Get complete ਪਿਆਰ ਕਰਕੇ “Pyar Karke” lyrics by Nirvair Pannu and explore the romantic emotions behind the song.
Album: MAKTOOB
ਪਿਆਰ ਕਰਕੇ Lyrics In Punjabi
ਹੋ ਜੀ ਤਾ ਆਹੀ ਸੀ ਕਿ ਜਿੰਦਗੀ ਨਾਲ ਗੁਜਾਰਾ ਗੇ
ਗੁੱਸੇ ਗਿਲੇ ਵੀ ਸੀ ਪਰ ਨਿਭਜੂ ਨਾਲ ਪਿਆਰਾ ਦੇ
ਯਾਰਾ ਵੇ ਅਸੀ ਸੱਜਣਾ ਵੇ ਕਿ ਕਿ ਗਵਾਇਆ
ਤੇਰੇ ਨਾਲ ਪਿਆਰ ਕਰਕੇ ਵੇ
ਤੈਨੂੰ ਦਿਲ ਰੱਖਣਾ ਨਾ ਆਇਆ
ਅੱਖਾ ਦੋ ਤੇ ਚਾਰ ਕਰਕੇ ਵੇ
ਤੈਨੂੰ ਦਿਲ ਰੱਖਣਾ ਨਾ ਆਇਆ
ਅੱਖਾ ਦੋ ਤੇ ਚਾਰ ਕਰਕੇ ਵੇ
ਗੱਲਾ ਓ ਵੀ ਨਈ ਤੇ ਏ ਵੀ ਨਹੀ ਤੂੰ ਜੋਵੀ ਆ
ਜੀਹਨੂੰ ਆਸ਼ਕ ਗਾਲਾ ਕੱਢਦੇ ਨੇ ਤੂੰ ਓਹੀ ਆ
ਕਿੱਥੇ ਦੱਸ ਲਕੋਵਾ ਮੈ ਯਾਦਾ ਦੇ ਛੱਲੇ ਨੂੰ
ਤੈਨੂੰ ਸਮਝ ਨੀ ਆਉਣੀ ਹੋਸ਼ੇ ਕਮਲੇ ਝੱਲੇ ਨੂੰ
ਵੈ ਤੂੰ ਕਿਹਦੇ ਨਾਲ ਦਿੱਲ ਨੂੰ ਵਟਾਇਆ
ਤੇਰੇ ਨਾਲ ਪਿਆਰ ਕਰਕੇ ਵੇ
ਤੈਨੂੰ ਦਿਲ ਰੱਖਣਾ ਨਾ ਆਇਆ
ਅੱਖਾ ਦੋ ਤੇ ਚਾਰ ਕਰਕੇ ਵੇ
ਜੋ ਵੀ ਦਿੱਲ ਵਿੱਚ ਸੀ ਗੱਲ ਸੀ ਤੂੰ ਕਹਿਣੀ ਸੀ
ਜੋ ਮੈ ਤੇਰੇ ਵੱਲ ਸੀ ਉਦੋ ਤਾ ਤੂੰ ਹੈਨੀ ਸੀ
ਗੱਲਾ ਰਹਿ ਗਈਆ ਨੇ ਕੋਲੇ ਲੰਘੇ ਵਖਤ ਦੀਆਂ
ਕਿੱਥੇ ਕਿੱਥੇ ਸਿਫਤਾ ਕਰੀਆ ਨੇ ਓਹ ਸਖਸ਼ ਦੀਆ
ਵੇ ਤੂੰ ਰੋਦੀਆ ਨੂੰ ਗਲ ਨਾਲ ਨੀ ਲਾਈਆ
ਤੇਰੇ ਨਾਲ ਪਿਆਰ ਕਰਕੇ
ਤੈਨੂੰ ਦਿਲ ਰੱਖਣਾ ਨਾ ਆਇਆ
ਅੱਖਾ ਦੋ ਤੇ ਚਾਰ ਕਰਕੇ ਵੇ
ਨਈ ਸੀ ਪਤਾ ਕੇ ਝੂਠ ਤੇ ਸੱਚ ਮੁਖੜੇ ਇੱਕੋ ਨੇ
ਚੱਲ ਛੱਡ ਕੀ ਆਖਾ ਵੇ ਮੈਂ ਮਰੇ ਤੇ ਮੁੱਕਰੇ ਇੱਕੋ ਨੇ
ਗੱਲ ਸਮਝਾ ਤੇ ਸਹੀ ਏਥੇ ਹੀ ਗੱਲ ਛੱਡਦਾ ਗੇ
ਚੱਲ ਨਿਰਵੈਰ ਦੇ ਵਾਗੂੰ ਲਿਖਣ ਗੋਣ ਹੀ ਲੱਗਜਾ ਗੇ
ਹੋ ਤੈਨੂੰ ਸੋਹਣੀਆ ਸੀ ਅੱਖਾਂ ਚ ਵਸਾਈਆ
ਤੇਰੇ ਨਾਲ ਪਿਆਰ ਕਰਕੇ
ਤੈਨੂੰ ਦਿਲ ਰੱਖਣਾ ਨਾ ਆਇਆ
ਅੱਖਾ ਦੋ ਤੇ ਚਾਰ ਕਰਕੇ ਵੇ
ਤੇਰੇ ਨਾਲ ਪਿਆਰ ਕਰਕੇ
ਤੈਨੂੰ ਦਿਲ ਰੱਖਣਾ ਨਾ ਆਇਆ
ਅੱਖਾ ਦੋ ਤੇ ਚਾਰ ਕਰਕੇ ਵੇ
Pyar Karke Lyrics In English
Ho ji ta aahi si ki zindagi naal guzara ge
Gusse gile vi si par nibhju naal pyara de
Yaara ve asi sajjna ve ki ki gawaya
Tere naal pyar karke ve
Tainu dil rakhna na aaya
Akhan do te chaar karke ve
Tainu dil rakhna na aaya
Akhan do te chaar karke ve
Gallan oh vi nai te eh vi nahi tu jo vi aa
Jihnu aashiq gaalan kadd de ne tu ohi aa
Kithe dass lakova main yaadan de chhalle nu
Tainu samajh ni auni hoshe kamle jhalle nu
Ve tu kihde naal dil nu vataya
Tere naal pyar karke ve
Tainu dil rakhna na aaya
Akhan do te chaar karke ve
Jo vi dil vich si gall si tu kehni si
Jo main tere vall si odo ta tu haini si
Gallan reh gaiyan ne kole langhe waqt diyan
Kithe kithe siftan kariyan ne oh shakhs diyan
Ve tu rondiyan nu gal naal ni laiyan
Tere naal pyar karke
Tainu dil rakhna na aaya
Akhan do te chaar karke ve
Nai si pata ke jhooth te sach mukhde ikko ne
Chal chhad ki aakha ve main mare te mukkare ikko ne
Gall samjha te sahi ethe hi gall chhadda ge
Chal Nirvair de wangu likhan gaun hi lagg ja ge
Ho tainu sohniya si akhan ch vasaiyan
Tere naal pyar karke
Tainu dil rakhna na aaya
Akhan do te chaar karke ve
Tere naal pyar karke
Tainu dil rakhna na aaya
Akhan do te chaar karke ve
This is it. ਪਿਆਰ ਕਰਕੇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer & Written By: | Nirvair Pannu |
| Musician(s) | Deol Harman |
| Label: | Nirvair Pannu |