Shah Ji Lyrics Prem Dhillon 2021

Prem Dhillon Lyrics of Shah Ji: This is Prem Dhillon’s brand new Punjabi song, Shah Ji lyrics. Snappy composed the tune and Sukh Sanghera directed the music video.

ਸ਼ਾਹ ਜੀ Lyrics In Punjabi

Snappy!

ਹਾਂ ਗਬਰੂ ਆ ਜਾਇਜ ਨੀ
ਪਾਰਚੇ ਆ ਨਾਜਾਇਜ ਨੀ
ਚੱਤੋਂ ਪਹਿਰ ਮਿਲੁ ਤੈਨੂੰ
ਅਸਲ ਨਾਲ ਲੈਸ ਨੀ

ਹਾਂ ਗਬਰੂ ਆ ਜਾਇਜ ਨੀ
ਪਾਰਚੇ ਆ ਨਾਜਾਇਜ ਨੀ
ਚੱਤੋਂ ਪਹਿਰ ਮਿਲੁ ਤੈਨੂੰ
ਅਸਲ ਨਾਲ ਲੈਸ ਨੀ

ਓ ਯਾਰੀ ਕੁੜੇ ਗੰਢਿ ਆ ਨੀ
ਰੱਖੀ ਜੀਪ ਲੰਡੀ ਆ ਨੀ
ਵੱਟ ਖੜੇ ਵੱਜ ਦੇ ਨੀ
ਇਲਾਕੇ ਵਿਚ ਝੰਡੀ ਆ ਨੀ

ਉਂਝ ਲੋਕੀ ਓਹਨੂੰ ਸ਼ਾਹ ਜੀ ਸ਼ਾਹ ਜੀ ਕਹਿੰਦੇ
ਪਰ ਢਿੱਲੋਂ ਦਾ ਆ ਨਾਮ ਦੂਜਾ ਗਾਲ ਨੀ

ਜਿੱਦਾਂ ਦਾ ਆਪ ਜੱਟ ਬਲਿਏ ਨੀ
ਰੱਖੇ ਓਹਦਾ ਦੇ ਹੀ ਜੱਟ ਕੁੜੇ ਨਾਲ ਨੀ
ਏਹ ਗੱਲ ਦੀ ਗਾਰੰਟੀ ਬੱਲੀਏ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਵਾਲ ਨੀ
ਜਿੱਦਾਂ ਦਾ ਵੈਲੀ ਜੱਟ ਬਲਿਏ

ਨੀ ਰੱਖੇ ਓਹਦਾ ਦੇ ਖੁੰਡ ਸਾਰੇ ਨਾਲ ਨੀ
ਏਹ ਗੱਲ ਦੀ ਗਾਰੰਟੀ ਬੱਲੀਏ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਵਾਲ ਨੀ
ਜਿੱਦਾਂ ਦਾ ਆਪ

ਓ ਮਾੜੀ ਕੁੜੇ ਰਾਸ਼ੀ ਆ ਨੀ
ਫੁੱਲ ਬਦਮਾਸ਼ੀ ਆ ਨੀ
ਲੋਕਾਂ ਲਈ ਡ੍ਰੀਮ ਸਾਡੇ ਲਈ
ਨਿੱਤ ਦੀ ਅਯਾਸ਼ੀ ਆ ਨੀ

ਬੈਰਲ ਚ ਲੋਡ ਰਹਿੰਦੀ
ਨਾਪ ਦੋਹਾਂ ਮੂੰਹੋਂ ਕਹਿੰਦੀ
ਮਿਡਲ ਆ ਫਿੰਗਰ ਇਕ
ਜਿੱਡੀ ਕੁੜੇ ਗੋਲੀ ਪੈਂਦੀ

ਸਾਡੇ ਨਾਲ ਬਹਿਣਾ ਛੱਤੀਆਂ ਦਾ ਘਾਟਾ
ਗਲੇ ਸਿੱਧੀ ਆ ਵੇ ਦਈਏ ਕਿੰਝ ਟਾਲ ਨੀ

ਜਿੱਦਾਂ ਦਾ ਆਪ ਜੱਟ ਬਲਿਏ ਨੀ
ਰੱਖੇ ਓਹਦਾ ਦੇ ਹੀ ਜੱਟ ਕੁੜੇ ਨਾਲ ਨੀ
ਏਹ ਗੱਲ ਦੀ ਗਾਰੰਟੀ ਬੱਲੀਏ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਵਾਲ ਨੀ
ਜਿੱਦਾਂ ਦਾ ਵੈਲੀ ਜੱਟ ਬਲਿਏ

ਨੀ ਰੱਖੇ ਓਹਦਾ ਦੇ ਖੁੰਡ ਸਾਰੇ ਨਾਲ ਨੀ
ਏਹ ਗੱਲ ਦੀ ਗਾਰੰਟੀ ਬੱਲੀਏ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਵਾਲ ਨੀ
ਜਿੱਦਾਂ ਦਾ ਆਪ

