Raund 2.0 Song Lyrics by Gill Manuke Recent Punjabi song 2021

ਰਾਊਂਡ Raund 2.0 Lyrics Lyrics by Gill Manuke ft. Singga Gurlez Akhtar is the most recent Punjabi song with music given by Bugzy. While Raund 2.0 song lyrics are written by Jassa Dhaliwal and video is released by Singga Youtube channel.

ਰਾਊਂਡ Lyrics In Punjabi

ਉਹ ਟਲਜਾ ਤੂੰ ਟੱਲ ਮੇਰੇ ਪਿੱਛੇ ਆਉਣਾ ਛੱਡ
ਐਵੇਂ ਕਰੀਦੀ ਨੀ ਹੁੰਦੀ ਜੱਟਾ ਹਿੰਡ ਵੇ
ਓਹ ਬਾਰਡਰ ਦੇ ਨਾਲ ਸਾਡਾ ਲੱਗਦਾ ਐ AREA
ਤੇ ਵੈੱਲੀਆਂ ਦਾ ਵੱਜਦਾ ਐ ਪਿੰਡ ਵੇ

25ਆਂ ਪਿੰਡ ਦੇ ਵਿਚ ਵਜਦੇ ਸਲੂਟ
ਕੀਤੇ ਪਾਲ ਕੇ ਭੁਲੇਖੇ ਨਾ ਤੂੰ ਅੱਡ ਜੀ

ਵੈਰ ਲਾਕੇ ਚਾਰ ਚਾਰ ਰੱਖਦੇ ਨੇ ਰੌਂਦ
ਕੀਤੇ ਵੀਰਾਂ ਦੇ ਅੱਗੇ ਨਾ ਤੂੰ ਚੜ੍ਹ ਜੀ
ਓਹ ਵੈਰ ਲਾਕੇ ਚਾਰ ਚਾਰ ਰੱਖਦੇ ਨੇ ਰੌਂਦ
ਕੀਤੇ ਵੀਰਾਂ ਦੇ ਅੱਗੇ ਨਾ ਤੂੰ ਚੜ੍ਹ ਜੀ

ਅੜਿਕੇ ਨਾ ਤੂੰ ਚੜ੍ਹ ਜੀ
ਹਾਂ ਹਾਂ ਚੜ੍ਹ ਜੀ
ਅੜਿਕੇ ਨਾ ਤੂੰ ਚੜ੍ਹ ਜੀ

ਕਿਹੜਿਆਂ ਤੂੰ ਵੀਰਾਂ ਦਾ ਡਰਾਵਾ ਦੇਵੇ ਮੇਨੂ
ਦੱਸ ਸਾਡੇ ਕਿਹੜਾ ਕਸੀਆਂ ਨੇ ਚੂੜੀਆਂ
ਵੱਜੂਗੀ ਰਕਾਨੇ ਗੇੜੀ ਤੇਰੇ ਪਿੱਛੇ ਠੋਕ
ਵੈਲੀ ਜੱਟ ਦੀਆਂ ਯਾਰੀਆਂ ਨੇ ਗੁੜੀਆਂ

ਪਹਿਲਾਂ ਲੱਤਾਂ ਬਾਹਾਂ ਭੰਨਣ
ਤੇ ਪੈਂਦੀਆਂ ਤਰੀਕਾਂ
ਹੁਣ ਪੈਗੇ ਨੇ ਪਰਚੇ ਪਿਆਰ ਦੇ

ਓਹ ਜਿੰਨੇ ਤੇਰੇ ਗੱਲ ਵਾਲੇ ਹਾਰ ਚ ਨੇ ਮੋਤੀ
ਓਹਨੇ ਤੁੰਨੇ ਆ ਪੱਤੇ ਚ ਰੋਂਦ ਯਾਰ ਦੇ
ਓਹ ਜਿੰਨੇ ਤੇਰੇ ਗੱਲ ਵਾਲੇ ਹਾਰ ਚ ਨੇ ਮੋਤੀ
ਓਹਨੇ ਤੁੰਨੇ ਆ ਪੱਤੇ ਚ ਰੋਂਦ ਯਾਰ ਦੇ

