“Coffee (ਕਾਫੀ) is a latest Punjabi song by Amrinder Gill & Jasmeen Akhtar. The song features lyrics written by Raj Ranjodh, with music composed by Rhythm Boyz Entertainment. Listen to Coffee Punjabi song, check out full lyrics, and watch the official video.”
ਕਾਫੀ Lyrics In Punjabi
ਕੰਨਾਂ ਵਿੱਚ ਝੁਮਕੇ, ਮੈਂ ਪਾਕੇ ਰੱਖਾਂ
ਨੀ ਲੰਮਾ ਕੱਦ, ਬਿਲੋਰੀ ਅੱਖਾਂ
ਤੂੰ ਹੋਗਈ ਮੇਰੀ ਫੀਲਿੰਗ ਚੱਕਾ
ਵੇ ਮੈਂ ਵੀ ਇਸ਼ਕ ਲਕੋਕੇ ਰੱਖਾਂ
ਵੇ ਤੂੰ ਨਸ਼ਾ, ਨੀ ਤੂੰ ਕਸਤੂਰੀ
ਦਿਲ ਨਾ ਦਿਲ ਤੌ ਸਹਿੰਦਾ ਦੂਰੀ
ਕੋਫ਼ੀ ਵਾਂਗ ਤੂੰ ਰੋਜ ਜਰੂਰੀ
ਨੀ ਤੇਰੀ ਕਾਲ ਜੱਟਾਂ ਨੂੰ ਜਰੂਰੀ
ਆ ਚੱਕ ਸੋਨੇ ਵਿਚ ਮੁੜਾ ਲੈ
ਨੀ ਚੂੜੀ ਬਣਜਾ ਨੀ ਗੁੱਟ ਚੜਾ ਲੈ
ਨੀ ਦਿਲ ਨੂੰ ਫੜਕੇ ਪਰਸ ਚ ਪਾ ਲੈ
ਨੀ ਅੱਖ ਵਿੱਚ ਸੂਰਮੇ ਵਾਂਗੂ ਲਾ ਲੈ ਨੀ
ਨੀ ਮੇਰਾ ਇਸ਼ਕ ਨਾ ਤੀਜਾ ਚੋਥਾ
ਨੀ ਤੂੰ ਹੀ ਲੱਗਦੀ ਚੰਨ ਦਾ ਟੋਟਾ
ਜੁੜ ਜਾ ਐਦਾਂ ਮੇਰੇ ਨਾਲ
ਜਿਵੇ ਤੇਰੀ ਚੁੰਨੀ ਦੇ ਨਾਲ ਗੋਟਾ
ਹੋ ਧੁੱਪ ਵਿੱਚੋ ਦੂਰੋਂ ਤੂੰ ਕਰਦੀ ਸਾਇੰਨ ਕੁੜੇ
ਅੱਖ ਵਿੱਚ ਸੂਰਮੇ ਦੀ ਲੰਮੀ ਲਾਇਨ ਕੁੜੇ
ਵੇ ਮਿੱਠੀਆਂ ਚੂਰੀ ਤੌ ਗੱਲਾਂ ਨਾਲ ਠੱਗਦਾ ਏ
ਹਾਂ ਇੱਕੋ ਦਿਲ ਮੇਰਾ ਨਾ ਲੁੱਟਣੋ ਹੱਟਦਾ ਏ
ਹਾਏ ਲੰਮੀ ਧੋਣ ਗਾਨੀ ਵਿੱਚ ਮੋਤੀ
ਨੀ ਮੈਥੋਂ ਚਾਰ ਕੇ ਇੰਚ ਛੋਟੀ
ਜਾਦੂ ਕਰਦੀ ਏ ਅੱਖ ਮੋਟੀ
ਨਾਲੇ ਠੋਡੀ ਤੇ ਤਿਲ ਛੋਟਾ
ਨੀ ਮੇਰਾ ਇਸ਼ਕ ਨਾ ਤੀਜਾ ਚੋਥਾ
ਨੀ ਤੂੰ ਹੀ ਲੱਗਦੀ ਚੰਨ ਦਾ ਟੋਟਾ
ਜੁੜ ਜਾ ਐਦਾਂ ਮੇਰੇ ਨਾਲ
ਜਿਵੇ ਤੇਰੀ ਚੁੰਨੀ ਦੇ ਨਾਲ ਗੋਟਾ
ਤੇਰੇ ਜਹੀ ਬਣੀ ਨਹੀਂ ਕਰੋੜਾਂ-ਲੱਖਾਂ ਚ
ਸੂਰਜ ਢਲ ਜਾਂਦਾ ਭੂਰੀਆਂ ਅੱਖਾਂ ਚ
ਵੇ ਤੂੰ ਚੰਗਾ ਲੱਗਦਾ ਏ, ਤੂੰ ਭਾਵੇ ਲੜਦਾ ਏ
ਮੈਂ ਜਿੰਨਾ ਪਿਆਰ ਦੇਵਾ ਤੂੰ ਦੂਣਾ ਕਰਦਾ ਏ
ਹੋ ਕਹਿੰਦਾ “ਰਾਜ” ਬਲਰ ਲੈ ਅੱਖਾਂ
ਤੈਨੂੰ ਫੋਕਸ ਦੇ ਵਿੱਚ ਰੱਖਾਂ
ਹੁਣ ਨਾ ਹੋਰ ਕਿਸੇ ਨੂੰ ਤੱਕਾਂ
ਨੀ ਜੇ ਜੀ ਕਰਦਾ ਅਜਮਾ ਲੈ
ਆ ਚੱਕ ਸੋਨੇ ਵਿਚ ਮੁੜਾ ਲੈ
ਨੀ ਚੂੜੀ ਬਣਜਾ ਨੀ ਗੁੱਟ ਚੜਾ ਲੈ
ਨੀ ਦਿਲ ਨੂੰ ਫੜਕੇ ਪਰਸ ਚ ਪਾ ਲੈ
ਨੀ ਅੱਖ ਵਿੱਚ ਸੂਰਮੇ ਵਾਂਗੂ ਲਾ ਲੈ ਨੀ
ਨੀ ਮੇਰਾ ਇਸ਼ਕ ਨਾ ਤੀਜਾ ਚੋਥਾ
ਨੀ ਤੂੰ ਹੀ ਲੱਗਦੀ ਚੰਨ ਦਾ ਟੋਟਾ
ਜੁੜ ਜਾ ਐਦਾਂ ਮੇਰੇ ਨਾਲ
ਜਿਵੇ ਤੇਰੀ ਚੁੰਨੀ ਦੇ ਨਾਲ ਗੋਟਾ
Coffee Translation
Kannan vich jhumke, main paake rakkhan
