Russeya Karun Lyrics Gurshabad, Shipra Goyal 2021

Russeya Karun song Sung by Gurshabad, Shipra Goyal is the most recent Punjabi song. This song lyrics are also written by Khushi Pandher, while this movie tune is starring Gurshabad, Shipra Goyal. Rhythm Boyz Entertainment, Gillz Network, Omjee Star Studios And Phantasy Films Ltd Productions Presents “Chal Mera Putt 2”

Album: Chal Mera Putt 2

ਰੁੱਸਿਆ ਕਰੂ Song Lyrics In Punjabi

ਮਿਲ ਜੂ ਲਾਇਸੈਂਸ ਤੇਰੀ ਅਖਵਾਣ ਦਾ
ਪੂਰਾ ਮੇਰਾ ਚਾਅ ਹੋਜੂ ਚੂੜਾ ਤੇਰਾ ਪਾਉਣ ਦਾ
ਤੇਰੀਆਂ ਰੀਜਾਂ ਨੂੰ ਲਵਾ ਦੂ ਦੇਖੀ ਖਮਬ ਨੀ
ਰੱਖ ਲਈ ਖਿਆਲ ਮੇਰੇ ਸੱਜਣ ਸਜਾਉਣ ਦਾ

ਜੇ ਮੈਂ ਕਹੁ ਪੈਰ ਮੇਰੇ ਸੁਣੇ ਲੱਗਦੇ
ਮੈਂ ਤੈਨੂੰ ਝਾਂਜਰਾਂ ਕਰਵਾ ਦੀਆਂ ਕਰੂ
ਵੇ ਮੈਂ ਰੱਜ ਕੇ ਵਿਆਹ ਦੇ ਪਿੱਛੇ ਰੁੱਸਿਆ ਕਰੁ
ਚੰਗਾ ਰੁੱਸ ਲੀ ਮਨਾ ਲਿਆ ਕਰੁ
ਮੈਂ ਨੀ ਬੋਲਣਾ ਜਦੋ ਤੈਨੂੰ ਗੁੱਸੇ ਨਾਲ ਕਹੁ
ਮੈਂ ਗੱਲ ਨਾਲ ਲਾ ਲਿਆ ਕਰੁ

ਜਦੋ ਮੈਨੂੰ ਲੋੜ ਲੱਗੂ
ਕੋਲ ਤੇਰੇ ਹੋਊ ਗਾ
ਜਾਣਦੀ ਆਂ ਤੈਨੂੰ
ਪਹਿਲੇ ਬੋਲ ਤੇਰੇ ਹੋਊ ਗਾ
ਤੋੜੀ ਨਾ ਯਕੀਨ
ਲੈ ਦੱਸ ਕੋਈ ਸ਼ੱਕ ਨੀ
ਇਕੋ ਏ ਡਿਮਾਂਡ ਮੇਰੀ
ਭਾਵੇ ਦੱਸ ਲੱਖ ਨੀ
ਜੇ ਮੈਂ ਕਿਹਾ ਬੋਰਿੰਗ ਜਾ ਫੀਲ ਹੁੰਦਾ ਏ
ਕੋਈ ਟੂਰ ਜਾ ਬਣਾ ਲਿਆ ਕਰੁ

ਵੇ ਮੈਂ ਰੱਜ ਕੇ ਵਿਆਹ ਦੇ ਪਿੱਛੇ ਰੁੱਸਿਆ ਕਰੁ
ਚੰਗਾ ਰੁੱਸ ਲੀ ਮਨਾ ਲਿਆ ਕਰੁ
ਮੈਂ ਨੀ ਬੋਲਣਾ ਜਦੋ ਤੈਨੂੰ ਗੁੱਸੇ ਨਾਲ ਕਹੁ
ਮੈਂ ਗੱਲ ਨਾਲ ਲਾ ਲਿਆ ਕਰੁ

