Ranjha 2 Lyrics Simar Doraha | XL Album 2021

Ranjha 2 Lyrics by Simar Doraha is the latest Punjabi song with music given by Exec. While Ranjha song lyrics are written by Simar Doraha.

Album: XL

ਰਾਂਝਾ ਦੋ Lyrics In Punjabi

ਕਿੱਦਾਂ ਤੂੰ ਕਟੇ ਗੀ ਸਾਡੇ ਘਰ ਸੋਹਣੀਏ
ਸੋਚ ਸੋਚ ਲੱਗਦਾ ਏ ਡਰ ਸੋਹਣੀਏ
ਰੋਜ ਸ਼ਾਮੀ ਬੋਤਲਾਂ ਤੇ ਢੱਟ ਹੁੰਦੇ ਨੇ
ਪੁੱਛੀ ਬੇਬੇ ਕੋਲੋਂ ਕਿਵੇਂ ਦਿਨ ਕਟ ਹੁੰਦੇ
ਨੇ
ਬੇਬੇ ਕੋਲੋਂ ਕਿਵੇਂ ਦਿਨ ਕਟ ਹੁੰਦੇ ਨੇ

ਕਿਉਂਕਿ ਮੈਂ ਸ਼ਰਾਬੀ ਮੇਰਾ ਪੀਓ ਸ਼ਰਾਬੀ
ਮੇਰੇ ਦਾਦਾ ਸ਼ਰਾਬੀ ਆਪਾਂ ਸਾਰੇ ਈ
ਸ਼ਰਾਬੀ ਆਂ
ਮੈਂ ਸ਼ਰਾਬੀ ਮੇਰਾ ਪੀਓ ਸ਼ਰਾਬੀ
ਮੇਰੇ ਦਾਦਾ ਸ਼ਰਾਬੀ ਆਪਾਂ ਸਾਰੇ ਈ
ਸ਼ਰਾਬੀ ਆਂ

ਡੈਲੀ ਸਾਲੇ ਪੀਣ ਲਈ ਤਿਆਰ ਹੁੰਦੇ ਨੇ
ਜਿੰਨੇ ਮੇਰੇ ਯਾਰ ਹੁੰਦੇ ਨੇ
ਪਿੱਤੀ ਵਿਚ ਕਿੱਤੇ ਕਾਫੀ ਕਾਂਡ ਸੋਨੀਏ
ਰੱਬ ਵੱਲੋ ਆ ਸ਼ਰਾਬੀਆਂ ਨੂੰ ਮਾਫ਼ੀ
ਸੋਨੀਏ

ਕਿਉਂਕਿ ਮੈਂ ਸ਼ਰਾਬੀ ਮੇਰੇ ਪੀਓ ਸ਼ਰਾਬੀ
ਮੇਰੇ ਦਾਦਾ ਸ਼ਰਾਬੀ ਆਪਾਂ ਸਾਰੇ ਈ
ਸ਼ਰਾਬੀ ਆਂ
ਮੈਂ ਸ਼ਰਾਬੀ ਮੇਰਾ ਪੀਓ ਸ਼ਰਾਬੀ
ਮੇਰੇ ਦਾਦਾ ਸ਼ਰਾਬੀ ਆਪਾਂ ਸਾਰੇ ਈ
ਸ਼ਰਾਬੀ ਆਂ

ਦਾਦਾ ਜੀ ਦੀ ਦਾਰੂ homemade ਹੁੰਦੀ ਏ
ਡੈਡੀ ਜੀ ਦੀ ਦਾਰੂ ਆਰਮੀ ਤੌ ਸਾਰੇ ਏ
ਸ਼ਰਾਬੀ ਆਂ

ਸਾਡੀ ਗੱਡੀ ਵਿਚ ਜਾ ਕੋਈ ਬਾਰ ਸੋਨੀਏ
ਨਾ dryday ਨਾ ਕੋਈ ਵੀਰਵਾਰ ਸੋਨੀਏ

ਕਿਉਂਕਿ ਮੈਂ ਸ਼ਰਾਬੀ ਮੇਰੇ ਪੀਓ ਸ਼ਰਾਬੀ
ਮੇਰੇ ਦਾਦਾ ਸ਼ਰਾਬੀ ਆਪਾਂ ਸਾਰੇ ਈ
ਸ਼ਰਾਬੀ ਆਂ
ਕਿਉਂਕਿ ਮੈਂ ਸ਼ਰਾਬੀ ਮੇਰੇ ਪੀਓ ਸ਼ਰਾਬੀ
ਮੇਰੇ ਦਾਦਾ ਸ਼ਰਾਬੀ ਆਪਾਂ ਸਾਰੇ ਈ
ਸ਼ਰਾਬੀ ਆਂ

