ਵੰਡਰ (Wonders) song Lyrics in Punjabi by Nimrat Khaira.
Full Album: Magical
Check Another Album by Nimrat Khaira
ਵੰਡਰ Lyrics In Punjabi
ਯਾਰੀਆ ਲੱਗਿਆ ਖੜਨ ਨਾ ਗੱਡਿਆ
ਘਰੇ ਨਾ ਵੜਦੇ ਆ ਵੜਦੇ ਆ ਵੜਦੇ ਆ
ਟੋਰ ਜੀ ਕੱਢਕੇ ਵੋਨਟ ਨਾਲ ਲੱਗਕੇ
ਕੱਠੇ ਜੇ ਖੜਦੇ ਆ ਖੜਦੇ ਆ ਖੜਦੇ ਆ
ਯਾਰੀਆ ਲੱਗਿਆ ਖੜਨ ਨਾ ਗੱਡਿਆ
ਘਰੇ ਨਾ ਵੜਦੇ ਆ ਵੜਦੇ ਆ ਵੜਦੇ ਆ
ਟੋਰ ਜੀ ਕੱਢਕੇ ਵੋਨਟ ਨਾਲ ਲੱਗਕੇ
ਕੱਠੇ ਜੇ ਖੜਦੇ ਆ ਖੜਦੇ ਆ ਖੜਦੇ ਆ
ਸਿਰਾ ਤੇ ਪਰਚੇ ਆ ਜੇਬਾ ਚ ਖਰਚੇ ਆ
ਸ਼ਹਿਰਾ ਚ ਚਰਚੇ ਆ ਜੱਟਾ ਦੇ ਜੱਟਾ ਦੇ
ਯਾਰਾ ਦੀ ਜਾਨ ਨੇ ਦਬਕਾ ਏ ਆਮ ਨੇ
ਦਿਸ਼ਦੇ ਨਿਸ਼ਾਨ ਨੇ ਟੱਕਾ ਦੇ ਟੱਕਾ ਦੇ
ਦੋਹੇ ਹੀ ਜਹਿਰੀ ਨੇ ਹੁਸ਼ਨ ਦੇ ਵੇਰੀ ਨੇ
ਹੋਕੇ ਜੇ ਭਰਦੇ ਆ ਭਰਦੇ ਆ ਭਰਦੇ ਆ
ਯਾਰੀਆ ਲੱਗਿਆ ਖੜਨ ਨਾ ਗੱਡਿਆ
ਘਰੇ ਨਾ ਵੜਦੇ ਆ ਵੜਦੇ ਆ ਵੜਦੇ ਆ
ਟੋਰ ਜੀ ਕੱਢਕੇ ਵੋਨਟ ਨਾਲ ਲੱਗਕੇ
ਕੱਠੇ ਜੇ ਖੜਦੇ ਆ ਖੜਦੇ ਆ ਖੜਦੇ ਆ
ਯਾਰੀਆ ਲੱਗਿਆ ਖੜਨ ਨਾ ਗੱਡਿਆ
ਘਰੇ ਨਾ ਵੜਦੇ ਆ ਵੜਦੇ ਆ ਵੜਦੇ ਆ
ਟੋਰ ਜੀ ਕੱਢਕੇ ਵੋਨਟ ਨਾਲ ਲੱਗਕੇ
ਕੱਠੇ ਜੇ ਖੜਦੇ ਆ ਖੜਦੇ ਆ ਖੜਦੇ ਆ
ਭਾਜਿਆ ਰੱਖਦੇ ਨੀ ਫੋਨ ਜੇ ਚੱਕਦੇ ਨੀ
ਕੱਥੇ ਆ ਦੱਸਦੇ ਨੀ ਨਾਰਾ ਨੂੰ ਨਾਰਾ ਨੂੰ
ਲੱਗਦੀ ਤੂ ਪਹਿਲੀ ਆ ਸੋਚੀ ਨਾ ਪਹਿਲੀ ਆ
ਅਰਜਨ ਵੇਲੀ ਆ ਮਾਰਾ ਨੂੰ ਮਾਰਾ ਨੂੰ
ਯਾਰੀਆ ਵਿੱਚ ਨੀ ਗੱਲਾ ਸਨਿਚ ਨੀ
ਕਿੱਥੇ ਏ ਜਰਦੇ ਆ ਜਰਦੇ ਆ
ਯਾਰੀਆ ਲੱਗਿਆ ਖੜਨ ਨਾ ਗੱਡਿਆ
ਘਰੇ ਨਾ ਵੜਦੇ ਆ ਵੜਦੇ ਆ ਵੜਦੇ ਆ
ਟੋਰ ਜੀ ਕੱਢਕੇ ਵੋਨਟ ਨਾਲ ਲੱਗਕੇ
ਕੱਠੇ ਜੇ ਖੜਦੇ ਆ ਖੜਦੇ ਆ ਖੜਦੇ ਆ
ਮਾ ਦੇ ਪੱਤ ਦੇ ਰੋਲੀ ਆ ਗੁੱਟ ਤੇ
ਟੁੱਟਦੇ ਦੁੱਖ ਨੇ ਧੱਕ ਕੇ ਧੱਕ ਕੇ
ਕੱਢਦੇ ਆ ਵਹਿਮ ਨੀ ਚੋਬਰ ਆ ਕੇਮ ਨੀ
ਰੱਖਦੇ ਆ ਟਾਇਮ ਨੀ ਚੱਕ ਕੇ ਚੱਕ ਕੇ
ਛਿੱਲਦੇ ਸੜਕਾ ਤੋਰ ਚ ਮੜਕਾ
ਕਿੱਥੇ ਏ ਪੜਦੇ ਆ ਪੜਦੇ ਆ ਪੜਦੇ ਆ
ਯਾਰੀਆ ਲੱਗਿਆ ਖੜਨ ਨਾ ਗੱਡਿਆ
ਘਰੇ ਨਾ ਵੜਦੇ ਆ ਵੜਦੇ ਆ ਵੜਦੇ ਆ
ਟੋਰ ਜੀ ਕੱਢਕੇ ਵੋਨਟ ਨਾਲ ਲੱਗਕੇ
ਕੱਠੇ ਜੇ ਖੜਦੇ ਆ ਖੜਦੇ ਆ ਖੜਦੇ ਆ
ਯਾਰੀਆ ਲੱਗਿਆ ਖੜਨ ਨਾ ਗੱਡਿਆ
ਘਰੇ ਨਾ ਵੜਦੇ ਆ ਵੜਦੇ ਆ ਵੜਦੇ ਆ
ਟੋਰ ਜੀ ਕੱਢਕੇ ਵੋਨਟ ਨਾਲ ਲੱਗਕੇ
ਕੱਠੇ ਜੇ ਖੜਦੇ ਆ ਖੜਦੇ ਆ ਖੜਦੇ ਆ
Wonders Lyrics In English
This is it. Wonders Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Nimrat Khaira |
Written By: | Arjan Dhillon |
Musician(s) | MXRCI |
Label: | Brown Studios |