ਪਹਿਲੀ ਪੇਸ਼ੀ Pehli Peshi Song Lyrics By Arjan Dhillon Latest Punjabi Song 2021

ਪਹਿਲੀ ਪੇਸ਼ੀ (Pehli Peshi) Lyrics by Arjan Dhillon is the most recent Punjabi song with songs supplied by the singer himself. Pehli Peshi song lyrics are also written by Arjan Dhillon.

ਪਹਿਲੀ ਪੇਸ਼ੀ Lyrics In Punjabi

ਤੂੰ ਜੇਲ ਬੈਠਾ ਯਾਦ ਕਰਦਾ
ਜੇਲ ਬੈਠਾ ਯਾਦ ਕਰਦਾ
ਮੇਰੇ ਸਾਹਾਂ ਨਾਲ ਹਿਚਕੀ ਭੀੜ ਦੀ

ਹਾਏ ਪਹਿਲੀ ਪੇਸ਼ੀ ਯਾਰ ਛੁਟਿਆ
ਯਾਰ ਛੁਟਿਆ ਵੇ ਦਿੰਦੀ
ਕੁੜੀਆਂ ਨੂੰ ਪਾਰਟੀ ਫ਼ਿਰਦੀ

ਪਹਿਲੀ ਪੇਸ਼ੀ ਯਾਰ ਛੁਟਿਆ
ਹਾਏ ਯਾਰ ਛੁਟਿਆ ਵੇ ਦਿੰਦੀ
ਕੁੜੀਆਂ ਨੂੰ ਪਾਰਟੀ ਫ਼ਿਰਦੀ

ਉਹ ਮੁਫ਼ਲਾਰ ਤੇਰੇ ਵੇ,
ਉਹ ਮੁਫ਼ਲਾਰ ਤੇਰੇ ਵੇ
ਮੇਰੇ ਗੱਲ ਰਾਣੀ ਹਾਰ ਵਾਂਗੂ ਸਾਜਿਆ

ਹਾਏ ਨੇੜੇ ਹੋਕੇ ਬਹਿ ਸੋਹਣਿਆਂ
ਬਹਿ ਸੋਹਣਿਆਂ ਵੇ ਚਿਰਰਾ ਪਿੱਛੋਂ
ਤੂੰ ਅੱਖਾਂ ਦੇ ਹੱਥ ਲੱਗਿਆ

ਨੇੜੇ ਹੋਕੇ ਬਹਿ ਸੋਹਣਿਆਂ
ਬਹਿ ਸੋਹਣਿਆਂ ਵੇ ਚਿਰਰਾ ਪਿੱਛੋਂ
ਤੂੰ ਅੱਖਾਂ ਦੇ ਹੱਥ ਲੱਗਿਆ
ਨੇੜੇ ਹੋਕੇ ਬਹਿ ਸੋਹਣਿਆਂ

ਹੋ ਵੈਲੀ ਨਾਲ ਮੁਲਾਜੇ ਪਾਲਕੇ
ਵੈਲੀ ਨਾਲ ਮੁਲਾਜੇ ਪਾਲਕੇ
ਜੱਟੀ ਅੱਗ ਹਿਜਰਾਂ ਦੀ ਸੇਕੇ

ਹਾਏ ਪੀਜਾ ਮੇਰੇ ਨੈਣ ਸੋਹਣਿਆਂ
ਨੈਣ ਸੋਹਣਿਆਂ ਨਾ ਫਿਰ
ਰਾਤ ਨੂੰ ਖੁਲਾਉਂਦਾ ਐਵੇ ਠੇਕੇ

ਪੀਜਾ ਮੇਰੇ ਨੈਣ ਸੋਹਣਿਆਂ
ਨੈਣ ਸੋਹਣਿਆਂ ਨਾ ਫਿਰ
ਰਾਤ ਨੂੰ ਖੁਲਾਉਂਦਾ ਐਵੇ ਠੇਕੇ
ਪੀਜਾ ਮੇਰੇ ਨੈਣ ਸੋਹਣਿਆਂ