ਪੱਤੇ ਚ ਰੋਂਦ ਯਾਰ ਦੇ
ਪੱਤੇ ਚ ਰੋਂਦ ਯਾਰ ਦੇ

ਉਹ ਕਾਲੀ ਕਾਲੀ ਥਾਰ ਤੇਰੀ ਡੱਕਣ ਗੇ ਦੇਖੀ
ਟਾਈਮ ਚੱਕਣ ਗਏ ਤੇਰਾ ਸ਼ਰੇਆਮ ਵੇ
ਓਹ ਗੱਡੀਆਂ ਦੀ ਗਿਣਤੀ ਮੈਂ ਕਿੱਤੀ ਨਾ ਕਦੇ ਵੀ
ਨਾਲੇ ਰੌਂਦਾ ਦੇ ਵੀ ਭਰੇ ਨੇ ਗੋਦਾਮ ਵੇ

ਹਾਂ ਕਾਲੀ ਕਾਲੀ ਥਾਰ ਤੇਰੀ ਡੱਕਣ ਗੇ ਦੇਖੀ
ਟਾਈਮ ਚੱਕਣ ਗਏ ਤੇਰਾ ਸ਼ਰੇਆਮ ਵੇ
ਓਹ ਗੱਡੀਆਂ ਦੀ ਗਿਣਤੀ ਮੈਂ ਕਿੱਤੀ ਨਾ ਕਦੇ ਵੀ
ਨਾਲੇ ਰੌਂਦਾ ਦੇ ਵੀ ਭਰੇ ਨੇ ਗੋਦਾਮ ਵੇ

ਵੇ ਚੜ੍ਹਦੀ ਜਵਾਨੀ ਤੇਰੀ ਤੱਤੀ ਆ ਤਸੀਰ
ਐਵੇਂ ਧਿੜਕੇ ਨਾ ਮੂਹਰੇ ਕਿੱਤੇ ਖੜ ਜੀ

ਵੈਰ ਲਾਕੇ ਚਾਰ ਚਾਰ ਰੱਖਦੇ ਨੇ ਰੌਂਦ
ਕੀਤੇ ਵੀਰਾਂ ਦੇ ਅੱਗੇ ਨਾ ਤੂੰ ਚੜ੍ਹ ਜੀ
ਓਹ ਵੈਰ ਲਾਕੇ ਚਾਰ ਚਾਰ ਰੱਖਦੇ ਨੇ ਰੌਂਦ
ਕੀਤੇ ਵੀਰਾਂ ਦੇ ਅੱਗੇ ਨਾ ਤੂੰ ਚੜ੍ਹ ਜੀ

ਅੜਿਕੇ ਨਾ ਤੂੰ ਚੜ੍ਹ ਜੀ
ਹਾਂ ਹਾਂ ਚੜ੍ਹ ਜੀ
ਅੜਿਕੇ ਨਾ ਤੂੰ ਚੜ੍ਹ ਜੀ

ਹੋ ਵੇਖੀ ਬੀਬਾ ਓਹਨਾ ਨੂੰ ਤੂੰ ਰਾਖੀ ਸਮਝਾ ਕੇ
ਫੇਰ ਭੱਜਣ ਗੇ ਸਿੰਘ ਜੇ ਫਸਾ ਕੇ
ਤਾਲੀਬਾਨ ਵਾਂਗੂ ਲਾਣੇਦਾਰ ਦੀ ਚੜਾਈ
ਰਾਖੇ 30 ਦਾ ਕ੍ਰਾਸ ਪੱਟਾ ਪਾਕੇ

ਦੇਖੀ ਬੀਬਾ ਓਹਨਾ ਨੂੰ ਤੂੰ ਰਾਖੀ ਸਮਝਾ ਕੇ
ਫੇਰ ਭੱਜਣ ਗੇ ਸਿੰਘ ਜੇ ਫਸਾ ਕੇ
ਤਾਲੀਬਾਨ ਵਾਂਗੂ ਲਾਣੇਦਾਰ ਦੀ ਚੜਾਈ
ਰਾਖੇ 30 ਦਾ ਕ੍ਰਾਸ ਪੱਟਾ ਪਾਕੇ ਨੀ

