I Deserved A Better Goodbye Lyrics – Nirvair Pannu

Read full ਆਈ ਡਿਜ਼ਰਵਡ ਅ ਬੈਟਰ ਗੁੱਡਬਾਇ “I Deserved A Better Goodbye” lyrics by Nirvair Pannu and discover the emotions behind this heartfelt track.

Album: MAKTOOB

ਆਈ ਡਿਜ਼ਰਵਡ ਅ ਬੈਟਰ ਗੁੱਡਬਾਇ Lyrics In Punjabi

ਬੜੀ ਸੋਹਣੀ ਰਾਤ ਸੀ,
ਤੇ ਚੰਨ ਸਾਡੇ ਵੱਲ ਸੀ ਓਦੋ ਸਾਨੂੰ ਆਪਣੀ ਮਹੁੱਬਤ ਦਾ ਝੱਲ ਸੀ
ਕੱਠੇ ਬਹਿ-ਬਹਿ ਹਿੱਸਿਆਂ ਨੂੰ ਹੱਥਾਂ ਤੇ ਖਡਾਉਂਦੇ ਸੀ
ਓਦੋ ਸਾਡੇ ਵੇਹੜੇ ਸੁੱਖ ਆਪ ਚੱਲ ਆਉਂਦੇ ਸੀ

ਹੋ ਓਦੋ ਕੱਲੇ ਲੰਘੇ ਨੀ ਮਨਾਏ ਸਾਰੇ ਸਾਲ ਨੇ
ਕਾਹਤੋਂ ਛੱਡ ਕੇ ਗਈ ਏ ਮੇਰੇ ਅੱਜ ਵੀ ਸਵਾਲ ਨੇ
ਹਾਏ ਓਦੋ ਕੱਲੇ ਲੰਘੇ ਨੀ ਮਨਾਏ ਸਾਰੇ ਸਾਲ ਨੇ
ਕਾਹਤੋਂ ਛੱਡ ਕੇ ਗਈ ਏ ਮੇਰੇ ਅੱਜ ਵੀ ਸਵਾਲ ਨੇ

ਹਾਏ ਕੱਠਿਆਂ ਦੀ ਚਾਅ ਕੱਠਿਆਂ ਦੀ ਗੱਲ-ਬਾਤ ਨੂੰ
ਹੋ ਕਿੱਦਾਂ ਮੈਂ ਭੁਲਾਵਾਂ ਹਾਏ ਨੀ ਪਹਿਲੀ ਮੁਲਾਕਾਤ ਨੂੰ
ਤੇਰਾ ਸਮਝਾਉਣਾ ਮੈਨੂੰ ਅਕਲਾਂ ਸਿੱਖਾਂ ਗਿਆ
ਦੱਸ ਫੇਰ ਕੇਹੜਾ ਸਾਥੋਂ ਵੱਧ ਚਾਅ ਗਿਆ

ਮੇਰੇ ਦਿਲ ਨੂੰ ਕਟਾਈਆਂ ਦੱਸ ਕਿਹੜੇ ਹਥਿਆਰ ਨੇ
ਕਾਹਤੋਂ ਛੱਡ ਕੇ ਗਈ ਏ ਮੇਰੇ ਅੱਜ ਵੀ ਸਵਾਲ ਨੇ
ਹਾਏ ਓਦੋ ਕੱਲੇ ਲੰਘੇ ਨੀ ਮਨਾਏ ਸਾਰੇ ਸਾਲ ਨੇ
ਕਾਹਤੋਂ ਛੱਡ ਕੇ ਗਈ ਏ ਮੇਰੇ ਅੱਜ ਵੀ ਸਵਾਲ ਨੇ

ਹਾਏ ਨੀ ਚੁੱਪ-ਚਾਪ ਜਿੱਦਾਂ ਤੈਨੂੰ ਕਿਸੇ ਨੇ ਬੁਲਾ ਲਿਆ
ਹੋ ਮੈਨੂੰ ਮੁਟਿਆਰੇ ਮੇਰੇ ਯਾਰਾਂ ਨੇ ਬਚਾ ਲਿਆ
ਹੋ ਰੋਕਦੇ ਦੇ ਵੀ ਕਿੱਦਾਂ ਤੂੰ ਦਿਖਾਇਆ ਵੀ ਨੀ ਚੱਜ ਨਾਲ
ਚੱਲ ਮਾੜਾ ਹੀ ਬੋਲ ਦਿੰਦੀ ਤੂੰ ਬੁਲਾਇਆ ਹੀ ਨੀ ਚੱਜ ਨਾਲ