ਹਾਏ ਹੋਣੀ ਮੂਹਰੇ ਜੱਟੀ ਅੜ੍ਹ ਦੀ
ਹੋਣੀ ਮੂਹਰੇ ਜੱਟੀ ਅੜ੍ਹ ਦੀ
ਤੈਨੂੰ ਰੱਬ ਤੋਂ ਵੀ ਲੈ ਆਉ ਖੋ ਕੇ

ਹਾਏ ਖੋਏ ਦੀਆਂ ਵੱਟਾ ਪਿੰਨੀਆਂ
ਵੱਟਾ ਪਿੰਨੀਆਂ
ਕੀਤੇ ਲਿੱਸਾ ਤਾਂ ਨੀ ਆ ਗਿਆ ਹੋਕੇ
ਖੋਏ ਦੀਆਂ ਵੱਟਾ ਪਿੰਨੀਆਂ
ਵੱਟਾ ਪਿੰਨੀਆਂ
ਕੀਤੇ ਲਿੱਸਾ ਤਾਂ ਨੀ ਆ ਗਿਆ ਹੋਕੇ
ਖੋਏ ਦੀਆਂ ਵੱਟਾ ਪਿੰਨੀਆਂ

ਉਹ ਤੇਰੇ ਨਾਲ ਤੁਰੇ ਕਾਫ਼ਿਲਾ
ਤੇਰੇ ਨਾਲ ਤੁਰੇ ਕਾਫ਼ਿਲਾ
ਕਾਲੀ ਗੁੱਟ ਤੈਨੂੰ ਨਜ਼ਰੋਂ ਬਚਝਾਉਂਦੀ

ਹਾਏ ਸੜਕਾਂ ਤੇ ਜਾਮ ਲੱਗਿਆ
ਜਾਮ ਲੱਗਿਆ
ਵੇ ਮੈਂ ਨੱਚਦੀ ਕਾਚੇਰੀਓ ਆਉਂਦੀ

ਸੜਕਾਂ ਤੇ ਜਾਮ ਲੱਗਿਆ
ਹਾਏ ਜਾਮ ਲੱਗਿਆ
ਵੇ ਮੈਂ ਨੱਚਦੀ ਕਾਚੇਰੀਓ ਆਉਂਦੀ
ਸੜਕਾਂ ਤੇ ਜਾਮ ਲੱਗਿਆ

ਵੇ ਵੱਸੂਗੀ ਭਦੌੜ ਸੋਹਣਿਆਂ
ਵੱਸੂਗੀ ਭਦੌੜ ਸੋਹਣਿਆਂ
ਕਿਹੜੀ ਗੱਲ ਤੋਂ ਟੇਂਸ਼ਨ ਚੱਕੀ

ਹੋ ਜਿੰਦਲ ਈਟ ਵਰਗੀ ਈਟ ਵਰਗੀ
ਚੰਨਾ ਗੱਲ ਕੁੜੀ ਦੀ ਪੱਕੀ
ਜਿੰਦਲ ਈਟ ਵਰਗੀ ਈਟ ਵਰਗੀ
ਚੰਨਾ ਗੱਲ ਕੁੜੀ ਦੀ ਪੱਕੀ
ਹਾਏ ਜਿੰਦਲ ਈਟ ਵਰਗੀ ਈਟ ਵਰਗੀ

