Paani Lyrics – Nirvair Pannu

Get the full lyrics and meaning of ਪਾਣੀ (Paani) by Nirvair Pannu from his new album, ROMEO. Explore the romantic verses of this soulful Punjabi track.

Album: Romeo

ਪਾਣੀ Lyrics In Punjabi

ਕਿ ਦਰਦਾਂ ਪੀੜਾਂ ਹਾਣਦੀਏ ਕੋਲ ਹੋਵੇ ਮੈਂ ਭੁੱਲ ਜਾਵਾਂ
ਤੇਰੀ ਰਾਹ ਚ ਸੁੱਕਦੇ ਪਾਣੀ ਤੋ ਮੈਂ ਪਾਣੀ ਬਣ ਕੇ ਡੁੱਲ ਜਾਵਾਂ
ਮੈਂ ਪਾਣੀ ਬਣ ਕੇ ਡੁੱਲ ਜਾਵਾਂ
ਕਿ ਦਰਦਾਂ ਪੀੜਾਂ ਹਾਣਦੀਏ ਤੂੰ ਕੋਲ ਹੋਵੇ ਮੈਂ ਭੁੱਲ ਜਾਵਾਂ

ਜਾਨ ਬਣੀ ਜਾ ਰੱਬ ਬਣਜੀ
ਤੈਨੂੰ ਸਮਾ ਮਿਲੇ ਤੇ ਜੱਗ ਬਣਜੀ
ਮੈਨੂੰ ਨਫਰਤ ਆ ਦਿਲਦਾਰਾ ਤੋ
ਹੋ ਦਿਲ ਬਣਜੀ ਰਗ ਰਗ ਬਣਜੀ, ਰਗ ਬਣਜੀ
ਹੋ ਤੂੰ ਲੋੜ ਪਵੇ ਕਿਤੇ ਯਾਦ ਕਰੀ
ਮੈਂ ਕੱਖ ਬਣਕੇ ਤੁੱਲ ਜਾਵਾਂ
ਤੇਰੀ ਰਾਹ ਚ ਸੁੱਕਦੇ ਪਾਣੀ ਤੋ
ਮੈਂ ਪਾਣੀ ਬਣਕੇ ਡੁੱਲ ਜਾਵਾ
ਕਿ ਦਰਦਾਂ ਪੀੜਾਂ ਹਾਣਦੀਏ ਕੋਲ ਹੋਵੇ ਮੈਂ ਭੁੱਲ ਜਾਵਾਂ

ਬੜੇ ਜੁੜਦੇ ਨੇ ਫਿਰ ਟੁੱਟਦੇ ਨੇ
ਮੈਂ ਜੁੜਨਾ ਏ ਪਰ ਟੁੱਟਣਾ ਨਹੀ
ਮੇਰੀ ਜਾਨ ਮੁੱਕ ਗੱਲ ਵੱਖਪਰੀ ਏ
ਤੇਰੇ ਲਈ ਪਿਆਰ ਏ ਮੁੱਕਣਾ ਨਹੀ
ਤੇਰੇ ਲਈ ਪਿਆਰ ਏ ਮੁੱਕਣਾ ਨਹੀ
ਭਾਵੇ ਪਰਖ ਲਵੀ ਭਾਵੇ ਪਰਤ ਲਈ
ਤੇਰੇ ਲਈ ਹੱਸ ਕੇ ਰੁਲ ਜਾਵਾਂ
ਤੇਰੇ ਰਾਹ ਚ ਸੁੱਕਦੇ ਪਾਣੀ ਜਿਓ
ਮੈਂ ਪਾਣੀ ਬਣਕੇ ਡੁੱਲ ਜਾਵਾ
ਕਿ ਦਰਦਾਂ ਪੀੜਾਂ ਹਾਣਦੀਏ
ਤੂੰ ਕੋਲ ਹੋਵੇ ਮੈਂ ਭੁੱਲ ਜਾਵਾਂ