ਹੋ ਬੰਦੇ ਸ਼ੱਕੀ ਆ ਨੀ ਬਾਨੀਆਂ ਚ
ਪੁੱਛੀ ਜਾ ਠਾਣਿਆਂ ਚ
ਝੁਰਤਾਂ ਦੇ ਟੀਕੇ ਭਰੇ
ਮਿੱਤਰਾਂ ਦੇ ਗਾਣਿਆਂ ਚ

ਹੋਣੇ ਕਿੱਥੇ ਖਾਰ ਚ ਨੀ
ਦੱਸਾਂ ਵਿਸਤਾਰ ਚ ਨੀ
ਵੱਧ ਤੌ ਕਾਲੇ ਲੱਗੇ
ਮਿੱਤਰਾਂ ਤੇ ਚਾਰਜ ਨੀ

ਕਿ ਦੱਸਾ ਕਿਉਂ ਨਾ ਫੋਟੋਆਂ ਖਿਚਾਉਂਦੇ
ਕਈ ਚੱਲਦੇ ਭਗੌੜੇ ਚਲੇ ਭਾਲ ਨੀ

ਜਿੱਦਾਂ ਦਾ ਆਪ ਜੱਟ ਬਲਿਏ ਨੀ
ਰੱਖੇ ਓਹਦਾ ਦੇ ਹੀ ਜੱਟ ਕੁੜੇ ਨਾਲ ਨੀ
ਏਹ ਗੱਲ ਦੀ ਗਾਰੰਟੀ ਬੱਲੀਏ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਵਾਲ ਨੀ
ਜਿੱਦਾਂ ਦਾ ਵੈਲੀ ਜੱਟ ਬਲਿਏ

ਨੀ ਰੱਖੇ ਓਹਦਾ ਦੇ ਖੁੰਡ ਸਾਰੇ ਨਾਲ ਨੀ
ਏਹ ਗੱਲ ਦੀ ਗਾਰੰਟੀ ਬੱਲੀਏ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਵਾਲ ਨੀ
ਜਿੱਦਾਂ ਦਾ ਆਪ

ਟੇੰਡ ਬਣਜੇ ਨੀ ਫੋਨ ਤੇ
ਸਾਡੇ ਜਿਊਣ ਤੇ
ਵੱਜਣਾ ਨੀ ਗੇੜਾ ਸ਼ਹਿਰ
ਪੁੱਛਦੀ ਆ ਫੋਨ ਤੇ

ਲੈਂਦੀਆਂ ਨੇ ਰੋਕ ਨੀ
ਦੂਣਾ ਪਾਵੇ ਰੋਹਬ ਨੀ
ਯਾਰ ਤੇਰੇ ਨਾਲ ਜਿੰਨੇ
ਸਾਰੇ ਜੱਟ ਡੋਪ ਨੀ

ਗੱਲ ਤੋੜਨੇ ਦੇ ਲੱਭਦੀ ਆ ਬਹਾਨੇ
ਬਿਨਾਂ ਪੁੱਛੇ ਦੱਸਦੀ ਆ ਸਾਨੂੰ ਹਾਲ ਨੀ

ਜਿੱਦਾਂ ਦਾ ਆਪ ਜੱਟ ਬਲਿਏ ਨੀ
ਰੱਖੇ ਓਹਦਾ ਦੇ ਹੀ ਜੱਟ ਕੁੜੇ ਨਾਲ ਨੀ
ਏਹ ਗੱਲ ਦੀ ਗਾਰੰਟੀ ਬੱਲੀਏ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਵਾਲ ਨੀ
ਜਿੱਦਾਂ ਦਾ ਵੈਲੀ ਜੱਟ ਬਲਿਏ

ਨੀ ਰੱਖੇ ਓਹਦਾ ਦੇ ਖੁੰਡ ਸਾਰੇ ਨਾਲ ਨੀ
ਏਹ ਗੱਲ ਦੀ ਗਾਰੰਟੀ ਬੱਲੀਏ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਵਾਲ ਨੀ
ਜਿੱਦਾਂ ਦਾ ਆਪ ਜਿੱਦਾਂ ਦਾ ਆਪ
ਜਿੱਦਾਂ ਦਾ ਆਪ ਜਿੱਦਾਂ ਦਾ ਆਪ

ਓ ਵੀਰੂ ਦੱਸ ਕੌਣ ਨੀ ਨੱਪ ਲਾਈਏ ਧੌਣ ਨੀ
ਜੁੱਤੀ ਥੱਲੇ ਵੈਰੀ ਜੁੱਤੀ ਪਾਈ ਲੂਯਿਸ ਵਯੁਟੌਨ ਨੀ

ਕਰ ਤੂੰ ਗੁਰੂਰ ਨੀ ਜੱਟ ਦੀਏ ਹੂਰ ਨੀ
ਗੋਲੀ ਇਸ਼ਕੇ ਨੂੰ ਪਾਉ ਮਾਝੇ ਦੇ ਮਸ਼ਹੂਰ ਨੀ
ਇਕੱਲਾ ਸੋਚੀ ਨਾ ਤੂੰ ਗੀਤਾਂ ਵਿਚ ਛਾਉਂਦੇ
ਘਰੋਂ ਕੱਢ ਫੇਰੀ ਵੱਡਿਆਂ ਨੂੰ ਗਾਲ ਨੀ

ਜਿੱਦਾਂ ਦਾ ਵੈਲੀ ਜਿੱਦਾਂ ਦਾ ਵੈਲੀ ਜਿੱਦਾਂ ਦਾ ਵੈਲੀ

snappy!

