ ਅੱਖਾਂ ਨੇ ਮਹਿਕ ਪਹਿਚਾਣੀ
ਜਦ ਅੱਖ ਖੋਲੀ ਓਏ ਹੋਏ-ਹੋਏ
ਮੈਂ ਮੁੱਖੜੇ ਤੇ ਫ਼ਿਦਾ ਹੀ ਸੀ ਬਈ
ਜਦ ਓ ਬੋਲੀ ਓਏ ਹੋਏ-ਹੋਏ
ਓ ਹੱਥ ਲੱਕ ਤੇ ਰੱਖ ਕੇ ਖੜ੍ਹਦੀ ਆ
ਫੁੱਲਾਂ ਨਾਲ ਗੱਲਾਂ ਕਰਦੀ ਆਂ
ਓ ਫੁੱਲਾਂ ਨਾਲ ਗੱਲਾਂ ਕਰਦੀ ਆਂ
ਹੱਥ ਲੱਕ ਤੇ ਰੱਖ ਕੇ
ਫੇਰ ਕਿਹੜੇ ਫੁੱਲ ਗੁਲਾਬਾਂ ਦੇ
ਸਭ ਜਾਵੇ ਰੋਲੀ ਓਏ ਹੋਏ-ਹੋਏ
ਓਏ ਬੰਦ ਅੱਖਾਂ ਨੇ ਮਹਿਕ ਪਹਿਚਾਣੀ
ਜਦ ਅੱਖ ਖੋਲੀ ਓਏ ਹੋਏ-ਹੋਏ
ਮੈਂ ਮੁੱਖੜੇ ਤੇ ਫ਼ਿਦਾ ਹੀ ਸੀ ਬਈ
ਜਦ ਓ ਬੋਲੀ ਓਏ ਹੋਏ-ਹੋਏ
ਜਿਸ ਤੌ ਬਾਅਦ ਚ ਕੁੱਝ ਨੀ ਹੁੰਦਾ ਤੂੰ ਤਾਂ ਜਮਾਂ ਅਖੀਰ ਜਹੀ ਏ
ਸ਼ਿਵ ਤੌ ਬਣੀ ਨੀ ਜਿਹੜੀ ਤੂੰ ਤਾਂ ਓਹੋ ਤਸਵੀਰ ਜਹੀ ਏ
ਹੋ ਨਿਰਵੈਰ ਦੇ ਰੋਜ ਖਿਆਲਾਂ ਵਿੱਚ ਤੂੰ ਪਾਵੇ ਬੋਲੀ ਓਏ ਹੋਏ-ਹੋਏ
ਓਏ ਬੰਦ ਅੱਖਾਂ ਨੇ ਮਹਿਕ ਪਹਿਚਾਣੀ
ਜਦ ਅੱਖ ਖੋਲੀ ਓਏ ਹੋਏ-ਹੋਏ
ਮੈਂ ਮੁੱਖੜੇ ਤੇ ਫ਼ਿਦਾ ਹੀ ਸੀ ਬਈ
ਜਦ ਓ ਬੋਲੀ ਓਏ ਹੋਏ-ਹੋਏ
Oye Hoye Lyrics In English
Band akhan ne mehak pehchaani
Jad akh kholi oye hoye-hoye
Main mukhde te fida hi si bai
Jad oh boli oye hoye-hoye
Oye band akhan ne mehak pehchaani
Jad akh kholi oye hoye-hoye
Main mukhde te fida hi si bai
Jad oh boli oye hoye-hoye
Ho ki siftan ne mutiyaar diyan
Sabh Sassiyan Heeran
O sabh Sassiyan Heeran haar gaiyan
Ki siftan ne
Hoye ohde lafz vi mitthe shehad jahe
Jo mishri gholi oye hoye-hoye
Oye band akhan ne mehak pehchaani
Jad akh kholi oye hoye-hoye
Main mukhde te fida hi si bai
Jad oh boli oye hoye-hoye
Oh hath lakk te rakh ke khad’di aa
Phullan naal gallan kardi aan
Oh phullan naal gallan kardi aan
Hath lakk te rakh ke
Fer kehde phull gulaban de
Sabh jaave roli oye hoye-hoye
Oye band akhan ne mehak pehchaani
Jad akh kholi oye hoye-hoye
Main mukhde te fida hi si bai
Jad oh boli oye hoye-hoye
Jis ton baad ch kujh ni hunda
Tu taan jamaan akheer jahi ae
Shiv ton bani ni jihdi
Tu taan oho tasveer jahi ae
Ho Nirvair de roj khyaalan vich
Tu paave boli oye hoye-hoye
Oye band akhan ne mehak pehchaani
Jad akh kholi oye hoye-hoye
Main mukhde te fida hi si bai
Jad oh boli oye hoye-hoye
This is it. Oye Hoye Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Oye Hoye Song Info
| Singer & Written By: | Nirvair Pannu |
| Musician(s) | Jassi X |
| Label: | Nirvair Pannu |