Read full ਮੁੰਡੇ ਪਿੰਡ ਦੇ “Munde Pinda De” lyrics by Nirvair Pannu and discover the energy behind the song.
Album: MAKTOOB
ਮੁੰਡੇ ਪਿੰਡ ਦੇ Lyrics In Punjabi
ਹੋ ਮੁੰਡੇ ਪਿੰਡਾ ਦੇ ਨਾਲ ਬੰਦੇ ਬੰਬ ਰੱਖੇ ਨੀ
ਵੈਰੀ ਚੰਡ ਰੱਖੇ ਝਾੜ ਕੇ ਖੰਬ ਰੱਖੇ
ਉਹ ਮਰਦੀ ਮੇਰੇ ਤੇ ਉਦਾ ਸੰਗ ਰੱਖੇ
ਹੋ ਮੁੰਡੇ ਪਿੰਡਾ ਦੇ ਨਾਲ ਬੰਦੇ ਬੰਬ ਰੱਖੇ ਨੀ
ਤੂੰ ਵੀ ਟਲਦੀ ਨਾ ਕੁੜਤੀ ਤੰਗ ਰੱਖੇ ਨੀ
ਛੇੜੇ ਜੱਟਾ ਨੂੰ ਕੋਲੋ ਖੰਗ ਲੰਘੇ ਨੀ
ਹੋ ਮੁੰਡੇ ਪਿੰਡਾ ਦੇ ਹੋ ਮੁੰਡੇ ਪਿੰਡਾ ਦੇ
ਹੋ ਤੁਰਦੇ ਸੜਕਾ ਤੇ ਨਿੱਤ ਬਣਾਕੇ ਟੋਲੇ
40 ਬੋਰ ਲੱਗੇ ਏਨੇ ਸਿਰ ਖੋਲੋ ਅਸਮਾਨੀ ਰੰਗ ਦੀਆ
ਮਿੱਤਰਾ ਰੱਖੀਆ ਜੀਪਾ ਨੀ ਜੱਟਾ ਯਾਰਾ
ਨਿੱਤ ਘਡੋਦਾ ਚੀਕਾ ਰੀਸਾ ਹੋਣੀਆ ਨੀ
ਵੈਰੀ ਕਰਨ ਤਰੀਫਾ ਵੈਲੀ ਠੋਕਣ ਨੂੰ
ਯਾਰਾ ਦੀ ਜੰਜ ਰੱਖੇ ਨੀ ਬੰਦੇ ਬੰਬ ਰੱਖੇ ਨੀ
ਹੋ ਮੁੰਡੇ ਪਿੰਡਾ ਦੇ ਨਾਲ ਬੰਦੇ ਬੰਬ ਰੱਖੇ ਨੀ
ਵੈਰੀ ਚੰਡ ਰੱਖੇ ਝਾੜ ਕੇ ਖੰਬ ਰੱਖੇ
ਉਹ ਮਰਦੀ ਮੇਰੇ ਤੇ ਉਦਾ ਸੰਗ ਰੱਖੇ
ਹੋ ਮੁੰਡੇ ਪਿੰਡਾ ਦੇ ਨਾਲ ਬੰਦੇ ਬੰਬ ਰੱਖੇ ਨੀ
ਸੁਸਾਈਡਰ ਟੋਰ ਕੁੜੇ ਵਿੱਚ ਨੇ ਪਾਈਲਟ ਸੀਟਾ
ਨੱਪਾ ਰੈਸ ਜਦੋ ਇੰਜਨ ਮਾਰੇ ਹੀਟਾ
ਟਾਈਮ ਨੀ ਸਾਡੇ ਕੋਲ ਵੈਰੀ ਭਾਲਣ ਬੀਫਾ
ਵੈਰੀ ਵੈਰ ਪਾਉਦੇ ਫੈਰ ਕਡਾਉਦੇ ਲੀਕਾ
ਮੈਟੀਵੈਟ ਕਰਨ ਜੋ ਏਸੇ ਕੰਮ ਰੱਖੇ ਨੀ
ਹੈ ਨੀ ਬੰਦੇ ਬੰਬ ਰੱਖੇ ਨੀ
ਹੋ ਮੁੰਡੇ ਪਿੰਡਾ ਦੇ ਨਾਲ ਬੰਦੇ ਬੰਬ ਰੱਖੇ ਨੀ
ਵੈਰੀ ਚੰਡ ਰੱਖੇ ਝਾੜ ਕੇ ਖੰਬ ਰੱਖੇ
ਉਹ ਮਰਦੀ ਮੇਰੇ ਤੇ ਉਦਾ ਸੰਗ ਰੱਖੇ
ਹੋ ਮੁੰਡੇ ਪਿੰਡਾ ਦੇ ਨਾਲ ਬੰਦੇ ਬੰਬ ਰੱਖੇ ਨੀ
ਨਾ ਜਾਈਏ ਡੈਟਾ ਤੇ ਭੁਗਤਨ ਨਿੱਤ ਵਗਾਰਾ
ਮੇਰਾ ਸਰਦਾ ਨੀ ਯਾਰਾ ਨਾਲ ਬਹਾਰਾ
ਮੁੜਕੇ ਹੱਲਿਆ ਨੀ ਓ ਜਿੱਥੇ ਝੰਡਾ ਗੱਡਿਆ
ਜੱਟ ਨੇ ਸੱਬਿਆ ਨੀ ਇੱਕ ਵਾਰੀ ਜੋ ਛੱਡਿਆ
ਹੋ ਇਕੋ ਸਾਹੇ ਜੁਗਨੂੰ ਸੋ ਸੋ ਨੰਦ ਛੱਡੇ ਨੀ
ਵੈਰੀ ਚੰਡ ਰੱਖੇ ਝਾੜ ਕੇ ਖੰਬ ਰੱਖੇ
ਉਹ ਮਰਦੀ ਮੇਰੇ ਤੇ ਉਦਾ ਸੰਗ ਰੱਖੇ
ਹੋ ਮੁੰਡੇ ਪਿੰਡਾ ਦੇ ਨਾਲ ਬੰਦੇ ਬੰਬ ਰੱਖੇ ਨੀ
ਵੈਰੀ ਚੰਡ ਰੱਖੇ ਝਾੜ ਕੇ ਖੰਬ ਰੱਖੇ
ਉਹ ਮਰਦੀ ਮੇਰੇ ਤੇ ਉਦਾ ਸੰਗ ਰੱਖੇ
ਹੋ ਮੁੰਡੇ ਪਿੰਡਾ ਦੇ ਨਾਲ ਬੰਦੇ ਬੰਬ ਰੱਖੇ ਨੀ
Munde Pinda De Lyrics In English
Ho munde pindan de nal bande bamb rakhe ni
Vairi chand rakhe jhaad ke khamb rakhe
Oh mardi mere te ohda sang rakhe
