One Life Lyrics Deep Chahal 2021

ਇਕ ਜ਼ਿੰਗਦੀ One Life Lyrics is a brand new Punjabi song by Deep Chahal. It features music by StarBoy Music, and video directed to Director Chief. Deep Chahal wrote the lyrics to One Life.

ਇਕ ਜ਼ਿੰਗਦੀ Lyrics In Punjabi

ਓਹਦਾ businessman ਸੀ ਯਾਰੋਂ
ਮੇਰੇ ਬਾਪੂ ਫਾਰਮਰ
ਆਪਾਂ ਖੱਦਰ ਦੀ ਖੇਸੀ ਲੈਂਦੇ
ਸੀ ਲੈਂਦੀ ਉਹ under armour

ਹੁਣ ਪਾਉਂਦੀ ਆ ਪੰਜਾਬੀ ਜੁੱਤੀ
ਹੀਲਾਂ ਚ ਸੀ ਪੈਰ
ਮੇਰੀ ਪਿੰਡ ਚ ਰਿਹਾਇਸ਼
ਤੇ ਉਹ ਵੱਸਦੀ ਸੀ ਸ਼ਹਿਰ

ਵੱਡੇ ਜਿਗਰੇ ਆਲੀ ਆ
ਬਾਪੂ ਆਪਣੇ ਦੀ ਜਾਇ
ਜ਼ਿਦ ਕਰਕੇ ਲੇਖਾਂ ਨਾਂ
ਮੇਰੀ ਜ਼ਿੰਦਗੀ ਚ ਆਈ

ਬਣਿਆ ਨਜ਼ਾਰਾ ਪਿਆ
ਮਿੱਤਰਾਂ ਨੇ ਗੋਰੀਏ
ਕਰਨੀ ਕਿ ਰੀਸ ਸਾਡੀ
ਤਿੱਤਰਾਂ ਨੇ ਗੋਰੀਏ

ਮਹਿਫ਼ਿਲਾਂ ਚ ਦਾਰੂ
ਕੁੜੇ ਮਕਣੇ ਨੀ ਦਿੰਦੇ
ਫੋਨ ਯਾਰਾਂ ਵਿਚ
ਭਾਬੀਆਂ ਦਾ ਚੁੱਕਣ ਨੀ ਦਿੰਦੇ

ਦੇਖੀ ਯਾਰੀ ਚ ਨਾ ਜਾਤ
ਨਾ ਹੀ ਚਿੱਟੇ ਕਾਲੇ ਚਮ
ਇੱਕ ਜ਼ਿੰਦਗੀ ਸਵਾਦ ਲੋ
ਹੁੰਦੇ ਰਹਿਣੇ ਕੰਮ

ਇੱਕ ਜ਼ਿੰਦਗੀ ਸਵਾਦ ਲੋ
ਹੁੰਦੇ ਰਹਿਣੇ ਕੰਮ

ਇੱਕ ਜ਼ਿੰਦਗੀ ਸਵਾਦ ਲੋ
ਹੁੰਦੇ ਰਹਿਣੇ ਕੰਮ
ਚਾਉਂਦੀ ਕੁੜੀਆਂ ਤੌ ਦੂਰੀ
ਮੇਰੀ ਯਾਰਾਂ ਨਾਲ ਨੇੜਤਾ
ਜਿਹੜਾ ਓਹਦੇ ਬਾਰੇ ਬੋਲੇ
ਫੜ ਕੇ ਮੈਂ ਧੇੜਤਾ

