What Ve Lyrics Diljit Dosanjh, Nimrat Khaira 2021

Presenting brand new Panjabi song ਵੱਟ ਵੇ (WHAT VE) by Diljit Doshanjh featuring Nimrat Khaira. The song is penned by Arjan Dhillon and music produced by Desi Crew.

ਵੱਟ ਵੇ Song Lyrics In Panjabi

Desi Crew.. Desi Crew..

ਵੈਰੀ ਬ੍ਯੂਟੀਫ਼ੁਲ ਫੇਸ ਮੁਟਿਆਰ ਦਾ
ਵੈਰੀ ਬ੍ਯੂਟੀਫ਼ੁਲ ਫੇਸ ਮੁਟਿਆਰ ਦਾ
ਵੈਰੀ ਬ੍ਯੂਟੀਫ਼ੁਲ ਫੇਸ ਮੁਟਿਆਰ ਦਾ
ਤੂੰ ਜੱਟ ਪੱਟ ਤੇ

ਲਿਸ਼ਨ ਤਾਂ ਕਰ ਤੈਨੂੰ ਗੱਲ ਕਹਿਣੀ ਆ
ਵੇ ਦੱਸ ਵੱਟ ਵੇ
ਲਿਸ਼ਨ ਤਾਂ ਕਰ ਤੈਨੂੰ ਗੱਲ ਕਹਿਣੀ ਆ
ਵੇ ਦੱਸ ਵੱਟ ਵੇ

ਬਾਈ ਬਾਈ ਬਾਈ ਗੋਡ ਤੇਰੇ ਨਾਲ ਲਾਵਾਂ ਲੈਣੀ ਆ
ਵੇ ਸ਼ੱਟ ਉਪ ਵੇ
ਓ ਬਾਈ ਗੋਡ ਤੇਰੇ ਨਾਲ ਲਾਵਾਂ ਲੈਣੀ ਆ
ਵੇ ਸ਼ੱਟ ਉਪ ਵੇ

ਓ ਤੂੰ ਸੱਚ ਜਾਣੀ ਮੈਂ speak ਦਾ
ਵੇ ਯੂ ਪਿੱਛੇ ਪਿੱਛੇ ਕਮਿੰਗ ਇੱਕ ਵੀਕ ਦਾ
ਓ ਤੂੰ ਸੱਚ ਜਾਣੀ ਮੈਂ speak ਦਾ
ਵੇ ਯੂ ਪਿੱਛੇ ਪਿੱਛੇ ਕਮਿੰਗ ਇੱਕ ਵੀਕ ਦਾ

ਆਈ ਵਿੱਲ ਡਾਇ ਫੋਰ ਯੂ ਨਖਰੋ
ਆਈ ਵਿੱਲ ਡਾਇ ਫੋਰ ਯੂ
ਤੂੰ ਟੱਲ ਲਾਇ ਘੱਟ ਵੇ

ਲਿਸ਼ਨ ਤਾਂ ਕਰ ਤੈਨੂੰ ਗੱਲ ਕਹਿਣੀ ਆ
ਵੇ ਦੱਸ ਵੱਟ ਵੇ
ਲਿਸ਼ਨ ਤਾਂ ਕਰ ਤੈਨੂੰ ਗੱਲ ਕਹਿਣੀ ਆ
ਵੇ ਦੱਸ ਵੱਟ ਵੇ

ਓ ਤੇਰਾ ਕਿ ਆ ਨੰਬਰ ਤਾਂ ਤੂੰ ਟੱਲ ਦੇ
ਓ ਤੂੰ ਮਰ ਪਰਾ ਜਾ ਗੋ ਟੋ ਹੈੱਲ ਵੇ
ਓ ਤੇਰਾ ਕਿ ਆ ਨੰਬਰ ਤਾਂ ਤੂੰ ਟੱਲ ਦੇ
ਓ ਤੂੰ ਮਰ ਪਰਾ ਜਾ ਗੋ ਟੋ ਹੈੱਲ ਵੇ

eyes ਕਰ ਲਾਈਏ ਦੋਵੇ ਫ਼ੋਰ ਸੋਹਣੀਏ
eyes ਕਰ ਲਾਈਏ ਦੋਵੇ ਫ਼ੋਰ ਸੋਹਣੀਏ
ਮੈਂ ਲਾਇਕੇ This ਹੱਸ ਵੇ

ਲਿਸ਼ਨ ਤਾਂ ਕਰ ਤੈਨੂੰ ਗੱਲ ਕਹਿਣੀ ਆ
ਵੇ ਦੱਸ ਵੱਟ ਵੇ
ਲਿਸ਼ਨ ਤਾਂ ਕਰ ਤੈਨੂੰ ਗੱਲ ਕਹਿਣੀ ਆ
ਵੇ ਦੱਸ ਵੱਟ ਵੇ

ਓ ਬਾਈ ਗੋਡ ਤੇਰੇ ਨਾਲ ਲਾਵਾਂ ਲੈਣੀ ਆ
ਵੇ ਸ਼ੱਟ ਉਪ ਵੇ
ਓ ਬਾਈ ਗੋਡ ਤੇਰੇ ਨਾਲ ਲਾਵਾਂ ਲੈਣੀ ਆ
ਵੇ ਸ਼ੱਟ ਉਪ ਵੇ

