Khalipan Lyrics by Nirvair Pannu
ਖਾਲੀਪਨ (Khalipan) Lyrics in Punjabi by Nirvair Pannu. ਖਾਲੀਪਨ Lyrics In Punjabi ਨੀਂ ਖ਼ਾਲੀਪਨ ਜਿਹਾ ਹੋਇਆ ਤੇਰੇ ਬਾਝ ਕੁੜੇਮੇਰੇ ਦਿਲ ਨੂੰ ਚੇਤੇ ਆਉਂਦੀ ਤੇਰੀ ‘ਵਾਜ਼ ਕੁੜੇਇਹ ਵੀ ਨਹੀਂ ਕਿ ਕੱਲ੍ਹਾ ਆਂ ਨੀਂ ਇਹ ਤਾਂ ਹੁੰਦੈਓ ਅੱਖੀਆਂ ਨੂੰ ਤੂੰ ਨਹੀਂ ਦਿਸਦੀ ਨੀਂ ਇਹ ਜਾਂ ਹੁੰਦੈ ਕਿਸੇ ਨੂੰ ਨੀਂ ਦੱਸਿਆ ਨੀਂ ਮੈਂ ਇਹ ਰਾਜ਼ ਕੁੜੇਨੀਂ ਖ਼ਾਲੀਪਨ ਜਿਹਾ …