ਹਾਏ ਹਵਾ ਕੰਨੀ ਕੇਹੜਾ ਤੱਕ ਜੁ
ਹਵਾ ਕੰਨੀ ਕੇਹੜਾ ਤੱਕ ਜੁ
ਮੇਰੀ ਅਰਜਨ ਦੇ ਨਾਲ ਯਾਰੀ

ਹੋ ਤੇਰੇ ਉੱਤੇ ਮਾਨ ਚੋਬਰਾਂ
ਮਾਨ ਚੋਬਰਾਂ ਤਾਂ ਹੀ ਉੱਡੀ ਦੀ ਆ
ਫੁਲਕਾਰੀ
ਤੇਰੇ ਉੱਤੇ ਮਾਨ ਚੋਬਰਾਂ
ਮਾਨ ਚੋਬਰਾਂ ਤਾਂ ਹੀ ਉੱਡੀ ਦੀ ਆ
ਫੁਲਕਾਰੀ
ਤੇਰੇ ਉੱਤੇ ਮਾਨ ਚੋਬਰਾਂ

Pehli Peshi Lyrics In English

Tu Jail Baitha Yaad Karda
Jail Baitha Yaad Karda
Mere Saanha Naal Hichki Bheed’di

Haye Pehli Peshi Yaar Chutteya
Yaar Chutteya
Ve Dindi Kudiyan Nu Party Firdi

Pehli Peshi Yaar Chutteya
Haye Yaar Chutteya Ve Dindi
Kudiyan Nu Party Firdi
Pehli Peshi Yaar Chutteya

Oh Mufflar Tera Ve, Mufflar Tera Ve
Mere Gal Rani Haar Wangu Sajeya

Haye Nede Hoke Beh Sohneya
Beh Sohneya Ve Chirra Picho
Tu Ankha De Hath Laggeya

Nede Hoke Beh Sohneya
Beh Sohneya Ve Chirra Picho
Tu Ankha De Hath Laggeya
Nede Hoke Beh Sohneya

Ho Velly Naal Mulaje Paalke
Velly Naal Mulaje Paalke
Jatti Agg Hijra Di Seke

Haye Peeja Mere Nain Sohneya
Nain Sohneya Na Phiri
Raat Nu Khulaonda Aiven Theke

Peeja Mere Nain Sohneya
Nain Sohneya Na Phiri
Raat Nu Khulaonda Aiven Theke
Peeja Mere Nain Sohneya

Haye Honi Moohre Jatti Add’di
Honi Moohre Jatti Add’di
Tainu Rabb To Vi Le Au Kho Ke

Haye Khoye Diyan Watta Pinniya
Watta Pinniya
Kitte Lissa Taa Ni Aa Gaya Hoke
Khoye Diyan Watta Pinniya
Watta Pinniya
Kitte Lissa Taan Ni Aa Gaya Hoke
Khoye Diyan Watta Pinniya

Oh Tere Naal Turre Kaafila
Tere Naal Turre Kaafila
Kali Gutt Tainu Nazaro Bachaundi

Haye Sadkan Te Jam Lagde
Jam Lagde
Ve Main Nachdi Kacherio Aundi

Sadkan Te Jam Lagde
Haye Jam Lagde
Ve Main Nachdi Kacherio Aundi
Sadkan Te Jam Lagde

Main Vassugi Bhadaud Sohneya
Vassugi Bhadaud Sohneya
Kehdi Gall To Tension Chakki

Ho Jindal Eit Wargi, Eit Wargi
Channa Gall Kudi Di Pakki
Jindal Eit Wargi Haye Eit Wargi
Channa Gall Kudi Di Pakki
Haye Jindal Eit Wargi Eit Wargi

Haye Hawa Kanni Kehda Takk Ju
Hawa Kanni Keda Tak Ju
Meri Arjan De Naal Yaari

Ho Tere Utte Maan Chobbra
Maan Chobbra Taan Hi Udd’di Aa Phulkari
Tere Utte Maan Chobbra
Maan Chobbara Taan Hi Udd’di Aa Phulkari
Tere Utte Man Chobbra

Written by: Arjan Dhillon

Pehli Peshi Song Detail
Lyrics by: Arjan Dhillon
Singer: Arjan Dhillon
Composer: J Statik