Champagne Lyrics Diljit Dosanjh 2021

Presenting full audio of the song CHAMPAGNE performed by DILJIT DOSANJH from the album MoonChild Era. Raj Ranjodh has written the Champagne Song Lyrics, with Music given by Intense, and Music Label is Diljit Dosanjh.

Album – Moonchild Era

ਸ਼ੈੰਪੇਨ Song Lyrics In Punjabi

ਓ ਲੰਮੀ ਲੰਮੀ ਜ਼ੁਲਫ਼ਾਂ ਚ ਰਾਤ ਕਾਲੀ ਏ
ਕੱਲੇ time ਇਹਨਾਂ ਵਿਚ ਕੱਟ ਲੈਣ ਦੇ
ਕੱਟ ਦੇ ਨੀ ਤੇਰਾ ਫੋਨ ਲਾਹ ਦੇ ਕੰਨ ਤੌ
ਨੀ ਕੰਨ ਵਿਚ ਗੱਲ ਇਕ ਦੱਸ ਲੈਣ ਦੇ

ਪਾਏ ਤੇਰੇ ਝੁਮਕੇ ਨੇ ਚੁਮੇ ਤੇਰੇ ਗੱਲ ਨੀ
ਨੀ ਹੋ ਗਿਆ ਨੀ ਕਹਿਰ ਜਦੋ ਹੱਸੀ ਨੱਡੀ ਏ
ਗਬਰੂ ਦਾ ਕਾਲਜਾਂ ਵੀ ਵਿਨਿਆ ਗਿਆ
ਨਜਰਾਂ ਦੇ ਤੀਰ ਜਾਵੇ ਕੱਸੇ ਨੱਡੀ ਏ

ਚਾਗ ਵਾਂਗੂ ਰੰਗ ਪੂਰਾ ਚਿੱਟਾ ਕੁੜੀ ਦਾ
ਸ਼ੈੰਪੇਨ ਰੱਬ ਨੇ ਬਣਾਈ ਹੋਈ ਏ

ਓ ਛਣਕੀ ਤੇ ਸਾਡਾ ਦਿਲ ਚੱਕ ਤੂਰ ਗਈ
ਝਾਂਜਰ ਵੀ ਲੱਗਦਾ ਸਿਖਾਈ ਹੋਈ ਏ
ਗਬਰੂ ਨਾ ਪੱਟੇ ਅੱਖ ਤੇਰੇ ਉੱਤੋਂ ਨੀ
ਦਿਲ ਤੇਰੇ ਕਾਨਪੁਰੀ ਸ਼ਾਈ ਹੋਈ ਏ

ਸ਼ੈੰਪੇਨ ਰੱਬ ਨੇ ਬਣਾਈ ਹੋਈ ਏ
ਸ਼ੈੰਪੇਨ ਰੱਬ ਨੇ ਬਣਾਈ ਹੋਈ ਏ

ਹੋ ਇਕ ਫੋਟੋ ਤੇਰੀ ਦੇਖੀ ਸੀ ਮੈਂ ਕੱਲ ਨੀ
ਲੱਕ ਪਾਇਆ ਗੱਲ ਤੇ ਗੁਲਾਬੀ ਗਲ ਨੀ

ਖੁਲੀ ਦਾਰੂ ਵਾਂਗੂ ਤੇਰੇ ਉੱਤੇ ਡੁਲ੍ਹਦਾ
ਬੜਾ ਔਖਾ ਰੱਖਿਆ ਮੈ ਦਿਲ ਠੱਲ ਨੀ
ਓ ਸ਼ਹਿਰ ਵਿਚ ਤੇਰੇ ਜਿਹੀ ਰਕਾਨ ਕੋਈ ਨਾ
ਪੂਰੀ ਤੂੰ ਮੁਪਲੀ ਬਣਾਈ ਹੋਈ ਏ

ਓ ਛਣਕੀ ਤੇ ਸਾਡਾ ਦਿਲ ਚੱਕ ਤੂਰ ਗਈ
ਝਾਂਜਰ ਵੀ ਲੱਗਦਾ ਸਿਖਾਈ ਹੋਈ ਏ
ਗਬਰੂ ਨਾ ਪੱਟੇ ਅੱਖ ਤੇਰੇ ਉੱਤੋਂ ਨੀ
ਦਿਲ ਤੇਰੇ ਕਾਨਪੁਰੀ ਸ਼ਾਈ ਹੋਈ ਏ
ਸ਼ੈੰਪੇਨ ਰੱਬ ਨੇ ਬਣਾਈ ਹੋਈ ਏ
ਸ਼ੈੰਪੇਨ ਰੱਬ ਨੇ ਬਣਾਈ ਹੋਈ ਏ