ਕੁਝ ਗੱਲਾਂ ਮੇਰੀਆਂ
ਮੈਨੂੰ ਗੀ ਜਰੂਰ ਮੈਂ
ਯਾਰਾਂ ਨਾਲ ਪੈੱਗ
ਪਨੂੰ ਗੀ ਜਰੂਰ ਮੈਂ
ਪਹਿਲੀ ਮੰਗ ਮੋੜ ਤੀ ਤੂੰ
ਤੂੰ ਗੱਲ ਪੁਠੀ ਪਾ ਲਈ
ਆਹਾ ਗੱਲ ਮਾੜੀ
ਚੰਗਾ ਕਦੇ ਕਦੇ ਲਾ ਲਈ

ਵੇ ਰੋਜ ਦਾ ਨੀ ਖੁਸ਼ੀ ਏ ਸਿਆਪਾ ਮੁਕਣਾ
ਪੁੱਤ ਵੀਕਲੀ ਬਣਾ ਲਿਆ ਕਰੁ

ਵੇ ਮੈਂ ਰੱਜ ਕੇ ਵਿਆਹ ਦੇ ਪਿੱਛੇ ਰੁੱਸਿਆ ਕਰੁ
ਚੰਗਾ ਰੁੱਸ ਲੀ ਮਨਾ ਲਿਆ ਕਰੁ ਅੱਛਾ
ਮੈਂ ਨੀ ਬੋਲਣਾ ਜਦੋ ਤੈਨੂੰ ਗੁੱਸੇ ਨਾਲ ਕਹੁ
ਮੈਂ ਗੱਲ ਨਾਲ ਲਾ ਲਿਆ ਕਰੁ

ਵੇ ਮੈਂ ਰੱਜ ਕੇ ਵਿਆਹ ਦੇ ਪਿੱਛੇ ਰੁੱਸਿਆ ਕਰੁ
ਓ ਚੰਗਾ ਰੁੱਸ ਲੀ ਮਨਾ ਲਿਆ ਕਰੁ
ਮੈਂ ਨੀ ਬੋਲਣਾ ਜਦੋ ਤੈਨੂੰ ਗੁੱਸੇ ਨਾਲ ਕਹੁ
ਮੈਂ ਗੱਲ ਨਾਲ ਲਾ ਲਿਆ ਕਰੁ

Russeya Karun Lyrics In English

Mil ju license mainu
Teri akhwaun da
Poora mera chah ho ju
Chooda tere paun da

Teriyan main reejan nu
Lawa doon vekhi khamb ni
Rakh le khayal mere
Sajjan sajaun da

Je main kahun pair mere sunne lagde
Main tainu jhanjhran kara deyan karun
Ve main rajj ke viah de pichhe russeya karun
Changa russli mana leya karun
Main ni bolna ve jadon tainu gusse naal kahun
Ho main gal naal la leya karun

Jadon main langaud laggu
Kol tere hounga

Jaan di aan tainu
Pehle gol tere hounga
Todi na yakeen mera
Le ghas koyi shakk nai
Ve ikko ae demand meri
Bhawein 10 lakh ni
Je main kahun boring jeha feel hunda ae
Koyi tour jeha bana leya karun
Ve main rajj ke viah de pichhe russeya karun
Changa russli mana leya karun

Main ni bolna ve jadon tainu gusse naal kahun
Ni main gal naal la leya karun
Kujh gallan meriyan vi
Mannungi zaroor main
Yaaran naal peg kade
Bannungi zaroor main
Pehli maang modti tu
Tu gall puthi paa layi
Aah gall mahdi
Changa kade kade la layi

Ve roz da ni khushi ae siyapa pakkna
Main taan weekly bana leya karun
Ve main rajj ke viah de pichhe russeya karun
Russli mana leya karun
Acha!
Main ni bolna ve jadon tainu gusse naal kahun
Ni main gal naal la leya karun

Ve main rajj ke viah de pichhe russeya karun
Ho changa russli mana leya karun
Main ni bolna ve jadon tainu gusse naal kahun
Ni main gal naal la leya karun

This is the end of Russeya Karun Song Lyrics. if you find any mistake then let us known by filing the contact us form with correct Lyrics. And Also Feedback Form.


Song Credits :
Song Name : Russeya Karun
Movie : Chal Mera Putt 2
Singer : Gurshabad & Shipra Goyal
Lyrics: Khushi Pandher
Music : Dr Zeus

Leave a Comment