Chal Jindiye Lyrics Amrinder Gill | Judaa 3 2021

ਚੱਲ ਜਿੰਦੀਏ (Chal Jindiye) It is an adorable Punjabi song and has an irresistible sung. Amrinder Gill From his Judaa 3 album Chapter 1. CHAL JINDIYE music is the creation of Dr. Zeus. Baljit Singh Deo is responsible for the music video that captures the poetry’s magnetic power. And Song Written By Bir Singh

Album: Judaa 3 (Chapter 1)

Check New Album Judaa Chapter 3 Songs

ਚੱਲ ਜਿੰਦੀਏ Song Lyrics In Punjabi

ਚਲ ਜਿੰਦੀਏ ਚਲ ਜਿੰਦੀਏ,
ਚਲ ਉੱਠ ਚਲੀਏ ਤੂਰ ਚਲੀਏ
ਏਸ ਜਹਾਨੋ ਓਸ ਨਗਰ ਵੱਲ ਦੂਰ ਕੂੜ

ਚਲ ਜਿੰਦੀਏ ਚਲ ਜਿੰਦੀਏ,
ਚਲ ਉੱਠ ਚਲੀਏ ਤੂਰ ਚਲੀਏ
ਏਸ ਜਹਾਨੋ ਓਸ ਨਗਰ ਵੱਲ ਦੂਰ ਕੂੜ

ਮਨ ਮੰਦਰ ਵਿੱਚ ਸਿਆਹ ਹਨੇਰਾ
ਕਰੀਏ ਨੂਰੋ ਨੂਰ ਕੁੜੇ ।

ਚਲ ਜਿੰਦੀਏ ਚੱਲ ਜਿੰਦੀਏ,
ਚਲ ਉੱਠ ਚਲੀਏ ਤੂਰ ਚਲੀਏ
ਏਸ ਜਹਾਨੋ ਓਸ ਨਗਰ ਵੱਲ ਦੂਰ ਕੂੜ

ਚਲ ਜਿੰਦੀਏ ਚਲ ਜਿੰਦੀਏ,
ਚਲ ਉੱਠ ਚਲੀਏ ਤੂਰ ਚਲੀਏ
ਏਸ ਜਹਾਨੋ ਓਸ ਨਗਰ ਵੱਲ ਦੂਰ ਕੂੜ

ਓਸ ਨਗਰ ਦਰਬਾਨ ਸਖ਼ਤ
ਕੁੱਝ ਨਾਲ ਲੈ ਜਾਣ ਨੀ ਦਿੰਦੇ
ਹਉਮੈ ਦੀ ਪੰਡ ਬਾਹਰ ਲਵਾਹ ਲੈਣ
ਅੰਦਰ ਲਿਆਉਣ ਨੀ ਦਿੰਦੇ

ਓਸ ਨਗਰ ਦਰਬਾਨ ਸਖ਼ਤ
ਕੁੱਝ ਨਾਲ ਲੈ ਜਾਣ ਨੀ ਦਿੰਦੇ
ਹਉਮੈ ਦੀ ਪੰਡ ਬਾਹਰ ਲਵਾਹ ਲੈਣ
ਅੰਦਰ ਲਿਆਉਣ ਨੀ ਦਿੰਦੇ

ਇਹ ਗਠੜੀ, ਭਾਰ ਸਿਰੇ ਤੇ
ਲਾਹ ਕੇ ਸੁੱਟ ਗਰੂਰ ਕੁੜੇ

ਚਲ ਜਿੰਦੀਏ ਚਲ ਜਿੰਦੀਏ,
ਚਲ ਉੱਠ ਚਲੀਏ ਤੂਰ ਚਲੀਏ
ਏਸ ਜਹਾਨੋ ਓਸ ਨਗਰ ਵੱਲ ਦੂਰ ਕੁੜੇ

ਚਲ ਜਿੰਦੀਏ ਚਲ ਜਿੰਦੀਏ,
ਚਲ ਉੱਠ ਚਲੀਏ ਤੂਰ ਚਲੀਏ
ਏਸ ਜਹਾਨੋ ਓਸ ਨਗਰ ਵੱਲ ਦੂਰ ਕੁੜੇ

ਚਲ ਜਿੰਦੀਏ ਚਲ ਉੱਡ ਚਲੀਏ
ਕੀਤੇ ਖੰਭ ਲਾ ਕੇ ਗੀਤਾਂ ਦੇ
ਨਾ ਸਚ ਤੇ ਝੂਠ ਦਾ ਤਰਕ ਹੋਵੇ
ਨਾ ਰੱਬ ਬੰਦੇ ਵਿੱਚ ਫ਼ਰਕ ਹੋਵੇ
ਨਾ ਚੱਕਰ ਪੁੰਨ ਪਲੀਤਾਂ ਦੇ