ਦਿਲ ਦੇ ਜਿੰਦੇ ਨੂੰ ਲੱਗੀ
ਇੱਕੋ ਇਕ ਚਾਬੀ
ਮੈਨੂੰ ਮੇਰੇ ਤੌ ਵੀ ਵੱਧ ਯਾਰੋਂ
ਚਾਉਂਦੀ ਥੋਡੀ ਭਾਬੀ

ਬਾਪੂ ਦਾ ਖ਼ਿਆਲ ਰੱਖੇ
ਬੇਬੇ ਦਾ ਖਿਆਲ
ਕਹਿੰਦੀ ਜੀਉਣਾ ਤੇਰੇ ਨਾਲ
ਜੀਉ ਮਰੂ ਤੇਰੇ ਨਾਲ

ਕਰੇ ਭਾਈ ਦੀ ਇੱਜ਼ਤ
ਗੱਲ ਦੇਖੀ ਨਈਓਂ ਮੋੜ ਕੇ
ਫ਼ੇਵਿਕਾਲ ਵਾਂਗੂ ਰੱਖੇ
ਫੈਮਿਲੀ ਨੂੰ ਜੋੜ ਕੇ

ਫ਼ੇਵਿਕਾਲ ਵਾਂਗੂ ਰੱਖੇ
ਫੈਮਿਲੀ ਨੂੰ ਜੋੜ ਕੇ
ਫ਼ੇਵਿਕਾਲ ਵਾਂਗੂ ਰੱਖੇ
ਫੈਮਿਲੀ ਨੂੰ ਜੋੜ ਕੇ

ਕਾਫੀ ਤੇਰੇ ਨਾਲ ਯਾਰਾਂ ਨਾਲ
ਚਾ ਦਾ ਸ਼ੌਕੀਨ
ਚੜ੍ਹੀ ਕੁੜਤੇ ਦੀ ਕੁਫ਼ਾ
ਕੋਲੋਂ ਬਾਂਹ ਦਾ ਸ਼ੌਕੀਨ

ਜੱਟ ਦਿਲ ਦਾ ਰੰਗੀਨ ਆ
ਤੇ ਓ ਸ਼ਕਲੋਂ ਹਸੀਨ
ਮੇਰੀ ਮਾਂ ਦੇ ਪਰਾਂਠੇ
ਸ਼ੁਰੂ ਨਿੱਤ ਦਾ ਰੌਟੀਨੇ ਐ

ਹੁਣ ਜਨਤ ਆ ਜ਼ਿੰਗਦੀ
ਤੇ ਜਨਤ ਚ ਯਾਰ
ਯਾਰ ਚੰਗੇ ਮਿਲੇ
ਨਾਲੇ ਚੰਗੇ ਪਰਿਵਾਰ

ਗਾਣੇ ਆਪਣੀਆਂ ਦੇ ਲਿਖੇ
ਤੇ ਮੈਂ ਆਪਣੀਆਂ ਲਈ ਗਾਏ
ਆਉਣ ਵਾਲਿਆਂ ਨੂੰ ਵੈਲਕਮ
ਜਾਂਦਿਆਂ ਨੂੰ ਬਾਏ

ਗੀਤਾਂ ਨਾਲ ਗੱਬਰੂ ਦਾ
ਨਾ ਯਾਦ ਰਾਖਿਓ
ਜਵਾਹਰ ਵਾਲਾ ਪਿੰਡ ਤੇ
ਗਰਾਹ ਯਾਦ ਰਾਖਿਓ

ਦੀਪ ਚਾਹਲ ਬਣਾਇਆ
ਨਾਲ ਖੜ੍ ਗੁਰਦੀਪ ਤੌ
ਅੰਬਰਾਂ ਨੂੰ ਲਾਇਆ ਕੰਮ
ਚੱਕਿਆ ਸੀ ਡੀਪ ਤੌ

ਖੜਾ ਨਾਲ ਥੰਮ
ਜਿਹੜੇ ਸ਼ੁਕਰ ਗ਼ੁਜ਼ਾਰ

ਰੱਬਾ ਮੁੱਕਣ ਨਾ ਦੇਇ
ਕਦੇ ਭਾਈਆਂ ਚ ਪਿਆਰ
ਰੱਬਾ ਮੁੱਕਣ ਨਾ ਦੇਇ
ਕਦੇ ਭਾਈਆਂ ਚ ਪਿਆਰ
ਰੱਬਾ ਮੁੱਕਣ ਨਾ ਦੇਇ
ਕਦੇ ਭਾਈਆਂ ਚ ਪਿਆਰ

One Life Song Lyrics In English

Ohda businessman si yaaron
Mera baapu farmer
Appan khaddar di khesi lainde
Si laindi oh under armour

Hun paundi aa Punjabi jutti
Heel’an ch si pair
Meri pind ch rihayish
Te oh vassdi si shehar

Wadde jigre aali aa
Baapu apne di jayi
Zid karke lekhan naan
Meri zindagi ch aayi

Baneya nazara peya
Mittran ne goriye
Karni ki rees saddi
Tittran ne goriye

Mehfilan ch daaru
Kude mukne ni dinde
Phone yaaran vich
Bhabiyan da chukkan ni dinde

Dekhi yaari ch na jaat
Na hi chitte kale cham
Ik zindagi swad lo
Hunde rehne kaam

Ik zindagi swad lo
Hunde rehne kaam

Ik zindagi swad lo
Hunde rehne kaam
Chaundi kudiyan ton doori
Meri yaaran naal nehrta
Jehda ohde baare bole
Phad ke main dhedta

Dil de jinde nu lagi
Ikko ik chabi
Mainu mere ton vi wadh yaaron
Chaundi thoddi bhabi

Baapu da khayal rakhe
Bebe da khayal
Kehndi jeyun tere naal
Jitta maaru tere naal

Kare bhai di izzat
Gall dekhi naiyo mod ke
Fevicol wangu rakhe
Family nu jod ke

Fevicol wangu rakhe
Family nu jod ke
Fevicol wangu rakhe
Family nu jod ke

Coffee tere naal yaaran naal
Cha da shaukeen
Chadhi kurte di cuffan
Kolon baanh da shaukeen

Jatt dil da rangeen aa
Te chak lo haseen
Meri maa de parathe
Shuru nit da routine ae

Hun jannat aa zindagi
Te jannat ch yaar
Yaar change mile
Nale changa pariwar

Gaane apneyan de likhe
Te main apneyan layi gaaye
Aaun waleyan nu welcome
Jandeyan nu bye

Geetan naal gabru da
Naa yaad rakheyo
Jawahar wala pind te
Garan yaad rakheyo

Deep Chahal banaya
Naal khad Gurdeep ton
Ambran nu laaya kaam
Chakeya si deep ton

Khade naal thamm
Jehde shukarghuzar

Rabba mukkan na deyi
Kade bhaiyan ch pyar
Rabba mukkan na deyi
Kade bhaiyan ch pyar
Rabba mukkan na deyi
Kade bhaiyan ch pyar

This is the end of One Life Song Lyrics. if you find any mistake then let us known by filing the contact us form with correct Lyrics. And Also Feedback Form.


One Life Song Detail
Lyrics by: Deep Chahal
Singer: Deep Chahal
Composer: StarBoy Music

Leave a Comment