ਭਾਵੇ ਦੂਰ ਰਹੀ ਭਾਵੇ ਨਾਲ ਰੱਖੀ
ਮੇਰਾ ਸਬਰ ਬਣਾ ਕਿਰਦਾਰ ਰੱਖੀ
ਓ ਤੂੰ ਭੁੱਲ ਸਕਦੇ ਤੇਰੇ ਸ਼ੋਕ ਬੜੇ
ਪਰ ਯਾਦ ਰੱਖੀ ਬੱਸ ਯਾਦ ਰੱਖੀ, ਯਾਦ ਰੱਖੀ
ਤੁਸੀ ਅੰਬਰਾਂ ਜਹੇ ਤੁਸੀ ਰੱਬ ਵਰਗੇ
ਮੈਂ ਮਿੱਟੀ ਆ ਕਿੱਥੋ ਮੁੱਲ ਪਾਵਾ
ਤੇਰੇ ਲਈ ਹੱਸ ਕੇ ਰੁਲ ਜਾਵਾਂ
ਤੇਰੇ ਰਾਹ ਚ ਸੁੱਕਦੇ ਪਾਣੀ ਜਿਓ
ਮੈਂ ਪਾਣੀ ਬਣਕੇ ਡੁੱਲ ਜਾਵਾ
ਕਿ ਦਰਦਾਂ ਪੀੜਾਂ ਹਾਣਦੀਏ
ਤੂੰ ਕੋਲ ਹੋਵੇ ਮੈਂ ਭੁੱਲ ਜਾਵਾਂ

ਮੇਰੇ ਦੁੱਖ ਰੁੱਸ ਗਏ ਤੇਰੇ ਆਉਣੇ ਤੇ
ਕਿਹਨੂੰ ਯਾਦ ਕਰਦੇ ਬੜਾ ਖੁਸ਼ ਜਿਆ ਏ
ਅਸੀ ਉਡੀਕ ਰਹੇ ਤੇਰੇ ਹੰਝੂਆ ਨੂੰ
ਕਿਹਦੇ ਲਈ ਦੱਸਦੇ ਰੁੱਕ ਗਿਆ ਏ
ਕਿਹਦੇ ਲਈ ਦੱਸਦੇ ਰੁੱਕ ਗਿਆ ਏ
ਨਿਰਵੈਰ ਤੇਰੇ ਲਈ ਵਾਹ ਬਣਜੇ
ਤੇ ਕਹਿ ਤੇ ਸਹੀ ਮੈਂ ਝੁੱਸ ਜਾਵਾਂ
ਤੇਰੇ ਲਈ ਹੱਸ ਕੇ ਰੁਲ ਜਾਵਾਂ
ਤੇਰੇ ਰਾਹ ਚ ਸੁੱਕਦੇ ਪਾਣੀ ਜਿਓ
ਮੈਂ ਪਾਣੀ ਬਣਕੇ ਡੁੱਲ ਜਾਵਾ
ਕਿ ਦਰਦਾਂ ਪੀੜਾਂ ਹਾਣਦੀਏ
ਤੂੰ ਕੋਲ ਹੋਵੇ ਮੈਂ ਭੁੱਲ ਜਾਵਾਂ

Paani Lyrics In English

Ki dardan peedan haandiye kol hove main bhull java
Teri raah ch sukkde paani to main paani banke dull java
Main paani banke dull java
Ki dardan peedan haandiye tu kol hove main bhull java

Jaan bani ja rabb banji
Tainu sama mile te jagg banji
Mainu nafrat aa dildara to
Ho dil banji rag rag banji rag banji
Ho tu lor pave kite yaad kari
Main kakh banke tull java
Teri raah ch sukkde paani to
Main paani banke dull java
Ki dardan peedan haandiye kol hove main bhull java

Bade jurde ne fir tuttde ne
Main jurna ae par tuttna nahi
Meri jaan mukk gall vakhpari ae
Tere layi pyaar ae mukkna nahi
Tere layi pyaar ae mukkna nahi
Bhave parakh lavi bhave parat layi
Tere layi hass ke rul java
Tere raah ch sukkde paani jio
Main paani banke dull java
Ki dardan peedan haandiye
Tu kol hove main bhull java

Bhave door rahi bhave naal rakhi
Mera sabar bana kirdar rakhi
Oh tu bhull sakde tere shok bade
Par yaad rakhi bas yaad rakhi yaad rakhi
Tusi ambran jahe tusi rabb varge
Main mitti aa kitho mull pava
Tere layi hass ke rul java
Tere raah ch sukkde paani jio
Main paani banke dull java
Ki dardan peedan haandiye
Tu kol hove main bhull java

Mere dukh russ gaye tere aune te
Kihnu yaad karde bada khush jeya ae
Asi udeek rahe tere hanjhua nu
Kihde layi dassde rukk gaya ae
Kihde layi dassde rukk gaya ae
Nirvair tere layi vah banje
Te keh te sahi main jhuss java
Tere layi hass ke rul java
Tere raah ch sukkde paani jio
Main paani banke dull java
Ki dardan peedan haandiye
Tu kol hove main bhull java

This is it. ਪਾਣੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer/Lyrics/Composer – Nirvair Pannu
Music – Mxrci