ਜਿੱਦਾਂ ਦਾ ਆਪ ਜੱਟ ਬਲਿਏ ਨੀ
ਰੱਖੇ ਓਹਦਾ ਦੇ ਹੀ ਜੱਟ ਕੁੜੇ ਨਾਲ ਨੀ
ਏਹ ਗੱਲ ਦੀ ਗਾਰੰਟੀ ਬੱਲੀਏ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਵਾਲ ਨੀ
ਜਿੱਦਾਂ ਦਾ ਵੈਲੀ ਜੱਟ ਬਲਿਏ

ਨੀ ਰੱਖੇ ਓਹਦਾ ਦੇ ਖੁੰਡ ਸਾਰੇ ਨਾਲ ਨੀ
ਏਹ ਗੱਲ ਦੀ ਗਾਰੰਟੀ ਬੱਲੀਏ
ਤੇਰਾ ਹੋਣ ਨਹੀਓ ਦਿੰਦਾ ਵਿੰਗਾ ਵਾਲ ਨੀ
ਜਿੱਦਾਂ ਦਾ ਆਪ ਜਿੱਦਾਂ ਦਾ ਆਪ
ਜਿੱਦਾਂ ਦਾ ਆਪ ਜੱਟ ਬਲਿਏ

Shah Ji Lyrics In English

Snappy!

Haan gabbru ae jaayaj ni
Parche najaayaj ni
Chatton pehar milu tainu
Asle naal lais ni

Haan gabbru ae jaayaj ni
Parche najaayaj ni
Chatton pehar milu tainu

Asle naal lais ni
Ho yaari kude gandi aa ni
Rakhi Jeep landi aa ni
Wadd khade vajjde hi
Laage vich jhandi aa ni

Unjh lokki ohnu
Shah ji shah ji kehnde
Par Dhillon da aa

Naam dooja kaal ni
Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni

Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni
Jiddan da aap

Ho maahdi kude raashi aa ni
Full badmaashi aa ni
Lokan layi dream saddi
Nitt di aiyyashi aa ni

Barrel ch load rehndi
Naap dohan muhon kehndi
Middle aa finger te
Chitti kude goli paindi

Sadde naal behna 36yan da ghata
Gale sidhi aa ve daiye kinj taal ni

Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni

Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni

Jiddan da aap jiddan da aap
Jiddan da aap jatt balliye ho

Ho bande shakki aa ni banneya ch
Puchhi ja thaaneya ch
Jurrata de teeke bhare
Mitran de gaaneyan ch

Hone kithe khaar ch ni
Dassan vistaar ch ni
Wadh to kale lagge
Mitran te charge ni

Ki dassan kyun na photoan khichaunde
Kayi chalde bhagaude chale bhaal ni

Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni

Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni
Jiddan da aap

Trend warje ni phone te
Sadde jeyon te
Vajjna ni gehda shehar
Puchhdi aan phone te

Laindiyan ne rok ni
Doona pave rohb ni
Yaar tere naal jinne
Saare jatt dope ni

Gall todne de labhdi aan bahane
Bina puchhe dassdi aan saanu haal ni

Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni

Jiddan da aap jiddan da aap
Jiddan da aap jatt balliye ho

Ho veeru dass kaun ni
Napp laiye dhaun ni
Jutti thalle vairi jutti
Paayi Louis Vuitton ni

Kar tu guroor ni
Jatt diye hoor ni
Goli ishqe nu pau
Majhe de mashoor ni

Gallan sochi na
Tu geetan vich chhaunde
Gharon kadd pheri
Waddeya nu gaal ni

Jiddan da vaili
Jiddan da vaili
Jiddan da vaili

Snappy!

Jiddan da aap jatt balliye ni
Rakhe ohdan de hi jatt kude naal ni
Eh gall di guarantee balliye ni
Tera hon nahio dinda vinga baal ni

Jiddan da velly jatt balliye ni
Rakhe ohda de hi khund saare naal ni
Eh gall di guarantee balliye
Tera hon nahio dinda vinga baal ni

Jiddan da aap jiddan da aap
Jiddan da aap jatt balliye ho

This is the end of Shah Ji Song Lyrics. if you find any mistake then let us known by filing the contact us form with correct Lyrics. And Also Feedback Form.


Shah Ji Song Detail
Lyrics by: Prem Dhillon
Singer: Prem Dhillon
Composer: Snappy

Leave a Comment