ਡੁੱਬਦਾ ਸੂਰਜ (Dubda Sooraj) is New Panjabi song by Amrinder Gill. This song lyrics are also written by Bir Singh. Music also given by Lowkey.
Movie: Challa Mud Ke Nahi Aaya
Check New Album Judaa Chapter 3 Songs
ਡੁੱਬਦਾ ਸੂਰਜ Lyrics In Panjabi
ਡੁੱਬਦਾ ਸੂਰਜ ਮੁੜਕੇ ਉੱਗਣ ਲਾ ਦਿੰਦਾ
ਡੁੱਬਦਾ ਸੂਰਜ ਮੁੜਕੇ ਉੱਗਣ ਲਾ ਦਿੰਦਾ
ਚੇਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
ਚੇਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
ਡੁੱਬਦਾ ਸੂਰਜ ਮੁੜਕੇ ਉੱਗਣ ਲਾ ਦਿੰਦਾ
ਚੇਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
ਚੇਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
ਤੇਰੇ ਹਸਨ ਵਰਗਾ ਕੋਈ ਸੰਗੀਤ ਨਹੀਂ
ਦੁਨੀਆਂ ਦਾ ਕੋਈ ਸਾਜ ਇਹਦੇ ਜੇਹਾ ਮਿੱਠਾ ਨਹੀਂ
ਚੀਲਾਂ ਵਰਗਾਂ ਨੈਣਾ ਦੀ ਇਸ ਜੋੜੀ ਤੌ
ਡੂੰਗਾ ਕੋਈ ਸਾਗਰ ਮੈਂ ਵੀ ਡਿਠਾ ਨਹੀਂ
ਪਲਕਾਂ ਜੇਯੋਂ ਕਰ ਰਾਤੀ ਲਹਿਰਾਂ ਲਿਸ਼ਕ ਦੀਆਂ
ਤੇ ਜ਼ੁਲਫ ਤੇਰੀ ਦਾ ਉੱਡਣਾ ਹੋਸ਼ ਉਡਾ ਦਿੰਦਾ
ਡੁੱਬਦਾ ਸੂਰਜ ਮੁੜਕੇ ਉੱਗਣ ਲਾ ਦਿੰਦਾ
ਚੇਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
ਚੇਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
ਇਹ ਚੰਨ ਤੇ ਤਾਰੇ ਸਾਰੇ ਦੇ ਸਾਰੇ
ਭਰਦੇ ਗਵਾਹੀ ਸਾਡੇ ਪਿਆਰ ਦੀ
ਨੀ ਇਹ ਚੰਨ ਤੇ ਤਾਰੇ ਸਾਰੇ ਦੇ ਸਾਰੇ
ਭਰਦੇ ਗਵਾਹੀ ਸਾਡੇ ਪਿਆਰ ਦੀ
ਦੁਨੀਆਂ ਦੇ ਸਭ ਜੌਰੀ ਕਮਲੇ ਕਰ ਦਿੱਤੇ
ਮੋਤੀਆਂ ਵਰਗੇ ਦੰਦ ਰੀਝ ਨਾਲ ਘੜੇ ਜਦੋਂ
ਤੇਰੇ ਵਰਗੀ ਕਲਾ ਸਿਰਜਦਾ ਉਸ ਵੇਲੇ
ਸੁੱਚੇ ਮੰਨ ਨਾਲ ਰੱਬ ਵੀ ਕਲਮਾ ਪੜ੍ਹੇ ਜਦੋਂ
ਇਸ ਦੁਨੀਆਂ ਤੇ ਹੋਣਾ ਤੇਰਾ ਅੜੀਏ ਨੀ
ਇਸ ਦੁਨੀਆਂ ਨੂੰ ਸੋਹਣਾ ਹੋਰ ਬਣਾ ਦਿੰਦਾ
ਡੁੱਬਦਾ ਸੂਰਜ ਮੁੜਕੇ ਉੱਗਣ ਲਾ ਦਿੰਦਾ
ਚੇਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
ਚੇਹਰਾ ਅੜੀਏ ਤੇਰਾ ਸਭ ਭੁਲਾ ਦਿੰਦਾ
Dubda Sooraj Lyrics In English
Dubda suraj mudke ughan la dinda
Dubda suraj mudke ughan la dinda
Chehra adiye tera sab bhula dinda
Chehra adiye tera sab bhula dinda
Dubda sooraj mudke ughan la dinda
Chehra adiye tera sab bhula dinda
Chehra adiye tera sab bhula dinda
Tere hassan warga koi sangeet nahin
Duniya da koyi saaj ehde jeya mitha nahi
Cheelan warge naina di iss jodi ton
Dunga koyi saagar main vi ditha nahi
Palkaan jeyon kar raati lehran lishk diyan
Te zulf teri da uddna hosh udaa dinda
Dubda sooraj mudke ughan la dinda
Chehra adiye tera sab bhula dinda
Chehra adiye tera sab bhula dinda
Eh chann te taare saare de saare
Bharde gawaahi sadde pyar di
Ni eh chann te taare saare de saare
Bharde gawaahi mere pyar di
Duniya de sab jauri kamle kar ditte
Motiyan warge dand reejh naal ghade jaadon
Tere wargi kaala sirajda uss velle
Suche mann naal rabb vi kalma parhe jaadon
Iss duniya te hona tera adiye ni
Iss duniya nu sohna hor bana dinda
Dubda suraj mudke ughan la dinda
Chehra adiye tera sab bhula dinda
Chehra adiye tera sab bhula dinda
This is it. Dubda Sooraj Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Film | Chhalla Mud Ke Nahi Aaya |
Song | Dubda Sooraj |
Singer | Amrinder Gill |
Composer | Lowkey |
Lyrics | Bir Singh |
Music Label | Rhythm Boyz |