ਵੱਡਾ ਭਾਈ ਬੈਠਾ ਮੇਰਾ ਨਾਭੇ ਵਾਲੀ ਜੇਲ
ਪਹੁੰਚੇ ਛੋਟਿਆਂ ਦੇ ਸਮਨ ਫਰਾਰ ਦੇ

ਓਹ ਜਿੰਨੇ ਤੇਰੇ ਗੱਲ ਵਾਲੇ ਹਾਰ ਚ ਨੇ ਮੋਤੀ
ਓਹਨੇ ਤੁੰਨੇ ਆ ਪੱਤੇ ਚ ਰੋਂਦ ਯਾਰ ਦੇ
ਓਹ ਜਿੰਨੇ ਤੇਰੇ ਗੱਲ ਵਾਲੇ ਹਾਰ ਚ ਨੇ ਮੋਤੀ
ਓਹਨੇ ਤੁੰਨੇ ਆ ਪੱਤੇ ਚ ਰੋਂਦ ਯਾਰ ਦੇ

ਪੱਤੇ ਚ ਰੋਂਦ ਯਾਰ ਦੇ
ਪੱਤੇ ਚ ਰੋਂਦ ਯਾਰ ਦੇ

ਵੇ ਠੰਡਾ ਕਰ ਗੁੱਸਾ ਛੱਡ ਕਰੇ ਕਿਓਂ ਲੜਾਈਆਂ
ਤੇਰੀ ਜੱਟੀ ਚ ਹੁਸਨ ਜਾਵੇ ਗਿਰਦਾ
ਲੜਨੇ ਨੂੰ ਤਿਆਰ ਪੂਰਾ ਜੱਸਾ ਧਾਰੀਵਾਲ
ਦੇਖ ਦੱਬ ਚ ਲੁਗਰ ਤੁਨੀ ਫਿਰਦਾ

ਉਹ ਸਾਰਾ ਲਾਣਾ ਚਕੀ ਹਥਿਆਰ ਫਿਰਦਾ
ਵੇ ਮੁੱਲ ਲਾਉਣ ਨੂੰ ਫਿਰਾਂ ਤੇਰੇ ਸਿਰ ਦਾ
ਭਾਈਆਂ ਤੇਰੇਆਂ ਦੀ ਕੱਢਣ ਨੂੰ ਬਦਮਾਸ਼ੀ
ਤੇਲ ਦੇਇ ਬੈਠਾ ਅਸਲੇ ਨੂੰ ਚਿਰ ਦਾ

ਓਹ ਸਿੰਘਆ ਵੇ ਰੋਂਦ ਛਾਤੀ ਚੀਰਣ ਲਗੇ ਨਾ
ਕਦੇ ਚੰਦਰੇ ਐ ਸੋਚ ਦੇ ਵਿਚਾਰ ਦੇ

ਆਓ ਕਦੀ ਮਾਲਪੁਰ
ਸਿੰਘਾ ਬੋਲਦਾ ਪਤੰਦਰਾ
ਕਬੂਤਰ ਬਾਜ਼ੀ ਦਾ ਸ਼ੋਂਕ ਐ
ਤੇ ਘੋੜੀਆਂ ਵੀ ਰਖੀਆਂ
ਆ ਜੱਟ ਦੀ CARBINE
ਉਡਾਉਂਦੀ ਦੇਖੀ

Raund 2.0 Lyrics In English

Oh Talja Tu Tal Mere Piche Auna Chhad
Aiven Karidi Ni Hundi Jatta Hind Ve
Oh Border De Naal Sadda Lagda Ae Area
Te Velliyan Da Wajda Ae Pind Ve

25’Yan Pinda De Wich Wajde Salute
Kitte Paal Ke Bhulekhe Na Tu Add Ji

Vair Lake Char Char Rakhde Ne Raund
Kitte Veera De Agge Na Tu Chadh Ji
Oh Vair Lake Char Char Rakhde Ne Raund
Kitte Veera De Agge Na Tu Chadh Ji

Add Ke Na Tu Chadh Ji
Haa Ha Chadh Ji
Add Ke Na Tu Chadh Ji

Kedeyan Tu Veera Da Darawa Deve Mainu
Dass Sadde Keda Kassiyan Ne Chudiyan
Wajjugi Rakane Gedi Terer Piche Thok
Velly Jatt Diyan Yaarian Ne Ghudiyan