ਨੀ ਤੂੰ MT ਚ ਪਾਰਦੀ ਤੇ ਮੈਂ PU ਪੜ
ਦਾ
ਨਿੱਤ ਪੀ ਕੇ ਸ਼ਰਾਬ ਲੋਕਾਂ ਨਾਲ ਲੜਦਾ
ਤੇਰੀ ਮੰਮੀ ਜੀ ਸੇ ਪੁੱਛੇ ਕੇ ਆਇਓ ਮੇਰੇ
ਪਾਸ
ਰਿਸ਼ਤਾ ਆਉਣਾ ਨਹੀਂ ਕਿਸੇ ਨੂੰ ਰਾਸ

ਕਿਉਂਕਿ ਮੈਂ ਸ਼ਰਾਬੀ ਮੇਰੇ ਪੀਓ ਸ਼ਰਾਬੀ
ਮੇਰੇ ਦਾਦਾ ਸ਼ਰਾਬੀ ਆਪਾਂ ਸਾਰੇ ਈ
ਸ਼ਰਾਬੀ ਆਂ
ਕਿਉਂਕਿ ਮੈਂ ਸ਼ਰਾਬੀ ਮੇਰੇ ਪੀਓ ਸ਼ਰਾਬੀ
ਮੇਰੇ ਦਾਦਾ ਸ਼ਰਾਬੀ ਆਪਾਂ ਸਾਰੇ ਈ
ਸ਼ਰਾਬੀ ਆਂ

ਨਿੱਤ ਪੀ ਕੇ ਕਰਾ ਕੋਨਫੈਂਸ ਸੋਨੀਏ
ਸਾਡੀ ਬੇਬੀ ਡੌਲ ਹੋਜੇ ਇਮਪ੍ਰੈੱਸ ਸੋਨੀਏ
ਤੇਰੇ ਸਿਮਰ ਦੋਹਰਾਹ ਵੱਡੀ ਚੀਜ ਵੜੀ ਏ
but ਪੀ ਕੇ ਕਦੇ ਪਾਉਂਦੇ ਨਾ ਇਹ
ਮੱਸ ਸੋਨੀਏ

ਕਿਉਂਕਿ ਮੈਂ ਸ਼ਰਾਬੀ ਮੇਰੇ ਪੀਓ ਸ਼ਰਾਬੀ
ਮੇਰੇ ਦਾਦਾ ਸ਼ਰਾਬੀ ਆਪਾਂ ਸਾਰੇ ਈ
ਸ਼ਰਾਬੀ ਆਂ
ਮੈਂ ਸ਼ਰਾਬੀ ਮੇਰੇ ਪੀਓ ਸ਼ਰਾਬੀ
ਮੇਰੇ ਦਾਦਾ ਸ਼ਰਾਬੀ ਆਪਾਂ ਸਾਰੇ ਈ
ਸ਼ਰਾਬੀ ਆਂ

Ranjha 2 Lyrics In English

Kidda tu kate gi sade ghar sohiniye
Soch soch lagda e dar sohiniye
Roj shami botla te dhat hunde ne
Puchi bebe kolo kive din kat hunde ne
bebe kolo kive din kat hunde ne

Keoki main shrabi mera peo sharbi
Mera dada shrabi apan sare e shrabi an
Main shrabi mera peo sharbi
Mera dada shrabi apan sare e shrabi an

Daily salle peen layi tyar hunde ne
Jinne mere yar hunde ne
Pitti vich kite kafi kand shoniye
Rabb wallo a sharabian nu maffi soniye

Keoki main shrabi mera peo sharbi
Mera dada shrabi apan sare e shrabi an
Main shrabi mera peo sharbi
Mera dada shrabi apan sare e shrabi an

Dada ji di daru homemade hundi e
Dady ji di daru army tou paid hundi e
Saddi gadi vich ja koi bar soniye
Na dryday na koi veerwar sohiye

Keoki main shrabi mera peo sharbi
Mera dada shrabi apan sare e shrabi an
Main shrabi mera peo sharbi
Mera dada shrabi apan sare e shrabi an

Ni tu MT ch pdde te main PU padd da
Nitt pee ke sharb lokan nal larhda
Teri mummy ji se puch ke aeo mere pass
Rista auna nahi kise nu rass

Keoki main shrabi mera peo sharbi
Mera dada shrabi apan sare e shrabi an
Main shrabi mera peo sharbi
Mera dada shrabi apan sare e shrabi an

Nitt pee ke kra confence soniye
Saddi baby doll hoje impress soniye
Tere simar dohraha vadi cheej vari e
But pee ke kde paunda na eha mess soniye

Keoki main shrabi mera peo sharbi
Mera dada shrabi apan sare e shrabi an
Main shrabi mera peo sharbi
Mera dada shrabi apan sare e shrabi an

This is the end of Ranjha 2 Song Lyrics. if you find any mistake then let us known by filing the contact us form with correct Lyrics. And Also Feedback Form.


Ranjha 2 Song Detail
Lyrics by: Simar Doraha
Singer: Simar Doraha

Leave a Comment