Tere Vangu Lyrics – Nirvair Pannu | ROMEO | New Punjabi Song 2025

Get the full lyrics and meaning of ਤੇਰੇ ਵਾਂਗੂ (Tere Vangu) by Nirvair Pannu from his new album, ROMEO. Explore the romantic verses of this soulful Punjabi track.

Album: Romeo

ਤੇਰੇ ਵਾਂਗੂ Lyrics In Punjabi

ਏਵੇ ਸਿੱਧਾ ਸਾਦਾ ਬੋਲ ਕਦੇ
ਸੀਨੇ ਚ ਨਹੀਂ ਲਹਿਂਦਾ
ਹਾਏ ਵੇ ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ
ਹਾਏ ਵੇ ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ

ਹੋ ਲੱਥ ਜਾਵੇ ਸਾਰਾ ਜਦੋ
ਜਾਨ ਕਹਿ ਬਲਾਉਣਾ ਏ
ਹੋ ਸਾਨੂੰ ਗੁੱਸੇ ਹੋਣ ਦਾ ਸਵਾਦ
ਵੀ ਨਹੀ ਆਉਦਾ ਵੈ
ਮੈਂ ਰੁੱਸਣਾ ਦੁਬਾਰਾ ਮੈਨੂੰ
ਰੋਬ ਨਾਲ ਮਨਾਈ ਵੇ
ਤੈਥੋ ਚੁੱਪ ਹੋਣਾ ਪਹਿਲਾ
ਰੱਜ ਕੇ ਰਵਾਈ ਵੈ
ਫੇਰ ਬੁੱਕਲ ਚ ਲੈਲੀ ਸਾਨੂੰ
ਜਾਣ ਕਹਿੰਦਾ ਕਹਿੰਦਾ ਹਾਏ ਵੈ
ਹਾਏ ਵੇ ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ
ਹਾਏ ਵੇ ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ
.
ਹੋ ਹੱਥਾ ਵਿੱਚ ਹੱਥ ਚੰਨਾ
ਪਾ ਕੇ ਮੁੱਠੀ ਮੀਚਿਏ
ਹੋ ਇੱਕ ਫੋਟੋ ਸਾਡੇ
ਪਰਛਾਵਿਆਂ ਦੀ ਖਿਚਿਏ
ਬਾਹਾਂ ਨੂੰ ਵਧਾ ਕੇ
ਬੇਬੇ ਚੰਗੂ ਤੇਰੇ ਜੋ ਵੇ
ਹੋ ਤੇਰੀਆ ਬੁੱਲਾਂ ਦੇ
ਮੇਚ ਆਇਆ ਸਾਡ ਨਓ ਵੇ
ਇਹਨਾਂ ਬੋਲਾਂ ਦਾ ਸਰੂਰ
ਸਾਡਾ ਕਾਲਜਾ ਨਹੀ ਸਹਿੰਦਾ
ਹਾਏ ਵੇ ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ

ਹੋ ਕੰਗ ਨੇ ਬੁਲਾਏ ਹੋਣੇ
ਅੰਬਰਾਂ ਦੇ ਤਾਰੇ
ਸਾਨੂੰ ਚੜ ਕੇ ਚੂਬਾਰੇ ਕੁੜੇ
ਦੇਖਣ ਚੂਬਾਰੇ ਭਾਵੇ
ਅੱਖ ਨਾ ਮਿਲਾਈ ਤੇਰੀ
ਅੱਖ ਦਿਖੀ ਜਾਵੇ ਨੀ
ਹੋਵੇ ਚਾਨਣਾ ਇਂਨਾ ਕੁ
ਤੇਰਾ ਨੱਕ ਦਿਸੀ ਜਾਵੇ
ਜਿਹੜਾ ਅੱਡੇ ਨਿਤ ਤੇਗ
ਤਲਵਾਰਾਂ ਨਾਲ ਲੈਦਾ
ਹਾਏ ਵੇ ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ
ਹਾਏ ਵੇ ਤੇਰੇ ਵਾਂਗੂੰ ਨਾ ਮੇਰਾ
ਕੋਈ ਵੀ ਨਹੀ ਲੈਂਦਾ

Tere Vangu Lyrics In English

Eve sidha saada bol kade
Seene ch nahi lahinda
Haaye ve tere wangu na mera
Koi vi nahi lainda
Haaye ve tere wangu na mera
Koi vi nahi lainda

Ho lath jaave saara jado
Jaan keh balauna ae
Ho sanu gusse hon da swaad
Vi nahi aunda ve
Main russna dubara mainu
Rob naal manai ve
Taitho chupp hona pehla
Rajj ke ravai ve
Fer bukkal ch leli sanu
Jaan kehnda kehnda haaye ve
Haaye ve tere wangu na mera
Koi vi nahi lainda
Haaye ve tere wangu na mera
Koi vi nahi lainda

Ho hatha vich hath channa
Pa ke mutthi meechiye
Ho ikk photo sade
Parchhavaiyan di khichiye
Bahan nu vadha ke
Bebe changu tere jo ve
Ho teriya bulla de
Match aaya sada nao ve
Ihna bolan da suroor
Sada kaleja nahi sehnda
Haaye ve tere wangu na mera
Koi vi nahi lainda

Ho kang ne bulaye hone
Ambran de taare
Sanu chad ke chubare kude
Dekhan chubare bhave
Akh na milai teri
Akh dikhi jaave ni
Hove channna inna ku
Tera nakk disi jaave
Jihda adde nit teg
Talwaran naal lainda
Haaye ve tere wangu na mera
Koi vi nahi lainda
Haaye ve tere wangu na mera
Koi vi nahi lainda

This is it. ਤੇਰੇ ਵਾਂਗੂ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer/Lyrics/Composer – Nirvair Pannu
Music – Mxrci