ਚਾਰ ਦਿਨ ਜ਼ਿੰਦਗੀ (4 Din Zindgi) song Lyrics in Punjabi by Nimrat Khaira.
Full Album: Magical
Check Another Album by Nimrat Khaira
ਚਾਰ ਦਿਨ ਜ਼ਿੰਦਗੀ Lyrics In Punjabi
ਕਿ ਜਮਾਨਾ ਕਿਹੜਾ ਦੋਰ ਲੱਗੀ ਚਾਰੇ ਪਾਸੇ ਦੋੜ
ਬਿੱਲੋ ਰੂਹਾ ਤੇ ਨੀ ਰਹਿਮ ਕਿਸੇ ਕੋਲ ਨੀ ਟਾਇਮ
ਹਾਏ ਕਿ ਲਿਆ ਨਵਾ ਹਾਏ ਮੇ ਵੀ ਛੇਤੀ ਲਵਾ
ਕਿੱਥੇ ਭਰਦੀਏ ਤਮਾ ਦੱਸ ਮੈ ਕਿਉ ਪਿੱਛੇ ਰਵਾ
ਲੋੜਾ ਘੱਟ ਰੀਝਾ ਵੱਧ ਹੁੰਦੀ ਫਿਰੇ ਧੰਨ ਧੰਨ
ਚਾਰ ਦਿਨ ਜਿੰਦਗੀ ਦੇ ਛੇ ਦਿਨ ਕੰਮ
ਏਸੇ ਗੱਲ ਦਾ ਏ ਗਮ ਏਸੇ ਗੱਲ ਦਾ ਗਮ
ਚਾਰ ਦਿਨ ਜਿੰਦਗੀ ਦੇ ਛੇ ਦਿਨ ਕੰਮ
ਏਸੇ ਗੱਲ ਦਾ ਏ ਗਮ ਏਸੇ ਗੱਲ ਦਾ ਗਮ
ਫੋਲੋ ਅਨ ਫੋਲੋ ਪਿੱਛੇ ਵੇਰ ਪਈ ਜਾਦੇਆ
ਵਿੱਚੋ ਕੁਝ ਹੋਰ ਉੱਤੋ ਯਾਰ ਕਹੀ ਜਾਦੇਆ
ਅਸਲ ਚ ਪਏ ਇੱਕ ਦੂਜੇ ਕੋਲੋ ਅੱਕੇ
ਜਿਹੜੇ ਜਿਹੜੇ ਹੁੰਦੇ ਆ ਸਟੋਰੀ ਵਿੱਚ ਇਕੱਠੇ
ਫੋਟੋਆ ਦਾ ਪਿਆਰ ਤੇ ਦਿਖਾਵੇਆ ਦਾ ਸਾਥ
ਦਿਸਦੇ ਹੋਰ ਹੁੰਦੇ ਹੋਰ ਹੀ ਹਾਲਾਤ
ਦਿਲ ਦਿਤਾ ਕਿਤੇ ਹੋਰ ਕਿਤੇ ਹੋਰ ਜਾਵੇ ਜੰਨ
ਚਾਰ ਦਿਨ ਜਿੰਦਗੀ ਦੇ ਛੇ ਦਿਨ ਕੰਮ
ਏਸੇ ਗੱਲ ਦਾ ਏ ਗਮ ਏਸੇ ਗੱਲ ਦਾ ਗਮ
ਘਰਾ ਚ ਕਿਤਾਬਾ ਘੱਟ ਕੇਮਰੇ ਆ ਵਾਲੇ
ਕਈਆ ਨੇ ਤਾ ਮੂਹਾ ਅੱਗੇ ਫਿੱਟ ਹੀ ਕਰਾਲੇ
ਪਾਰ ਤਾ ਛੱਡ ਇੱਥੇ ਆਰ ਦੀ ਨੀ ਪਤਾ
ਬਾਬੇ ਬਣੇ ਵਾਲੇ ਸੱਚੀ ਸਰਕਾਰ ਦੀ ਨੀ ਪਤਾ
ਸਾਡੀ ਸੋਚ ਉਤੇ ਅਗਰੇਜ ਭਾਰੂ ਪੈ ਗਿਆ
ਫਿਲਮਾ ਤੇ ਸੋਨਿਆ ਨੰਗੇਜ ਭਾਰੂ ਪੈ ਗਿਆ
ਸਿਵਿਆ ਤੇ ਸੇਕਨਿਆ ਰੋਟਿਆ ਨੇ ਫੰਨ
ਚਾਰ ਦਿਨ ਜਿੰਦਗੀ ਦੇ ਛੇ ਦਿਨ ਕੰਮ
ਏਸੇ ਗੱਲ ਦਾ ਏ ਗਮ ਏਸੇ ਗੱਲ ਦਾ ਗਮ
ਨਾ ਮਿਲਣੇ ਆ ਮਾਪੇ ਨਾ ਲੱਭਣੇ ਆ ਯਾਰ
ਕਮਾਇਆ ਜਾਉ ਪੈਸਾ ਹੁੰਦੇ ਰਹਿਣੇ ਆ ਕੰਮ ਕਾਰ
ਸੁਕਰ ਮਨਾਇਆ ਕੋਰ ਸਬਰ ਕਰੋ
ਰੱਬ ਦਿਆ ਦਿਤਿਆ ਦੀ ਕਦਰ ਕਰੋ
ਮਾੜਾ ਹੰਕਾਰ ਕਿਤਾ ਮਾਣ ਚੰਗਾ ਹੁੰਦਾ ਏ
ਥੋੜਾ ਬੋਹਤਾ ਕਿਤਾ ਪੁੰਨ ਦਾਨ ਚੰਗਾ ਹੰਦਾ ਏ
ਅਰਜਨਾ ਹੱਸ ਖੇਡ ਮੇਰੀ ਗੱਲ ਮੰਨ
ਚਾਰ ਦਿਨ ਜਿੰਦਗੀ ਦੇ ਛੇ ਦਿਨ ਕੰਮ
ਏਸੇ ਗੱਲ ਦਾ ਏ ਗਮ ਏਸੇ ਗੱਲ ਦਾ ਗਮ
ਚਾਰ ਦਿਨ ਜਿੰਦਗੀ ਦੇ ਛੇ ਦਿਨ ਕੰਮ
ਏਸੇ ਗੱਲ ਦਾ ਏ ਗਮ ਏਸੇ ਗੱਲ ਦਾ ਗਮ
4 Din Zindgi Lyrics In English
This is it. 4 Din Zindgi Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Nimrat Khaira |
Written By: | Arjan Dhillon |
Musician(s) | MXRCI |
Label: | Brown Studios |