Ni lamma kadd, bilori akkhan
Tu hogayi meri feeling chakka
Ve main vi ishq lakoke rakkhan
Ve tu nasha, ni tu kastoori
Dil na dil ton sehnda doori
Coffee wang tu roz zaroori
Ni teri call jattan nu zaroori
Aa chakk sone vich murha lai
Ni choori banja ni gutt chadha lai
Ni dil nu phadke purse ch pa lai
Ni akh vich surme wangu la lai ni
Ni mera ishq na teeja chautha
Ni tu hi lagdi chann da tota
Jud ja edan mere naal
Jive teri chunni de naal gota
Ho dhupp vicho dooron tu kardi saain kure
Akh vich surme di lammi line kure
Ve mithiyan choori ton gallan naal thaggda ae
Haan ikko dil mera na luttno hattda ae
Haaye lammi dhon gani vich moti
Ni maithon chaar ke inch chhoti
Jaadu kardi ae akh moti
Naale thodi te til chhota
Ni mera ishq na teeja chautha
Ni tu hi lagdi chann da tota
Jud ja edan mere naal
Jive teri chunni de naal gota
Tere jehi bani nahi karoran-lakhan ch
Sooraj dhal jaanda bhooriyan akkhan ch
Ve tu changa lagda ae, tu bhaave lardda ae
Main jinna pyaar deva tu doona karda ae
Ho kehnda “Raaz” balar lai akkhan
Tainu focus de vich rakkhan
Hun na hor kise nu takkan
Ni jee karda ajma lai
Aa chakk sone vich murha lai
Ni choori banja ni gutt chadha lai
Ni dil nu phadke purse ch pa lai
Ni akh vich surme wangu la lai ni
Ni mera ishq na teeja chautha
Ni tu hi lagdi chann da tota
Jud ja edan mere naal
Jive teri chunni de naal gota
This is it. ਕਾਫੀ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer: | Amrinder Gill & Jasmeen Akhtar |
| Written By: | Raj Ranjodh |
| Musician(s) | Rhythm Boyz Entertainment |
| Label: | 2026 Rhythm Boyz Entertainment |