ਨੀ ਮੁੰਡਾ ਸਿੰਗ ਦਾ ਸੋਂਗ ਤੇਰੇ ਕਰਕੇ
ਤਾਹੀਓਂ this ਗੱਲੋਂ ਦਿਲ ਮੇਰਾ ਤੜਕੇ
ਨੀ ਮੁੰਡਾ ਸਿੰਗ ਦਾ ਸੋਂਗ ਤੇਰੇ ਕਰਕੇ
ਤਾਹੀਓਂ this ਗੱਲੋਂ ਦਿਲ ਮੇਰਾ ਤੜਕੇ

ਅਰਜਨ ਯੂ ਤੇ ਫਲੈਟ ਜੱਟੀਏ
ਅਰਜਨ ਯੂ ਤੇ ਫਲੈਟ
ਮੇਰੇ ਬ੍ਰੋ ਆਂ ਕੋਲੋਂ ਬਚ ਵੇ

ਲਿਸ਼ਨ ਤਾਂ ਕਰ ਤੈਨੂੰ ਗੱਲ ਕਹਿਣੀ ਆ
ਵੇ ਦੱਸ ਵੱਟ ਵੇ
ਲਿਸ਼ਨ ਤਾਂ ਕਰ ਤੈਨੂੰ ਗੱਲ ਕਹਿਣੀ ਆ
ਵੇ ਦੱਸ ਵੱਟ ਵੇ

ਓ ਬਾਈ ਗੋਡ ਤੇਰੇ ਨਾਲ ਲਾਵਾਂ ਲੈਣੀ ਆ
ਵੇ ਸ਼ੱਟ ਉਪ ਵੇ
ਓ ਬਾਈ ਗੋਡ ਤੇਰੇ ਨਾਲ ਲਾਵਾਂ ਲੈਣੀ ਆ
ਵੇ ਸ਼ੱਟ ਉਪ ਵੇ

What Ve Lyrics In English

Desi Crew.. Desi Crew..

Very Beautiful Face Mutiyaar Da
Very Beautiful Face Mutiyaar Da
Very Beautiful Face Mutiyaar Da
Tu Jatt Patt Te

Listen Taan Kar Tainu Gall Kehni Aa
Ve Dass What Ve
Listen Taan Kar Tainu Gall Kehni Aa
Ve Dass What Ve

By By By God Tere Naal Laavan Laini Aa
Ve Shut Up Ve
Oh By God Tere Naal Laavan Laini Aa
Ve Shut Up Ve

Oh Tu Sach Jani Sach Main Speak Da
Ve You Piche Piche Coming Ek Week Da
Oh Tu Sach Jani Sach Main Speak Da
Ve You Piche Piche Coming Ek Week Da

I Will Die For You Nakhro
I Will Die For You
Tu Tell Lie Ghat Ve

Listen Taan Kar Tainu Gall Kehni Aa
Ve Dass What Ve
Listen Taan Kar Tainu Gall Kehni Aa
Ve Dass What Ve

Oh By God Tere Naal Laavan Laini Aa
Tu Shut Up Ve
By God Tere Naal Laavan Laini Aa
Ve Shut Up Ve

Oh Tera Ki Aa Number Taan Tu Tell De
Ve Tu Mar Para Jaa Go To Hell Ve
Oh Tera Ki Aa Number Taan Tu Tell De
Ve Tu Mar Para Jaa Go To Hell Ve

Eyes Kar Laiye Doven Four Sohniye
Eyes Kar Laiye Doven Four
Main Like This Hass Ve

Listen Taan Kar Tainu Gall Kehni Aa
Ve Dass What Ve
Listen Taan Kar Tainu Gall Kehni Aa
Ve Dass What Ve

By By By God Tere Naal Laavan Laini Aa
Tu Shut Up Ve
Oh By God Tere Naal Laavan Laini Aa
Ve Shut Up Ve

Ni Munda Sing Da Ae Song Tere Karke
Taahi This Gallon Dil Mera Dhadke
Ni Munda Sing Da Ae Song Tere Karke
Taahi This Gallon Dil Mera Dhadke

Arjan You Te Flat Jattiye
Arjan You Te Flat Jattiye
Mere Brovo Kol Bach Ve

Listen Taan Kar Tainu Gall Kehni Aa
Ve Dass What Ve
Listen Taan Kar Tainu Gall Kehni Aa
Ve Dass What Ve

Oh By God Tere Naal Laavan Laini Aa
Tu Shut Up Ve
By God Tere Naal Laavan Laini Aa
Ve Shut Up Ve

Written by: Arjan Dhillon

This is it. This Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Singer(s):Diljit Dosanjh, Nimrat Khaira
Musician(s):Desi Crew
Lyricist(s):Arjan Dhillon
Cast:Diljit Dosanjh, Nimrat Khaira
Label(©):Diljit Dosanjh

Leave a Comment