ਸੋਹ ਖਾ ਕੇ Soh Kha Ke Surjit Bhullar Ft Sudesh Kumari, Desi Crew Punjabi Song. While Music Given By Desi Crew, Lyrics Written By Bittu Cheema.
ਸੋਹ ਖਾ ਕੇ Song Lyrics In Punjabi
ਜਾ ਜਾ ਅੜਿਆ ਮੁੜ ਜਾ
ਵੇ ਤੂੰ ਮੁਲਾਕਾਤ ਨਹੀਂ ਹੋਣੀ
ਹਾਂ ਯਾਰ ਦੀ ਖਾਤਿਰ ਝਨਾਂ
ਚਿਰ ਕੇ ਆ ਜਾਂਦੀ ਸੀ ਸੋਹਣੀ
ਮਿਡ ਫੁਬਰਾਰੀ ਸਰਦ ਹਵਾਵਾਂ
ਤਨ ਨੂੰ ਕੰਬਣੀ ਛਿੜ ਦੀ
ਨੀ ਅੱਜ ਫੇਰ ਮੁਕਰ ਗਈ
ਸੋਹ ਖਾ ਕੇ ਮੇਰੇ ਸਰ ਦੀ
ਨੀ ਅੱਜ ਫੇਰ ਮੁਕਰ ਗਈ
ਸੋਹ ਖਾ ਕੇ ਮੇਰੇ ਸਰ ਦੀ
ਵੇ ਤੂੰ ਤਾ ਵੈਲ 17 ਖੱਟੇ
ਤੂੰ ਕਿ ਦੱਸ ਨਿਆਣੀ ਨੀ
ਹਾਏ ਤੈਨੂੰ ਡਰ ਦੁਨੀਆਂ ਦਾ ਕਿੰਨਾ
ਓ ਜਿੰਨਾ ਪੈਗ ਵਿਚ ਪਾਣੀ ਨੀ
ਹਾਏ ਤੈਨੂੰ ਡਰ ਦੁਨੀਆਂ ਦਾ ਕਿੰਨਾ
ਓ ਜਿੰਨਾ ਪੈਗ ਵਿਚ ਪਾਣੀ ਨੀ
ਗ਼ਲਤੀ ਕਰ ਲਈ ਸੱਦ ਕੇ ਤੈਨੂੰ
ਹੁਣ ਸੋਚਾਂ ਵਿਚ ਘਿਰਦੀ
ਨੀ ਅੱਜ ਫੇਰ ਮੁਕਰ ਗਈ
ਸੋਹ ਖਾ ਕੇ ਮੇਰੇ ਸਰ ਦੀ
ਨੀ ਅੱਜ ਫੇਰ ਮੁਕਰ ਗਈ
ਸੋਹ ਖਾ ਕੇ ਮੇਰੇ ਸਰ ਦੀ
ਨੀ ਤੇਰਾ ਮੇਰਾ ਕੰਬਿਨਾਸ਼ਨ
ਜੋ ਮੁੰਦੀ ਵਿਚ ਨਿੱਗਣਾ ਦਾ
ਤੇਰੇ ਸੀਨੇ ਵਿਚ ਧੜਕੇ
ਹਾਏ ਦਿਲ ਏ ਬਿੱਟੂ ਚੀਮੇ ਦਾ
ਤੇਰੇ ਸੀਨੇ ਵਿਚ ਧੜਕੇ
ਹਾਏ ਦਿਲ ਏ ਬਿੱਟੂ ਚੀਮੇ ਦਾ
ਜਾ ਤੇਰੀ ਜਾ ਘਰਦਿਆਂ ਦੀ
ਦਸ ਹੋਵਾ ਕਿਸ ਧਿਰ ਦੀ
ਨੀ ਅੱਜ ਫੇਰ ਮੁਕਰ ਗਈ
ਸੋਹ ਖਾ ਕੇ ਮੇਰੇ ਸਰ ਦੀ
ਨੀ ਅੱਜ ਫੇਰ ਮੁਕਰ ਗਈ
ਸੋਹ ਖਾ ਕੇ ਮੇਰੇ ਸਰ ਦੀ
ਮੈਂ ਚੋਰੀ ਦੇ ਅਸਲੇ ਵਰਗੀ
ਜੱਟ ਬੁਕਲ ਵਿਚ ਲਕੋ ਸਕਦਾ
ਹਾਂ ਵੇਖੀ ਜਾ ਟੌਚ ਕਰੀ ਨਾ
ਨੀ ਏਦ੍ਹਾ ਕਿੱਦਾਂ ਹੋ ਸਕਦਾ
ਵੇਖੀ ਜਾ ਟੌਚ ਕਰੀ ਨਾ
ਨੀ ਏਦ੍ਹਾ ਕਿੱਦਾਂ ਹੋ ਸਕਦਾ
ਹੁੰਦਾ ਜਾਣਾ ਬਹੁਤਾ noughty
ਨੋਟ ਕਰਾ ਚਿਰ ਦੀ
ਨੀ ਅੱਜ ਫੇਰ ਮੁਕਰ ਗਈ
ਸੋਹ ਖਾ ਕੇ ਮੇਰੇ ਸਰ ਦੀ
ਨੀ ਅੱਜ ਫੇਰ ਮੁਕਰ ਗਈ
ਸੋਹ ਖਾ ਕੇ ਮੇਰੇ ਸਰ ਦੀ
Soh Kha Ke Lyrics In English
Jaa jaa addeya mudd ja
Ve tu Mulaqaat nai honi
Haa yaar di khaatir jhana
Cheer ke Aa jaandi si sohni
Mid febuery sard hawawa
Tan nu kambli chidd di
Ni aaj fir mukkar gai
Soh kha ke Mere sirr di
Ni aaj fir mukkar gai
Soh kha ke mere sirr di
Ve tu ta vail 17 khatte
Tu ki dass niyaani ni
Haaye tainu darr dunia da kinna
O jinna peg vich paani ni
Haaye tainu darr dunia da kinna
jinna peg vich paani ni
Galti kar layi sadh ke tainu
Hunn socha vich ghirdi
Ni aaj fir mukkar gai
Soh kha ke Mere sirr di
Ni aaj fir mukkar gai
Soh kha ke mere sirr di
Ni tera mera combination
Jo mundi vich niggne da
Tere seene vich dharkda
Haye dil aya bittu cheeme da
Tere seene vich dharkda
Haye dil aya bittu cheeme da
Ja teri ja ghardeya di
Das hova Kis dhir di
Ni aaj fir mukkar gai
Soh kha ke Mere sirr di
Ni aaj fir mukkar gai
Soh kha ke mere sirr di
Main chori te assle vargi
Jatt bukal vich luko sakda
Haan vekhi ja touch kari na
Ni edha kidda ho sakda
vekhi ja touch kari na
Ni edha kidda ho sakda
Hunda jana bhouta noughty
Note kran chir di
Ni aaj fir mukkar gai
Soh kah ke Mere sirr di
Ni aaj fir mukkar gai
Soh kah ke mere sirr di
This is the end of This Song Lyrics. if you find any mistake then let us known by filing the contact us form with correct Lyrics. And Also Feedback Form.
Song Deatail
Singers | Sudesh Kumari,Surjit Bhullar |
Lyricist | Bittu Cheema |
Music By | Desi Crew |
Label | Speed Records |
Released On | 26 Aug, 2021 |