Presenting full audio of the song ਵਾਇਬ Vibe performed by DILJIT DOSANJH from the album MoonChild Era. while Raj Ranjodh has written this Song Lyrics, with Music given by Intense, and Music Label is Diljit Dosanjh.
Album – Moonchild Era
ਵਾਇਬ Lyrics In Punjabi
ਵਾਇਬ ਤੇਰੀ ਮੇਰੀ ਮਿਲਦੀ ਆ
ਵਾਇਬ ਤੇਰੀ ਮੇਰੀ ਮਿਲਦੀ ਆ
ਲੋਕੀ ਮੇਰੇ ਹਾਸੇ ਸੁਣਦੇ ਆ
ਵੇ ਤੂੰ ਸੁਣਦਾ ਦਿਲ ਦੀ ਆ
ਵਾਇਬ ਤੇਰੀ ਮੇਰੀ ਮਿਲਦੀ ਆ
ਵਾਇਬ ਤੇਰੀ ਮੇਰੀ ਮਿਲਦੀ ਆ
ਗੁੱਟ ਮੇਰੇ ਫੜਦਾ ਐ ਜਾਣ ਕੇ ਜੱਟਾ
ਰੋਜ ਮੇਰੇ ਸੁਪਨੇ ਚ ਆ ਕੇ ਜੱਟਾ
ਗੁੱਟ ਮੇਰੇ ਫੜਦਾ ਐ ਜਾਣ ਕੇ ਜੱਟਾ
ਰੋਜ ਮੇਰੇ ਸੁਪਨੇ ਚ ਆ ਕੇ ਜੱਟਾ
ਮੋਹ kerh ਵਿਚ ਜੱਚ ਦਾ ਐ
ਮੋਹ kerh ਵਿਚ ਜੱਚ ਦਾ ਐ
ਵੇ ਮੈਨੂੰ ਮੂਨ ਕਹਿਣ ਵਾਲਿਆਂ ਆ
ਵੇ ਤੂੰ ਦਿਲ ਵਿਚ ਵੱਸ ਦਾ ਐ
ਮੋਹ kerh ਵਿਚ ਜੱਚ ਦਾ ਐ
ਮੋਹ kerh ਵਿਚ ਜੱਚ ਦਾ ਐ
ਇਹਨਾਂ ਪਿਆਰ ਇਹਨਾਂ ਪਿਆਰ ਕਰੀ ਨਾ ਜੱਟਾ
ਹੋਜੂਗਾ possevive ਸੁਭਾ ਵੇ
ਇਕ ਮਿੰਟ ਇਕ ਮਿੰਟ ਦੂਰ ਜਾਣਾ ਐ
ਅਗਲਾ ਨਾ ਆਉਂਦਾ ਮੈਨੂੰ ਸਾ ਵੇ
ਵੇ ਰਾਜ ਪਿਆਰ ਬੜਾ ਗੂੜਾ ਆ
ਰਾਜ ਪਿਆਰ ਬੜਾ ਗੂੜਾ ਆ
ਤੈਨੂੰ ਮੈਂ ਬਣਾ ਦੁ ਨਾਤਿਆਂ
ਪਾਉਣਾ ਤੇਰੇ ਨਾਮ ਦਾ ਚੂੜਾ ਐ
ਰਾਜ ਪਿਆਰ ਬੜਾ ਗੂੜਾ ਆ
ਰਾਜ ਪਿਆਰ ਬੜਾ ਗੂੜਾ ਆ
ਤੈਨੂੰ ਮੈਂ ਬਣਾ ਦੁ ਨਾਤਿਆਂ
ਪਾਉਣਾ ਤੇਰੇ ਨਾਮ ਦਾ ਚੂੜਾ ਐ
ਰਾਜ ਪਿਆਰ ਬੜਾ ਗੂੜਾ ਆ
ਰਾਜ ਪਿਆਰ ਬੜਾ ਗੂੜਾ ਆ
ਲਿੰਕ ਤੇਰੇ ਨਾਲ ਲੱਗਦੇ ਉਸਮੇ ਦੇ
ਕੱਢ ਦੇਵੇ ਬੱਟ ਕੁੜਤੇ ਪਜਾਮੇ ਦੇ
ਮੇਰੇ ਪਿੱਛੇ ਪੰਦਰਾਂ ਦੇ ਸਰ ਪਾੜ੍ ਤੇ
ਚਰਚੇ ਸੁਣੇ ਮੈ ਕੀਤੇ ਕਾਰਨਾਮੇ ਦੇ
ਵੇ ਮੈਂ ਸਾਰਿਆਂ ਨਾਲ ਤੋੜੀ ਆ
ਵੇ ਮੈਂ ਸਾਰਿਆਂ ਨਾਲ ਤੋੜੀ ਆ
ਵੇ ਤੂੰ ਬਸ ਮੇਰਾ ਹੋ ਗਿਆ
ਕੋਈ ਗੱਲ ਛੋਟੀ ਥੋੜੀ ਆ
ਵੇ ਮੈਂ ਸਾਰਿਆਂ ਨਾਲ ਤੋੜੀ ਆ
ਵੇ ਮੈਂ ਸਾਰਿਆਂ ਨਾਲ ਤੋੜੀ ਆ
ਵੇ ਮੈਂ ਸਾਰਿਆਂ ਨਾਲ ਤੋੜੀ ਆ
Vibe Lyrics In English
Vibe teri meri mildi aa
Vibe teri meri mildi aa
Loki mere hasse sunde aa
Ve Tu sunda dil di aa
Vibe teri meri mildi aa
Vibe teri meri mildi aa
Gutt mera fadda ae jaan ke jatta
Roj mere supne ch aan ke jatta
Gutt mera fadda ae jaan ke jatta
Roj mere supne ch aan ke jatta
moh kerh vich jach da ae
moh kerh vich jach da ae
Ve mainu moon kehn waliya aa
Ve tu dil vich vas da ae
moh kerh vich jach da ae
moh kerh vich jach da ae
Enna pyaar enna pyaar kari na jatta
Hojaunga possevive sabha ve
Ik minute Ik minute door jaana ae
Aag launda mainu saa ve
Ve raj pyaar bada guda aa
Raj pyaar bada guda aa
Tainu main bana du natiya
Pauna tere naam da chuda aa
Raj pyaar bada guda aa
Raj pyaar bada guda aa
Tenu main bna du nattiyan
Pauna tere na da chuda ya
Raj pyaar bada guda aa
Raj pyaar bada guda aa
Link tere nal lagde usame de
Kad deve batt kudte pajame de
Mere piche pandra de sir parh te
Charche suna ma kite karname de
Ve main sareyan nal todi a
Ve main sareyan nal todi a
Ve tu bas mera ho geya
Koi gal Choti thodi a
Ve main sareyan nal todi a
Ve main sareyan nal todi a
Ve main sareyan nal todi a
This is the end of this Song Lyrics. if you find any mistake then let us known by filing the contact us form with correct Lyrics. And Also Feedback Form.
Lyrics
Song Title: | ਵਾਇਬ Lyrics |
Singer: | Diljit Dosanjh |
Music Composer: | Intense |
Lyricist: | Raj Ranjodh |