Pehlan Lattan Baah’an Bhannan
Te Paindiya Tareekan
Hunn Painge Ne Parche Pyaar De

Oh Jinne Tere Gall Wale Haar Ch Ne Moti
Ohne Tunne Aa Patte Ch Raund Yaar De
Oh Jinne Tere Gall Wale Haar Ch Ne Moti
Ohne Tunne Aa Patte Ch Raund Yaar De

Patte Ch Raund Yaar De
Yaar De
Patte Ch Raund Yaar De

Oh Kali Kali Thar Teri Dakkan’ge Dekhi
Time Chakan Ge Tera Shareaam Ve
Oh Gaddiyan Di Ginti Main Kitti Na Kade Vi
Naale Raunda De Vi Bhare Ne Godown Ve

Haan Kali Kali Thar Teri Dakkan’ge Dekhi
Time Chakan Ge Tera Shareaam Ve
Oh Gaddiyan Di Ginti Main Kitti Na Kade Vi
Naale Raunda De Vi Bhare Ne Godown Ve

Ve Chadhdi Jawani Teri Tatti Aa Taseer
Aiven Dhidke Na Muhre Kitte Khad Ji

Vair Lake Char Char Rakhde Ne Raund
Kitte Veera De Agge Na Tu Chadh Ji
Oh Vair Lake Char Char Rakhde Ne Raund
Kitte Veera De Agge Na Tu Chadh Ji

Add Ke Na Tu Chadh Ji
Haa Ha Chadh Ji
Add Ke Na Tu Chad Ji

Ho Vekhi Beeba Ohna Nu Tu Rakhi Samjha Ke
Fer Bhajan Ge Seengh Je Fasa Ke Ni
Taliban Wangu Landedar Di Chadhayi
Rakhe 30 Da Cross Patta Paake Ni

Dekhi Beeba Ohna Nu Tu Rakhi Samjha Ke
Fer Bhajan Ge Seengh Je Fasa Ke Ni
Taliban Wangu Landedar Di Chadayi
Rakhe 30 Da Cross Patta Paake Ni

Wadda Bhai Baitha Mera Nabhe Wali Jail
Pahuche Choteya De Saman Farar De

Oh Jinne Tere Gall Wale Haar Ch Ne Moti
Ohne Hunne Aa Patte Ch Raund Yaar De
Oh Jinne Tere Gall Wale Haar Ch Ne Moti
Ohne Hunne Aa Patte Ch Raund Yaar De

Patte Ch Raund Yaar De
Yaar De
Patte Ch Raund Yaar De

Ve Thanda Kar Gussa Chhad Karo Kyun Ladaiyan
Teri Jatto Ch Husan Jaave Girda
Ladne Nu Taiyar Poora Jassa Dhariwal
Dekh Dabb Ch Lugar Dhunni Firda

Oh Sara Laana Chaki Hathyaar Firda
Ve Mull Laun Nu Firan Tere Sirr Da
Bhaiyan Tereyan Di Kaddan Nu Badmashi
Tel Deyi Baitha Asle Nu Chirr Da

Oh Singgeya Ve Raund Chati Chiran Lage Na
Kade Chandre Ae Soch Vichar De

Aao Kabhi Malpur
Singaa Bolda Patandra
Kabootar Bazi Da Shaunk Ae
Te Ghodiyan Vi Rakhiyan
Aa Jatt Di Carbine
Udaundi Dekhi Fakkiyan

Oh Jinne Tere Gall Wale Haar Ch Ne Moti
Ohne Hunne Aa Patte Ch Raund Yaar De
Oh Jinne Tere Gall Wale Haar Ch Ne Moti
Ohne Hunne Aa Patte Ch Raund Yaar De

Jhanjhara De Jode Paa Paa Vehde Wich Nachoge
Oh Halle Taa Singge Ne Gane Kaddne Aa Machoge
Hahaha

Oh Jinne Tere Gall Wale Haar Ch Ne Moti
Ohne Hunne Aa Patte Ch Raund Yaar De

Written by: Jassa Dhaliwal

Raund 2.0 Song Info:

Song:Raund 2.0
Singer(s):Gurlez Akhtar, Gill Manuke, Gill Manuke
Musician(s):Bugzy
Label(©):Singga