Nirvair Pannu – Laavan Song Lyrics | ROMEO

Get the full lyrics and meaning of ਲਾਵਾਂ (Laavan) by Nirvair Pannu from his new album, ROMEO. Explore the romantic verses of this soulful Punjabi track.

Album: Romeo

ਲਾਵਾਂ Lyrics In Punjabi

ਉਹ ਚਾਹੁੰਦਾ ਕੀ ਇਹ ਜੱਗ ਵੀ ਨਾਵੇ ਕਰਦਾਗੇ
ਜੇ ਅੱਗ ਚ ਸੜਨਾ ਕਿੱਡੀ ਗੱਲ ਆ ਸੜਜਾਗੇ
ਓ ਅੱਖੋ ਉਲੇ ਹੋਵੇ ਫਿਕਰਾ ਸੋਣ ਨਹੀ ਦਿੰਦੀਆ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ

ਸ਼ੋਕ ਜੇ ਰੱਖਦਾ ਅੜੀਆਂ ਦੇ ਮਰ ਜਾਣਾ ਜਿਆ
ਮੰਨਿਆ ਦਿਲ ਵਿੱਚ ਵੱਸਦਾ ਬੜੀਆਂ ਦੇ ਮਰ ਜਾਣਾ ਜਿਆ
ਹੋ ਜੇਠ ਹਾੜ ਦੀਆਂ ਧੁੱਪਾ ਵਿੱਚ ਵੀ ਠਰਜਾਂ ਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ

ਜਦੋ ਰਸਮ ਰਿਵਾਜ ਜੇ ਹੋਣੇ ਨੇ
ਮੈਂ ਰਿਸ਼ਤੇਦਾਰ ਬਲਾਉਣੇ ਨੇ
ਮੇਰੇ ਪਿੰਡ ਨੇ ਸਜਦਾ ਕਰਨੇ ਏ
ਮਾਵਾ ਨੇ ਮਾਈਏ ਗਾਉਣੇ ਨੇ
ਜੇ ਉਹਦਾ ਮਾਣ ਨਾ ਰੱਖਿਆ ਜਿੰਦਗੀ ਹਰਜਾ ਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ

ਅਪਣਾਉਦਾ ਏ ਗਲ ਲਾਉਦਾ ਏ
ਖੋਰੇ ਚਾਹੁੰਦਾ ਕੇ ਨਹੀ ਚਾਹੁੰਦਾ ਏ
ਫੁੱਲ ਫੜਦਾ ਏ ਪਰ ਰੱਖਦਾ ਨਹੀ
ਨਾ ਲੜਦਾ ਨਾ ਮਨਾਉਦਾ ਏ
ਜੇ ਸੱਚੀ ਮਨ ਚੋ ਉੱਤਰ ਗਿਆ ਤਾ ਮਰਜਾਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ

ਮੇ ਤੇ ਬੱਚਿਆ ਦੇ ਨਾ ਸੋਚ ਰਹੀ
ਇੱਕ ਤਾਰਾ ਤੇ ਬਲਕਾਰਾ ਵੇ
ਸਾਡੇ ਲੈਜ ਰਿਵਾਜ ਪੁਰਾਣੇ ਨੇ
ਗੱਲ ਯਾਦ ਰੱਖੀ ਸਰਦਾਰਾ ਵੇ
ਡਰ ਲਗਦਾ ਏ ਜੇ ਉਖੜ ਗਿਆ ਤੇ ਮਰਜਾਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ

ਤੇਰੇ ਨਾਲ ਅੱਖੀਆਂ ਲਾਈਆ ਵੇ
ਸੁਣ ਸਿਰ ਮੇਰੇ ਦਿਆ ਸਾਈਆਂ ਵੇ
ਤੇਰੇ ਨਾਲ ਖਿੱਚੀ ਤਸਵੀਰ ਜਿਹੜੀ
ਮੈਨੂੰ ਉਹਦੀਆ ਮਿਲਣ ਵਧਾਈਆ ਵੇ
ਨਿਰਵੈਰ ਤੂੰ ਦੱਸ ਕਿ ਕਰਨਾ ਸਭ ਕੁਝ ਕਰਦਾਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ
ਜੇ ਲਾਵਾਂ ਲੈ ਕੇ ਮੁੱਕਰ ਗਿਆ ਤੇ ਮਰਜਾਂਗੇ

Laavan Lyrics In English

This is it. ਲਾਵਾਂ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer/Lyrics/Composer – Nirvair Pannu
Music – Mxrci