Wish Lyrics by Nirvair Pannu

Nirvair Pannu’s new Punjabi song “ਵਸ਼ਿ (Wish)” from his album NirvairNess is out now. He is the singer and lyricist for the track, with music by Deol Harman. You can listen to it on his official YouTube channel.

Album: NirvairNess

ਵਸ਼ਿ Lyrics In Punjabi

ਤੂੰ ਦੱਸ ਤੇਰਾ ਕਿ ਖਿਆਲ
ਤੈਨੂੰ ਦਿਲ ਵਿੱਚ ਲੇਵਾਂ ਮੈਂ ਬਸਾ
ਚੱਲਾਂ ਮੈਂ ਤੇਰੇ ਨਾਲ ਨਾਲ
ਮੇਰੀ ਇੱਕੋ ਆ ਨੀ ਏਹੋ ਦੁਆ

ਤੂੰ ਦੱਸ ਤੇਰਾ ਕਿ ਖਿਆਲ
ਤੈਨੂੰ ਦਿਲ ਵਿੱਚ ਲੇਵਾਂ ਮੈਂ ਬਸਾ
ਚੱਲਾਂ ਮੈਂ ਤੇਰੇ ਨਾਲ ਨਾਲ
ਮੇਰੀ ਇੱਕੋ ਆ ਨੀ ਏਹੋ ਦੁਆ

ਦਿਲ ਦੇ ਕੋਨੇ ਦੇ ਵਿੱਚ ਬਹਿ ਕੇ
ਤੇਰੇ ਨਾਲ ਗੱਲਾਂ ਕਰਲਾਂ
ਦੁਨੀਆਂ ਤੌ ਹੋ ਨੀ ਸੱਕਦਾ
ਮੈਂ ਤੇਰੇ ਲਈ ਇਕੱਲਾ ਕਾਰਲਾਂ
ਬੱਦਲਾਂ ਤੌ ਕਿ ਲੈਣਾ ਮੈਂ
ਤੂੰ ਚੁੰਨੀ ਦਾ ਪੱਲਾ ਕਰਲਾਂ
ਬਾਕੀ ਸਭ ਮੈਂ ਕਰ ਲੁ ਗਾ
ਤੂੰ ਬੱਸ ਇਸ਼ਕ ਅਵੱਲਾਂ ਕਰਲਾਂ
ਅੱਖਾਂ ਚ ਰੱਖ ਲਾਂ ਸੰਭਾਲ
ਤੈਨੂੰ ਨਜ਼ਰਾਂ ਤੌ ਲੇਵਾਂ ਮੈਂ ਬਚਾ

ਤੂੰ ਦੱਸ ਤੇਰਾ ਕਿ ਖਿਆਲ
ਤੈਨੂੰ ਦਿਲ ਵਿੱਚ ਲੇਵਾਂ ਮੈਂ ਬਸਾ
ਚੱਲਾਂ ਮੈਂ ਤੇਰੇ ਨਾਲ ਨਾਲ
ਮੇਰੀ ਇੱਕੋ ਆ ਨੀ ਏਹੋ ਦੁਆ

ਚੰਨ ਵਰਗੀਏ ਤੇਰੇ ਵਾਜੋਂ
ਮੇਰਾ ਤੇ ਜੀ ਨੀ ਲੱਗਣਾ
ਤੇਰੀ ਸੋਂਹ ਮਰ ਜਾ ਗੇ ਨੀ
ਸੱਚੀ ਭੋਰਾ ਵੀ ਨੀ ਲੱਗਣਾ
ਕੁੱਝ ਏਦਾਂ ਇਸ਼ਕ ਕਰਾਂ ਮੈਂ
ਮੁੜਕੇ ਤੇਰਾ ਵੀ ਨੀ ਲੱਗਣਾ
ਕੇਰਾਂ ਜੇ ਭਟਕ ਗਏ ਤਾਂ
ਫੇਰ ਤਾਂ ਗੇੜਾ ਹੀ ਨੀ ਲੱਗਣਾ