Ho munde pindan de naal bande bamb rakhe ni
Tu vi taldi na kurti tang rakhe ni
Chhede jattan nu kolon khang langhe ni
Ho munde pindan de ho munde pindan de
Ho turde sadkan te nitt banake tole
40 bore lagge aine sir kholo asmani rang diyan
Mittra rakhiyan jeepan ni jattan yaara
Nitt ghadauda cheekan reesan honiyan ni
Vairi karan tareefan vaili thokan nu
Yaara di janj rakhe ni bande bamb rakhe ni
Ho munde pindan de naal bande bamb rakhe ni
Vairi chand rakhe jhaad ke khamb rakhe
Oh mardi mere te ohda sang rakhe
Ho munde pindan de naal bande bamb rakhe ni
Suicider taur kude vich ne pilot seatan
Nappa race jado engine maare heatan
Time ni sade kol vairi bhalan beefan
Vairi vair paunde fire kadaude leekan
Motivate karan jo aise kam rakhe ni
Hai ni bande bamb rakhe ni
Ho munde pindan de naal bande bamb rakhe ni
Vairi chand rakhe jhaad ke khamb rakhe
Oh mardi mere te ohda sang rakhe
Ho munde pindan de naal bande bamb rakhe ni
Na jaiye datan te bhugtan nitt vagaran
Mera sarda ni yaara naal baharan
Mudke halleya ni oh jithe jhanda gaddeya
Jatt ne sabbeya ni ik vaari jo chhaddeya
Ho iko saahe Jugnu sau sau nand chhadde ni
Vairi chand rakhe jhaad ke khamb rakhe
Oh mardi mere te ohda sang rakhe
Ho munde pindan de naal bande bamb rakhe ni
Vairi chand rakhe jhaad ke khamb rakhe
Oh mardi mere te ohda sang rakhe
Ho munde pindan de naal bande bamb rakhe ni
This is it. ਮੁੰਡੇ ਪਿੰਡ ਦੇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Nirvair Pannu |
| Musician(s) | Verse |
| Written By: | Jugnu |
| Label: | Nirvair Pannu |