Jattan Nu Lyrics By Hustinder

ਜੱਟਾਂ ਨੂੰ (Jattan Nu) This song by the Hustinder is Punjabi song. Ashu Sidhu writes this song’s lyrics. The music for this song is given by Showkidd.

Album: Youngsters

ਜੱਟਾਂ ਨੂੰ Lyrics In Punjabi

ਓ ਜੱਟੇ ਪਾਉਣ ਨੂੰ ਹੋਵੇ ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ ਹੋਰ ਕੀ ਚਾਹੀਦਾ ਜੱਟਾਂ ਨੂੰ
ਪੈਸਾ ਦਾਨ ਨੂੰ ਹੋਵੇ ਤੇ ਨਾਲੇ ਦਾਨ ਨੂੰ ਹੋਵੇ
ਨੀ ਦੱਸ ਹੋਰ ਕੀ ਚਾਹੀਦਾ ਜੱਟਾਂ ਨੂੰ

ਸਾਡੀ ਜਾਨ ਦੀ ਫਿਕਰ
ਸਾਡੀ ਜਾਨ ਨੂੰ ਹੋਵੇ
ਨੀ ਦੱਸ ਹੋਰ ਕੀ ਚਾਹੀਦਾ ਜੱਟਾਂ ਨੂੰ

ਹੋ ਚਿੱਟੇ ਪਾਉਣ ਨੂੰ ਹੋਵੇ
ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ ਹੋਰ ਕੀ ਚਾਹੀਦਾ ਜੱਟਾਂ ਨੂੰ

ਘੋੜੀ ਘੋੜੀ ਪੱਬ ਨਾ ਪਜਾਵਾਂ
ਘੋੜਾ ਪੱਟ ਤੇ ਹੋਵੇ
ਸੱਤ ਫਾਰਮ ਦਾ ਟਾਇਰ ਖੜਾ ਵੱਟ ਤੇ ਹੋਵੇ

ਮੈਂ ਕਿਹਾ ਨੱਚਦੀ ਜਵਾਨੀ
ਇੱਕੋ ਲੱਤ ਤੇ ਹੋਵੇ
ਬੈਠਾ ਛੱਤ ਹਾਂ ਤੇ ਘੜੀ ਸੱਤ ਤੇ ਹੋਵੇ

ਪੈਗ ਪੀਣ ਨੂੰ ਰਕਾਨੇ
ਫਿਸ਼ ਖਾਣ ਨੂੰ ਹੋਵੇ
ਮੁੰਡਾ ਸਿੱਧੂਆਂ ਦਾ
ਸਭ ਦੀ ਜ਼ੁਬਾਨ ਤੇ ਹੋਵੇ

ਨੀ ਦੱਸ ਹੋਰ ਕੀ ਚਾਹੀਦਾ ਜੱਟਾਂ ਨੂੰ

ਓ ਜੱਟੇ ਪਾਉਣ ਨੂੰ ਹੋਵੇ
ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ ਹੋਰ ਕੀ ਚਾਹੀਦਾ ਜੱਟਾਂ ਨੂੰ
ਪੈਸਾ ਦਾਨ ਨੂੰ ਹੋਵੇ
ਤੇ ਨਾਲੇ ਦਾਨ ਨੂੰ ਹੋਵੇ
ਨੀ ਦੱਸ ਹੋਰ ਕੀ ਚਾਹੀਦਾ ਜੱਟਾਂ ਨੂੰ

ਲੈਵੈਂਡਰ ਵਾਂਗੂ ਖਿੜਦੇ ਨੀ
ਜੱਟ ਚੰਡੀਗੜ੍ਹ ਚ ਨੇ
ਦਿੱਲੀ ਜਿੱਡੇ ਦਿਲ ਦੇ

ਹਿਰਨ ਵਾਂਗੂ ਕਿਰਦੇ
ਤੇ ਸ਼ੇਰਾਂ ਵਾਂਗੂ ਭਿੜਦੇ ਨੀ
ਫਿਰਦੇ ਆਂ ਦੁਨੀਆ
ਚੱਕਣ ਨੂੰ ਸਿਰ ਤੇ

ਜੱਟ ਰਹਿਣੀ ਜੱਟੀਏ
ਉਡਾਣ ਨੂੰ ਹੋਵੇ
ਸਾਡੀ ਗੁੱਡੀ ਬੁੱਗੀ
ਦਿੰਦੀ ਅਸਮਾਨ ਨੂੰ ਹੋਵੇ

ਨੀ ਦੱਸ ਹੋਰ ਕੀ ਚਾਹੀਦਾ ਜੱਟਾਂ ਨੂੰ

ਹੋਰ ਕੀ ਚਾਹੀਦਾ ਜੱਟਾਂ ਨੂੰ
ਮੇਰੀ ਕਾਲੀ ਬਿਰੋਲੀ
ਸਾਡੇ ਗੁੱਟ ਤੇ ਹੋਵੇ
ਤੇਰੀ ਜੁਲਫਾਂ ਚ ਹੱਥ
ਸਾਡਾ ਮੁੱਛ ਤੇ ਹੋਵੇ

