Efforts Lyrics by Nirvair Pannu

Nirvair Pannu’s new Punjabi songਏਫੋਰਟਸ (Efforts)” from his album NirvairNess is out now. He is the singer and lyricist for the track, with music by Jassi X. You can listen to it on his official YouTube channel.

Album: NirvairNess

ਏਫੋਰਟਸ Lyrics In Punjabi

ਹੋ ਕੱਲੀ ਤੁਰੀ ਫਿਰੇ ਲੈ ਕੇ ਹੁਸਨ ਪਟਾਰੀ
ਕੱਲੀ ਤੁਰੀ ਫਿਰੇ ਲੈ ਕੇ ਹੁਸਨ ਪਟਾਰੀ
ਲੰਘ ਜਾਣੀ ਏ ਅੱਖਾਂ ਚਾ ਅੱਖਾਂ ਪਾ ਕੇ
ਨੀ ਹਾਂ ਦਾ ਕਿ ਮੁੱਲ ਉਤਾਰਨਾ
ਜਾ ਫੇਰ ਤੈਨੂੰ ਲੈਜਾ ਰੱਬ ਤੌ ਲਿਖਕੇ
ਹਾਂ ਦਾ ਕਿ ਮੁੱਲ ਤਾਰਨਾ
ਜਾ ਫੇਰ ਤੈਨੂੰ ਲੈਜਾ ਰੱਬ ਤੌ ਲਿਖਕੇ

ਹੋ ਤੈਨੂੰ ਤੱਕਿਆ ਤੇ ਪਤਾ ਨੀ ਕਿਹੜੇ ਵੇਲੇ ਬਟਾਲਵੀ ਦੇ ਗੀਤ ਰੱਟ ਲਾਏ
ਹੋ ਬੈਠੇ ਸਾਂਭ ਦੇ ਸੀ (32) ਬੱਤੀਆਂ ਦੇ ਟੱਕ ਨੂੰ ਨੀ ਜੱਟਾਂ ਦੇ ਤੂੰ ਪੁੱਤ ਪੱਟ ਲਾਏ
ਦੱਸੋ ਸੋਹਣੇਓ ਸੁਣਾ ਦਾ ਥੋਨੂੰ ਗਾ ਕੇ ਨੀ ਹਾਂ ਦਾ ਕਿ ਮੁੱਲ ਤਾਰਨਾ
ਜਾ ਫੇਰ ਤੈਨੂੰ ਲੈਜਾ ਰੱਬ ਤੌ ਲਿਖਕੇ
ਹਾਂ ਦਾ ਕਿ ਮੁੱਲ ਤਾਰਨਾ
ਜਾ ਫੇਰ ਤੈਨੂੰ ਲੈਜਾ ਰੱਬ ਤੌ ਲਿਖਕੇ

ਹੋ ਬੱਸ ਹੁਣ ਤਾਂ ਓਸੇ ਦਿਨ ਦੀ ਉਡੀਕ ਮੈਨੂੰ
ਪੁੱਛੋਂ ਤੁਸੀ ਹਾਲ ਤੇ ਮੈਂ ਆਖਾਂ ਠੀਕ-ਠੀਕ
ਦੇਖੀਏ ਜਾਈਏ ਨਿੱਤ ਹੀ ਸਟੋਰੀਆਂ ਤੇ ਗੀਤ
ਤੁਸੀ ਅੱਖਾਂ ਦੇ ਇਸ਼ਾਰਿਆਂ ਤੇ ਫੜੀ ਜਾਣੇ ਬੀਟ
ਹੋ ਪਾਵੇ ਰੀਲ ਕੁੜੇ ਗੁੱਤ ਨੂੰ ਘੁਮਾ ਕੇ
ਨੀ ਹਾਂ ਦਾ ਕਿ ਮੁੱਲ ਤਾਰਦਾ
ਜਾ ਫੇਰ ਤੈਨੂੰ ਲੈਜਾ ਰੱਬ ਤੌ
ਜਾ ਫੇਰ ਤੈਨੂੰ ਲੈਜਾ ਰੱਬ ਤੌ ਲਿਖਕੇ
ਹਾਂ ਦਾ ਕਿ ਮੁੱਲ ਤਾਰਦਾ
ਜਾ ਫੇਰ ਤੈਨੂੰ ਲੈਜਾ ਰੱਬ ਤੌ ਲਿਖਕੇ
ਹਾਂ ਦਾ ਕਿ ਮੁੱਲ ਤਾਰਦਾ

