Baby – Lyrics Nimrat Khaira

ਬੇਬੀ (Baby) song Lyrics in Punjabi by Nimrat Khaira.

Full Album: Magical

Check Another Album by Nimrat Khaira

ਬੇਬੀ Lyrics In Punjabi

ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ ਮੈ ਬੀ
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ ਮੈ ਬੀ

ਨਾਇਟ ਆਊਟ ਲਈ ਚਲਦੇ ਨੀ ਬਹਾਰ ਕੀਤੇ,
ਫੈਟ ਤਾਂ ਨੀ ਹੋ ਗਿਆ ਸਾਡਾ ਪਿਆਰ ਕੀਤੇ
ਨਾਇਟ ਆਊਟ ਲਈ ਚਲਦੇ ਨੀ ਬਹਾਰ ਕੀਤੇ,
ਫੈਟ ਤਾਂ ਨੀ ਹੋ ਗਿਆ ਸਾਡਾ ਪਿਆਰ ਕੀਤੇ
ਜੇ ਕੋਈ ਗੱਲ ਹੈ ਤਾਂ ਕਹਿ ਦੀ
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ ਮੈ ਬੀ
ਹਾਏ ਤੂੰ ਬਦਲ ਗਿਆ ਬੇਬੀ

ਅੱਜ ਕੱਲ ਦੱਸੇ ਨਾ ਰੌਲਾ ਹੋ ਗਿਆ ਸੀ
ਕਿਦੇ ਨਾਲ ਕਾਹਤੋਂ ਕਿਹੜੇ ਸ਼ਹਿਰ ਵੇ
ਨਾਹੀ ਮੈਨੂੰ ਦਸੇ ਤੇਰੇ ਸਾਰੇ ਯਾਰ ਕਿਵੇਂ
ਨਾਹੀ ਦੱਸੇ ਕਿਹੜੇ ਨਵੇਂ ਵੈਰ ਵੇ

ਮੈਂ ਤੇਰੇ ਨਾਲ ਤੂੰ ਮੇਰੇ ਨਾਲ ਖੜੀ ਆ
ਤੈਨੂੰ ਪੱਚੀਵਾਂ ਤੇ ਮੈਨੂੰ ਤੇਇਵਾ ਚਾੜ੍ਹਿਆ
ਕੱਢ ਕੇ ਜਾਨ ਨਾ ਲੈ ਜੀ
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ ਮੈ ਬੀ
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ ਮੈ ਬੀ
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ ਮੈ ਬੀ

ਬ੍ਰੇਕਅਪ ਪੇਚਅਪ ਖੇਡ ਦੇ ਆ ਲੋਕੀ
ਤੇਰੇ ਨਾਲ ਫੋਰ ਐਵਰ ਆਲੀ ਗੱਲ ਵੇ
ਮੂਡ ਸਵਿੰਗ ਮੇਰੇ ਝੱਲਦਾ ਰਹੀ
ਤੇਰੇ ਮਸਲੇ ਮੈਂ ਲਉ ਆਪੇ ਝੱਲ ਵੇ
ਛੱਡ ਗੁੱਸੇ ਵੇ ਮੈਂ ਲੈਕੇ ਆਵਾ ਡ੍ਰਾਈਵ ਥਰੁ
ਅਰਜਨਾ ਦੱਸ ਕਿਹੜੀ ਕਾਫੀ ਪੀਣੀ ਤੂੰ
ਕਿਸੇ ਹੋਰ ਦੀਆਂ ਗੱਲਾਂ ਚ ਨਾ ਪੈ ਜਾਇ
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ ਮੈ ਬੀ
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ ਮੈ ਬੀ

ਕਿਸੇ ਸਾਇਡ ਚੀਕ ਨਾਲ ਦਿਲ ਤਾਂ ਨੀ ਲਾ ਲਿਆ ਤੂੰ
ਹਾਣ ਦੇਆਂ ਤੂੰ ਦਿਲ ਸਾਡਾ ਤੋੜ ਕੇ
ਜੀ ਵੇਗ ਤੇਰੀ ਗੇੜੇ ਮਾਰਦੀ ਫਿਰੇ ਵੇ
ਲੱਗਦਾ ਏ ਪਿੱਛੇ ਕਿਸੇ ਬਿੱਲੀ ਤੋਰ ਦੇ
ਪੈਰਾਂ ਚ ਨਾ ਰੋਲ ਅੱਖਾਂ ਦਿਆਂ ਤਾਰਿਆਂ ਨੂੰ
ਦਿਲੋਂ ਕੱਡੀ ਦਾ ਨੀ ਹੁੰਦਾ ਦਿਲੋਂ ਹਾਰਿਆ ਨੂੰ ਵੇ
ਕੋਈ ਮੇਰੇ ਜਿੰਨਾ ਕਰੁ ਤਾਂ ਕਹਿ ਦੀ
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ ਮੈ ਬੀ
ਹਾਏ ਤੂੰ ਬਦਲ ਗਿਆ ਬੇਬੀ
ਹੋਰ ਕੋਈ ਮਿਲ ਗਈ ਮੈ ਬੀ

Baby Lyrics In English

This is it. Baby Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Nimrat Khaira
Written By:Arjan Dhillon
Musician(s)MXRCI
Label:Brown Studios