Pakeezgi Song Lyrics By Satinder Sartaaj Punjabi love Song 2021

Pakeezgi Lyric By Satinder Sartaaj is the most recent Punjabi song with songs supplied by the singer himself. The lyrics are also written by Satinder Sartaaj and composed by Beat Minister. The Video is directed by Sandeep Sharma.

Pakeezgi Lyrics Lyrics In Punjabi

ਸੱਜਣ ਨੂੰ ਮਿਲ ਲਿਆ ਜੱਦ ਦਾ
ਅਸੀਂ ਵੀ ਪਾਕ ਹੋ ਗਏ ਆਂ

ਸੱਜਣ ਨੂੰ ਮਿਲਨੇ ਆ ਜੱਦ ਤੋਂ
ਅਸੀਂ ਵੀ ਪਾਕ ਹੋ ਗਏ ਆਂ
ਹੋ ਮਾਲਿਕ ਬਣ ਗਿਆ ਸਾਡਾ
ਅਸੀਂ ਫਿਰ ਚਾਕ ਹੋ ਗਏ ਆਂ

ਸੱਜਣ ਨੂੰ ਮਿਲਨੇ ਆ ਜੱਦ ਤੋਂ
ਅਸੀਂ ਵੀ ਪਾਕ ਹੋ ਗਏ ਆਂ

ਹੋ ਮਾਲਿਕ ਬਣ ਗਿਆ ਸਾਡਾ
ਅਸੀਂ ਫਿਰ ਚਾਕ ਹੋ ਗਏ ਆਂ
ਕੇ ਹੱਟੀ ਇਸ਼ਕ ਦੀ ਪਾਈ
ਤੇ ਸੌਦੇ ਪਿਆਰ ਦੇ ਵੇਚੇ

ਕੇ ਹੱਟੀ ਇਸ਼ਕ ਦੀ ਪਾਈ
ਤੇ ਸੌਦੇ ਪਿਆਰ ਦੇ ਵੇਚੇ
ਵਫ਼ਾ ਮੰਗਦਾ ਵਫ਼ਾ ਦਈਏ
ਅਸੀਂ ਤਾਂ ਗਾਕ ਹੋ ਗਏ ਆਂ

ਹੋ ਮਾਲਿਕ ਬਣ ਗਿਆ ਸਾਡਾ
ਅਸੀਂ ਫਿਰ ਚਾਕ ਹੋ ਗਏ ਆਂ
ਸੱਜਣ ਨੂੰ ਪਾ ਲਿਆ ਜੱਦ ਦਾ
ਅਸੀਂ ਵੀ ਪਾਕ ਹੋ ਗਏ ਆਂ

ਜਦੋਂ ਦਾ ਓਸ ਨੇ ਸਾਨੂੰ
ਹੈ ਕਾਬਿਲ ਇਸ਼ਕ ਦੇ ਦਿੱਤਾ

ਜਦੋਂ ਦਾ ਓਸ ਨੇ ਸਾਨੂੰ
ਹੈ ਕਾਬਿਲ ਇਸ਼ਕ ਦੇ ਦਿੱਤਾ
ਅਸੀਂ ਤਾਂ ਓਸ ਦੇ ਸਾਹਮਣੇ
ਓਦੋਂ ਤੋਂ ਖ਼ਾਕ ਹੋ ਗਏ ਆਂ

ਹੋ ਮਾਲਿਕ ਬਣ ਗਿਆ ਸਾਡਾ
ਅਸੀਂ ਫਿਰ ਚਾਕ ਹੋ ਗਏ ਆਂ
ਸੱਜਣ ਨੂੰ ਪਾ ਲਿਆ ਜੱਦ ਦਾ
ਅਸੀਂ ਵੀ ਪਾਕ ਹੋ ਗਏ ਆਂ