ਹੋ ਪੁੱਛਿਆਂ ਦਿਆਈਂ ਬਹੁਤ ਨੇ ਕੇ ਡੁ ਵਾਨਾ ਟੋਕ
ਓ ਨਿਰਵੈਰ ਛੱਡ ਹਿਪ-ਹੋਪ
ਹੋ ਫੇਮ ਦੀ ਤਾਂ ਭੁੱਖ ਨੀ ਤੇ ਘਟਕੇ ਦਾ ਦੁੱਖ ਨੀ
ਓ ਪਹਿਲਾਂ ਵੀ ਸੀ ਟੋਪ ਤੇ, ਤੇ ਹੁਣ ਵੀ ਆਂ ਟੋਪ
ਓ ਹਾਲੇ ਬੜਾ ਕੁੱਝ ਜਾਣਾ ਏ ਸੁਣਕੇ
ਹਾਂ ਦਾ ਕਿ ਮੁੱਲ ਤਾਰਦਾ
ਓ ਜਾ ਫੇਰ ਤੈਨੂੰ ਲੈਜਾ ਰੱਬ ਤੌ ਲਿਖਕੇ
ਹਾਂ ਦਾ ਕਿ ਮੁੱਲ ਤਾਰਦਾ
ਜਾ ਫੇਰ ਤੈਨੂੰ ਲੈਜਾ ਰੱਬ ਤੌ ਲਿਖਕੇ
ਹਾਂ ਦਾ ਕਿ ਮੁੱਲ ਤਾਰਦਾ

Efforts Lyrics In English

Ho kalli turi phire lai ke husn patari
Kalli turi phire lai ke husn patari
Langh jaani ae akhan chaa akhan paa ke
Ni haan da ki mull utarna
Ja fer tainu lai ja Rabb ton likh ke
Haan da ki mull taarna
Ja fer tainu lai ja Rabb ton likh ke

Ho tainu takkiya te pata ni kihde vele
Batalvi de geet ratt laaye
Ho baithe saambh de si (32) battiyan de takk nu
Ni jattan de tu putt patt laaye
Dasso sohneyo suna da thonu gaa ke
Ni haan da ki mull taarna
Ja fer tainu lai ja Rabb ton likh ke
Haan da ki mull taarna
Ja fer tainu lai ja Rabb ton likh ke

Ho bass hun taan ose din di udeek mainu
Puchho tusi haal te main aakhan theek-theek
Dekhiye jaiye nit hi storyan te geet
Tusi akhan de ishaariyan te phadi jaane beat
Ho paave reel kure gutt nu ghuma ke
Ni haan da ki mull taarda
Ja fer tainu lai ja Rabb ton
Ja fer tainu lai ja Rabb ton likh ke
Haan da ki mull taarda
Ja fer tainu lai ja Rabb ton likh ke
Haan da ki mull taarda

Ho puchhiyan diyaai bahut ne ke duwana tok
O Nirvair chhad hip-hop
Ho fame di taan bhukh ni te ghatke da dukh ni
O pehlan vi si top te, te hun vi aan top
O haale bada kujh jaana ae sunke
Haan da ki mull taarda
O ja fer tainu lai ja Rabb ton likh ke
Haan da ki mull taarda
Ja fer tainu lai ja Rabb ton likh ke
Haan da ki mull taarda

This is it. Efforts Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Efforts Song Info

Singer & Written By:Nirvair Pannu
Musician(s)Jassi X
Label:Nirvair Pannu