ਯਾਰ ਵਿਛੜੇ (Yaar Vichre) From “Sade Aale” sung by Amrinder Gill. This is New Punjabi song. This song lyrics are written by Binder Pal Fateh. While Mukhtar Sahota has created its tune. Its music video is published by SagaHits.
Movie: Sade Aale
Check New Album Judaa Chapter 3 Songs
ਯਾਰ ਵਿਛੜੇ Lyrics In Panjabi
ਯਾਰ ਵਿਛੜੇ ਨੇ ਯਾਰਾਂ ਦੇ
ਯਾਰ ਵਿਛੜੇ ਨੇ ਯਾਰਾਂ ਦੇ
ਛਵੀਆਂ ਦੇ ਰੁੱਤ ਆ ਗਈ
ਛਵੀਆਂ ਦੇ ਰੁੱਤ ਆ ਗਈ
ਖੁੱਲੇ ਮੂੰਹ ਹਥਿਆਰਾਂ ਦੇ
ਖੁੱਲੇ ਮੂੰਹ ਹਥਿਆਰਾਂ ਦੇ
ਸੀਨੇ ਸੂਲਾਂ ਲੁਕੀਆਂ ਨੇ
ਸੀਨੇ ਸੂਲਾਂ ਲੁਕੀਆਂ ਨੇ
ਸੱਜਣ ਮੁਕਾ ਚੱਲਿਆ
ਸੱਜਣ ਮੁਕਾ ਚੱਲਿਆ
ਹੁਣ ਅਸਾਂ ਮੁੱਕੀਆਂ ਨੇ
ਹੁਣ ਅਸਾਂ ਮੁੱਕੀਆਂ ਨੇ
ਪੁੱਤ ਤੁਰ ਗਿਆ ਦੁਆਵਾਂ ਦੇ
ਪੁੱਤ ਤੁਰ ਗਿਆ ਦੁਆਵਾਂ ਦੇ
ਸੀਨਿਆਂ ਚ ਸਿਵੇ ਮੱਗਦੇ
ਸੀਨਿਆਂ ਚ ਸਿਵੇ ਮੱਗਦੇ
ਹੌਲ ਪੈਂਦੇ ਨੇ ਮਾਵਾਂ ਦੇ
ਹੌਲ ਪੈਂਦੇ ਨੇ ਮਾਵਾਂ ਦੇ
ਝੋਲਾ ਉਮਰਾਂ ਦਾ ਪਾ ਜਾਂਦਾ
ਝੋਲਾ ਉਮਰਾਂ ਦਾ ਪਾ ਜਾਂਦਾ
ਇਸ਼ਕੇ ਦਾ ਰੱਸ ਮਿੱਠੜਾ
ਇਸ਼ਕੇ ਦਾ ਰੱਸ ਮਿੱਠੜਾ
ਭੁੱਖ ਉਮਰਾਂ ਦੀ ਲਾ ਜਾਂਦਾ
ਭੁੱਖ ਉਮਰਾਂ ਦੀ ਲਾ ਜਾਂਦਾ
Yaar Vichre Lyrics In English
Yaar vichre ne yaaran de
Yaar vichde ne yaaran de
Chhaviyan de rut aa gayi
Chhaviyan de rut aa gayi
Khulle muh hatyaaran de
Khulle muh hatyaaran de
Seene soona lukiyan ne
Seene soona lukiyan ne
Sajjan muka challeya
Sajjan muka challeya
Hunn assan mukkiyan ne
Hunn assan mukkiyan ne
Putt tur gaye duavan de
Putt tur gaye duavan de
Seeneyan ch siwe magde
Seeneyan ch siwe magde
Haul painde ne maavan de
Haul painde ne maavan de
Chaula umraan da paa janda
Chaula umraan da paa janda
Ishke da rass mithra
Ishke da rass mithra
Bhukh umraan di la janda
Bhukh umraan di la janda
This is it. Yaar Vichre Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Info
Singer: | Amrinder Gill |
Song: | Yaar Vichre |
Lyricist: | Binder Pal Fateh |
Music: | Mukhtar Sahota |
Label: | Saga Music |