ਕੇ ਉਸਨੇ ਇਹੋ ਜਿਹੀ ਪਾਕੀਜ਼ਗੀ ਨਾਲ
ਨਾਂ ਲਿਆ ਸਰਤਾਜ

ਜੇ ਉਸਨੇ ਇਹੋ ਜਿਹੀ ਪਾਕੀਜ਼ਗੀ ਨਾਲ
ਨਾਂ ਲਿਆ ਸਰਤਾਜ
ਸਾਨੂੰ ਜਾਪਦਾ ਆਪਾ
ਪਵਿੱਤਰ ਵਾਕ ਗਏ ਆਂ

ਜੀ ਸਾਨੂੰ ਜਾਪਦਾ ਆਪਾ
ਮੁਕੱਦਸ ਵਾਕ ਬਣ ਗਏ ਆਂ

ਹੋ ਮਾਲਿਕ ਬਣ ਗਿਆ ਸਾਡਾ
ਅਸੀਂ ਫਿਰ ਚਾਕ ਹੋ ਗਏ ਆਂ

ਸੱਜਣ ਨੂੰ ਪਾ ਲਿਆ ਜੱਦ ਦਾ
ਅਸੀਂ ਵੀ ਪਾਕ ਹੋ ਗਏ ਆਂ
ਸੱਜਣ ਨੂੰ ਪਾ ਲਿਆ ਜੱਦ ਦਾ
ਅਸੀਂ ਵੀ ਪਾਕ ਹੋ ਗਏ ਆਂ

ਸਫ਼ਰ ਦੇ ਵਿਚ ਹਮਸਫ਼ਰ
ਮਿਲ ਜਾਏ ਤਾਂ ਬਰਕਤ ਸਮਝ
ਪਾਕ ਦਿਲ ਕੋਈ ਰੂਹ ਨੂੰ
ਰੁਸ਼ਨਾਏ ਤਾਂ ਬਰਕੁਤ ਸਮਝ

ਦੇਖ ਬਨਜਾਰੇ ਨੂੰ ਬਕਸ਼ੇ
ਅਰਬ ਨੇ ਆਮੀਰਤ ਹੈ
ਸ਼ਾਇਰੀ ਸਰਤਾਜ ਹੁਣ
ਵਾਂਗ ਆਏ ਤਾਂ ਬਰਕਤ ਸਮਝ

Pakeezgi Lyrics In English

Sajjan nu mil leya jadd da
Assi vi paak ho gaye aan

Sajjan nu milne aa jadd ton
Assi vi paak ho gaye aan
Ho maalik ban gaya sadda
Assi phir chaak ho gaye aan

Sajjan nu milne aa jadd ton
Assi vi paak ho gaye aan

Ho maalik ban gaya sadda
Assi phir chaak ho gaye aan
Ke hatti ishq di paayi
Te saude pyar de beche

Ke hatti ishq di paayi
Te saude pyar de beche
Wafa manga wafa diye
Assi taan gaak ho gaye aan

Ho maalik ban gaya sadda
Assi taan chaak ho gaye aan
Sajjan nu paa leya jadd tu
Assi vi paak ho gaye aan

Jadon da oss ne saanu
Hai kaabil ishq de kitta

Jadon da oss ne saanu
Hai kaabil ishq de kitta
Assi taan oss de saame
Ohdon ton khaak ho gaye aan

Ho maalik ban gaya sadda
Assi phir chaak ho gaye aan
Sajjan nu paa leya jadd tu
Assi vi paak ho gaye aan

Ke usne eho jehi pakeezgi naal
Naa leya Sartaaj

Je usne eho jehi pakeezgi naal
Naa leya Sartaaj
Saanu jaapdae appan
Pavittar waak gaye aan

Ji saanu jaapdae appan
Mukaddas waak gaye aan
Ho maalik ban gaya sadda
Assi phir chaak ho gaye aan

Sajjan nu paa leya jadd tu
Assi vi paak ho gaye aan
Sajjan nu paa leya jadd tu
Assi vi paak ho gaye aan

Safar de vich humsafar
Mil jaaye taan barqat samajh
Paak dil koyi rooh nu
Rushnaaye taan barqat samajh

Dekh banjaare nu bakshe
Arab ne ameerat hai
Shayari Sartaj hunn
Waag aaye taan barqat samajh

Pakeezgi Song Detail
Lyrics by: Satinder Sartaaj
Singer: Satinder Sartaaj
Composer: Beat Minister