ਬਹਿ ਕੇ ਜੇ ਮੈਂ ਕਰਾਂ ਮੈਂ ਸਵਾਲ
ਮੈਨੂੰ ਦੱਸੀ ਜੇ ਕਰੇ ਗੀ ਬਫਾਂ
ਤੂੰ ਦੱਸ ਤੇਰਾ ਕਿ ਖਿਆਲ
ਤੈਨੂੰ ਦਿਲ ਵਿੱਚ ਲੇਵਾਂ ਮੈਂ ਬਸਾ
ਚੱਲਾਂ ਮੈਂ ਤੇਰੇ ਨਾਲ ਨਾਲ
ਮੇਰੀ ਇੱਕੋ ਆ ਨੀ ਏਹੋ ਦੁਆ

ਦੱਸ ਦੇ ਨਿਰਵੈਰ ਨੂੰ ਅੜੀਏ
ਕਿ ਨੇ ਰੋਸੇ ਚਿੰਨਤਾਵਾਂ
ਕਾਹਦੀ ਆ ਲੋੜ ਸੋਹਣੇਓ
ਦੱਸੋ ਮੈਂ ਕਿ ਲੈ ਆਵਾਂ
ਚਾਨਣ ਹੀ ਚਾਨਣ ਹੋਵੇ
ਮੈਂ ਬਣ ਜਾ ਪਰਛਾਵਾਂ
ਆਸ਼ਿਕ਼ ਵੀ ਤੱਕ ਦੇ ਰਹਿ ਜਾਣ
ਤੈਨੂੰ ਮੈਂ ਐਨਾ ਚਾਵਾਂ
ਐਦਾਂ ਦਾ ਹੋਜਾਵੇ ਕਮਾਲ
ਹੋਇਆ ਕੱਠੇ ਤੇ ਰੁੱਕ ਜੇ ਸਮਾਂ

ਤੂੰ ਦੱਸ ਤੇਰਾ ਕਿ ਖਿਆਲ
ਤੈਨੂੰ ਦਿਲ ਵਿੱਚ ਲੇਵਾਂ ਮੈਂ ਬਸਾ
ਚੱਲਾਂ ਮੈਂ ਤੇਰੇ ਨਾਲ ਨਾਲ
ਮੇਰੀ ਇੱਕੋ ਆ ਨੀ ਏਹੋ ਨੀ ਦੁਆ

Wish Lyrics In English

Tu dass tera ki khyaal
Tainu dil vich lewaan main basa
Challan main tere naal naal
Meri ikko aa ni eho dua

Tu dass tera ki khyaal
Tainu dil vich lewaan main basa
Challan main tere naal naal
Meri ikko aa ni eho dua

Dil de kone de vich beh ke
Tere naal gallan karlaan
Duniya ton ho ni sakda
Main tere layi ikalla karlaan
Baddlan ton ki laina main
Tu chunni da palla karlaan
Baaki sabh main kar lu ga
Tu bass ishq avallan karlaan
Akhan ch rakh laan sambhaal
Tainu nazran ton lewaan main bacha

Tu dass tera ki khyaal
Tainu dil vich lewaan main basa
Challan main tere naal naal
Meri ikko aa ni eho dua

Chann vargiye tere wajon
Mera te jee ni laggna
Teri sonh mar ja ge ni
Sacchi bhora vi ni laggna
Kujh edan ishq karaan main
Mudke tera vi ni laggna
Keraan je bhatak gaye taan
Fer taan gera hi ni laggna

Beh ke je main karaan main sawaal
Mainu dassi je kare gi wafa
Tu dass tera ki khyaal
Tainu dil vich lewaan main basa
Challan main tere naal naal
Meri ikko aa ni eho dua

Dass de Nirvair nu addiye
Ki ne rose chintavaan
Kahdi aa lor sohneyo
Dasso main ki lai aawaan
Chaanan hi chaanan hove
Main ban ja parchhavan
Aashiq vi takk de reh jaan
Tainu main enna chavaan
Edan da hojave kamaal
Hoya kathe te rukk je samaa

Tu dass tera ki khyaal
Tainu dil vich lewaan main basa
Challan main tere naal naal
Meri ikko aa ni eho ni dua

This is it. Wish Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Wish Song Info

Singer & Written By:Nirvair Pannu
Musician(s)Deol Harman
Label:Nirvair Pannu