ਤੈਥੋਂ ਦੁੱਖ ਸਾਥੋਂ
ਸੱਚ ਮੁੱਚ ਫੁੱਟ ਤੇ ਹੋਵੇ
ਸਾਡੀ ਗੱਡੀ ਨਾ ਬ੍ਰਾਂਡਿਡ
ਤੇਰੀ ਗੁੱਟ ਤੇ ਹੋਵੇ

ਕਿਹੜਾ ਸ਼ਾਪਿੰਗਾਂ ਲਈ
ਵੱਜਦਾ ਮਿਲਣ ਨੂੰ ਹੋਵੇ
ਸਾਡੀ ਜੁੱਤੀਆਂ ਦੀ ਟੈਂਸ਼ਨ
ਜਪਾਨ ਨੂੰ ਹੋਵੇ

ਨੀ ਦੱਸ ਹੋਰ ਕੀ ਚਾਹੀਦਾ ਜੱਟਾਂ ਨੂੰ
ਓ ਜੱਟੇ ਪਾਉਣ ਨੂੰ ਹੋਵੇ
ਤੇ ਕਾਲੀ ਖਾਣ ਨੂੰ ਹੋਵੇ
ਨੀ ਦੱਸ ਹੋਰ ਕੀ ਚਾਹੀਦਾ ਜੱਟਾਂ ਨੂੰ
ਪੈਸਾ ਦਾਨ ਨੂੰ ਹੋਵੇ
ਤੇ ਨਾਲੇ ਦਾਨ ਨੂੰ ਹੋਵੇ
ਨੀ ਦੱਸ ਹੋਰ ਕੀ ਚਾਹੀਦਾ ਜੱਟਾਂ ਨੂੰ

Jattan Nu Lyrics In English

O jatte paun nu hove te kaali khan nu hove
Ni dass hor ki chaahida jattan nu
Paisa daan nu hove te nale daan nu hove
Ni dass hor ki chaahida jattan nu

Saadi jaan di fikar
Saadi jaan nu hove
Ni dass hor ki chaahida jattan nu

Ho chitte paun nu hove
Te kaali khan nu hove
Ni dass hor ki chaahida jattan nu

Ghodi ghodi pab na pajawan
Ghoda patt te hove
Satt farm da tyre khada vatt te hove

Main keha nachdi jawani
Ikko latt te hove
Baitha chhat haan te ghadi satt te hove

Paig peen nu rakane
Fish khaan nu hove
Munda Sidhuan da
Sab di zubaan te hove

Ni dass hor ki chaahida jattan nu

O jatte paun nu hove
Te kaali khan nu hove
Ni dass hor ki chaahida jattan nu
Paisa daan nu hove
Te nale daan nu hove
Ni dass hor ki chaahida jattan nu

Lavender wangu khirde ni
Jatt Chandigarh ch ne
Dilli jidde dil de

Hiran wangu kirdhe
Te sheran wangu bhirde ni
Firde aan duniya
Chakkan nu sir te

Jatt rehni jattiye
Udaan nu hove
Saadi guddi buggi
Dindi asmaan nu hove

Ni dass hor ki chaahida jattan nu

Hor ki chaahida jattan nu
Meri kaali birroli
Saade gutt te hove
Teri zulfan ch hath
Saada muchh te hove

Tainthon dukh saathon
Sach much foot te hove
Saadi gaddi na branded
Teri gutt te hove

Kihda shoppingan layi
Vajda milan nu hove
Saadi juttiyan di tension
Japan nu hove

Ni dass hor ki chaahida jattan nu
O jatte paun nu hove
Te kaali khan nu hove
Ni dass hor ki chaahida jattan nu
Paisa daan nu hove
Te nale daan nu hove
Ni dass hor ki chaahida jattan nu

This is it. ਜੱਟਾਂ ਨੂੰ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Hustinder
Written By:Arsh Sidhu
Musician(s)Showkidd
Label:TDot Records