ਸੱਚੀ ਖੜਕਾ ਹੀ ਨੀ ਕੀਤਾ ਤੇਰੀ ਜਾਂਦੀ ਹੋਈ ਦੀ ਚਾਲ ਨੇ
ਕਾਹਤੋਂ ਛੱਡ ਕੇ ਗਈ ਏ ਮੇਰੇ ਅੱਜ ਵੀ ਸਵਾਲ ਨੇ
ਹੋ ਓਦੋ ਕੱਲੇ ਲੰਘੇ ਨੀ ਮਨਾਏ ਸਾਰੇ ਸਾਲ ਨੇ
ਕਾਹਤੋਂ ਛੱਡ ਕੇ ਗਈ ਏ ਮੇਰੇ ਅੱਜ ਵੀ ਸਵਾਲ ਨੇ

ਹੁੰਦੇ ਹੀ ਨੇ ਸੋਹਣੇ ਚੱਲ ਸਾਥੋਂ ਸੋਹਣੇ ਹੋਣ ਗੇ
ਹੋ ਆਹ ਵੀ ਮੰਨ ਲਿਆ ਤੈਨੂੰ ਵੱਧ ਚਾਹੁੰਦੇ ਹੋਣ ਗੇ
ਹੋ ਫ਼ਰਜ਼ਾਂ ਦਾ ਦੱਸ ਦੇ ਕਿ ਨਾਮ ਤੇਰੇ ਸ਼ਹਿਰ ਚ

ਨੀ ਸੋਰੀ
ਹੋ ਫ਼ਰਜ਼ਾਂ ਦਾ ਦੱਸ ਦੇ ਕਿ ਨਾਮ ਤੇਰੇ ਦੇਸ਼ ਚ
ਹੋ ਕਰ ਨਿਰਵੈਰ ਬਦਨਾਮ ਤੇਰੇ ਦੇਸ਼ ਚ
ਚੱਲ ਕੇਹ ਦੇਵੀ ਲਾਹ ਦੇਵੀ ਸਾਡੇ ਸਿਰੋਂ ਭਰ ਨੇ
ਕਾਹਤੋਂ ਛੱਡ ਕੇ ਗਈ ਏ ਮੇਰੇ ਅੱਜ ਵੀ ਸਵਾਲ ਨੇ

I Deserved A Better Goodbye Lyrics In English

Badi sohni raat si,
Te chann saade vall si odo saanu apni mohabbat da jhall si
Kathe beh-beh hissiyan nu hathan te khadaaunde si
Odo saade vehde sukh aap chall aaunde si

Ho odo kalle langhe ni manaye saare saal ne
Kahton chhadd ke gayi ae mere ajj vi sawaal ne
Haaye odo kalle langhe ni manaye saare saal ne
Kahton chhadd ke gayi ae mere ajj vi sawaal ne

Haaye katthiyan di chaa katthiyan di gall-baat nu
Ho kiddan main bhulavaan haaye ni pehli mulaqaat nu
Tera samjhauna mainu aklaan sikhaan gaya
Dass fer kehda saathon vadh chaa gaya

Mere dil nu kataaiyan dass kihde hathiyaar ne
Kahton chhadd ke gayi ae mere ajj vi sawaal ne
Haaye odo kalle langhe ni manaye saare saal ne
Kahton chhadd ke gayi ae mere ajj vi sawaal ne

Haaye ni chupp-chaap jiddan tainu kise ne bula liya
Ho mainu mutiyaare mere yaaran ne bacha liya
Ho rokde de vi kiddan tu dikhaya vi ni chajj naal
Chall maada hi bol dindi tu bulaya hi ni chajj naal

Sacchi khadka hi ni kita teri jaandi hoi di chaal ne
Kahton chhadd ke gayi ae mere ajj vi sawaal ne
Ho odo kalle langhe ni manaye saare saal ne
Kahton chhadd ke gayi ae mere ajj vi sawaal ne

Hunde hi ne sohne chall saathon sohne hon ge
Ho aah vi mann liya tainu vadh chahunde hon ge
Ho farzan da dass de ki naam tere shehar ch

Ni sorry
Ho farzan da dass de ki naam tere desh ch
Ho kar nirvair badnaam tere desh ch
Chall keh devi laah devi saade siro bhar ne
Kahton chhadd ke gayi ae mere ajj vi sawaal ne

This is it. ਆਈ ਡਿਜ਼ਰਵਡ ਅ ਬੈਟਰ ਗੁੱਡਬਾਇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Nirvair Pannu
Musician(s)ProdGK
Label:Nirvair Pannu