ਓਸ ਨਗਰ ਵੱਲ ਤੂਰ ਦੇ
ਜਿਹੜੇ ਮੁੜ ਦੇ ਨਹੀਂ ਦੀਵਾਨੇ
ਜਿਓ ਘਰ ਜਾ ਕੇ ਇਕ ਹੋ ਜਾਂਦੇ
ਅੱਗਾ ਵਿਚ ਪ੍ਰਵਾਨੇ

ਓਸ ਨਗਰ ਵੱਲ ਤੂਰਦੇ ਜਿਹੜੇ
ਮੁੜ ਦੇ ਨਹੀਂ ਦੀਵਾਨੇ
ਜਿਓ ਘਰ ਜਾ ਕੇ ਇੱਕ ਹੋ ਜਾਂਦੇ
ਅੱਗਾਂ ਵਿੱਚ ਪਰਵਾਨੇ ।

ਜੋ ਸ਼ੀਸ਼ਾ ਯਾਦ ਕਰਾਉਂਦਾ
ਭੰਨ ਕੇ ਕਰਦੇ ਚੂਰ ਕੁੜੇ

ਚਲ ਜਿੰਦੀਏ ਚਲ ਜਿੰਦੀਏ,
ਚਲ ਉੱਠ ਚਲੀਏ ਤੂਰ ਚਲੀਏ
ਏਸ ਜਹਾਨੋ ਓਸ ਨਗਰ ਵੱਲ ਦੂਰ ਕੂੜ

ਚਲ ਜਿੰਦੀਏ ਚੱਲ ਜਿੰਦੀਏ,
ਚਲ ਉੱਠ ਚਲੀਏ ਤੂਰ ਚਲੀਏ
ਏਸ ਜਹਾਨੋ ਓਸ ਨਗਰ ਵੱਲ ਦੂਰ ਕੂੜ

Chal Jindiye Lyrics In English

Chall Jindiye Chal Jindiye Chal Uth Chaliye
Tur Chaliye Eh Jahaano Os Nagar Wal Door Kudey
Chal Jindiye Chal Jindye Chal Uth Chaliye
Tur Chaliye Eh Jahaano Os Nagar Wal Door Kude

Mann Mandir Wich Seya Hanera
Kariye Nooro-Noor Kude

Chall Jindiye Chall Jindye Chall Uth Challiye
Tur Challiye Eh Jahano Os Nagar Wall Door Kude
Chall Jindiye Chall Jindye Chall Uth Challiye
Turr Challiye Eh Jahano Os Nagar Wall Door Kude

Os Nagar Darbaan Sakhat
Kujh Naal Lai Jaan Ni Dende
Haumay Di Pand Bahar Lavaa Lain
Andar Le’aaun Ni Dende

Os Nagar Darbaan Sakhat
Kujh Nal Lai-Jaan Ni Dende
Haumay Di Pand Bahar Lavaa Lain
Andar Le’aaun Ni Dende

Eh Gathdi Paar Sire Te Laake
Sutt Gumaan Kudey

Chal Jindiye Chal Jindye Chal Uth Chaliye
Tur Chaliye Eh Jahaano Os Nagar Wal Door Kude
Chal Jindiye Chal Jindye Chal Uth Chaliye
Tur Chaliye Eh Jahaano Os Nagar Wal Door Kude

Chal Jindye Chal Udd Challiye
Kite Khamb Lagaake Geetan De
Naa Sach Te Jhooth Da Tarak Hove
Naa Rabb Bande Wich Farak Hove
Naa Chakkar Pun Paleetan De

Os Nagar Wal Turde Jehde
Mud’de Nai Diwane
Jiyoon Ghar Jaake Ik Ho Jande
Agg-An Wich Parvaane

Os Nagar Wal Turde Jede
Mud’de Nai Diwane
Jiyun Ghar Jaake Ik Ho Jande
Agg-An Wich Parvaane

Jo Shisha Yaad Karaundae
Bhann Ke Karde Choor Kudey

Chal Jindye Chal Jindiye Chal Uth Chaliye
Tur Chaliye Eh Jahaano Os Nagar Val Door Kude
Chal Jindye Chal Jindiye Chal Uth Chaliye
Tur Chaliye Eh Jahaano Os Nagar Val Door Kude

This is it. Chal Jindiye Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Lead Singer:Amrinder Gill
Album:Judaa 3 (Chapter 1)
Lyric Poet:Bir Singh
Music Maker:Dr. zeus
Director:Baljit Singh Deo