ਓ ਆ ਗਈ ਮੇਰੇ ਕੋਲ ਕੋਲ ਕੋਲ ਨੀ
ਲੱਭ ਕੇ ਬਹਾਨਾ ਤੂੰ ਪਾਈ ਏ ਬੋਲ ਨੀ
ਹੱਥ ਸਾਡੇ ਕਹਿੰਦੇ ਜਦੋ ਦਿਲ ਕਰਦਾ
ਫੜ ਲਾ ਤੇਰਾ ਗੁੱਟ ਗੋਲ ਗੋਲ ਨੀ
ਓ ਸਾਰੀ ਨੀ ਮੰਡੀਰ ਉਸਤਾਦ ਆਖ ਦੀ
ਮਿੰਟਾਂ ਚ ਰਾਜ ਦੀ ਚੜ੍ਹਾਈ ਹੋਈ ਏ

ਓ ਛਣਕੀ ਤੇ ਸਾਡਾ ਦਿਲ ਚੱਕ ਤੂਰ ਗਈ
ਝਾਂਜਰ ਵੀ ਲੱਗਦਾ ਸਿਖਾਈ ਹੋਈ ਏ
ਗਬਰੂ ਨਾ ਪੱਟੇ ਅੱਖ ਤੇਰੇ ਉੱਤੋਂ ਨੀ
ਦਿਲ ਤੇਰੇ ਕਾਨਪੁਰੀ ਸ਼ਾਈ ਹੋਈ ਏ
ਸ਼ੈੰਪੇਨ ਰੱਬ ਨੇ ਬਣਾਈ ਹੋਈ ਏ
ਸ਼ੈੰਪੇਨ ਰੱਬ ਨੇ ਬਣਾਈ ਹੋਈ ਏ

Champagne Lyrics In English

O Lambi Lambi Zulfan Ch Raat Kaali Ae
Kalle Time Ehna Vich Katt Lain De
Katt De Ni Phone Tera La De Kann Ton
Ni Kann Vich Gall Ek Dass Lain De

Paaye Tere Jhumke Ne Chumme Gall Ni
Ho Gaya Ni Kehar Jadon Hassi Naddiye
Gabru Da Kaalja Vi Vanneya Gaya
Nazraan De Teer Jaavein Kassi Naddiye

Chakk Wangu Rang Poora Chitta Kudi Da
Champagne Rabb Ne Banayi Hoyi Ae

O Chanki Tu Sadda Dil Chakk Turrgi
Jhanjhar Vi Lagda Sikhayi Hoyi Ae
Gabru Na Patte Akkh Tere Utton Ni
Dil Tere Kanpuri Chayi Hoyi Ae

Champagne Rabb Ne Banayi Hoyi Ae
Champagne Rabb Ne Banayi Hoyi Ae

O Ek Photo Teri Dekhi Si Main Kal Ni
Lakk Paaya Warte Gulaabi Gall Ni
Khulli Daaru Wangu Tere Utte Dulda
Bada Aukha Rakheya Main Dil Tall Ni

O Shehar Vich Tere Jeh Rakaan Koi Na
Poori Tu Monopoly Banayi Hoyi Ae

O Chanki Tu Sadda Dil Chakk Turrgi
Jhanjhar Vi Lagda Sikhayi Hoyi Ae
Gabru Na Patte Akkh Tere Utton Ni
Dil Tere Kanpuri Chayi Hoyi Ae

Champagne Rabb Ne Banayi Hoyi Ae
Champagne Rabb Ne Banayi Hoyi Ae

O Aagi Mere Kol Kol Kol Kol Ni
Labh Ke Bahana Ni Tu Payi Ae Bol Ni
Akkh Saddi Khitt Jadon Dil Karda
Fadd La Main Tera Gutt Gol Gol Ni

O Saari Vi Mundir Ustaad Aakhdi
Minta Ch Raj Di Chadayi Hoyi Ae

O Chanki Tu Sadda Dil Chakk Turrgi
Jhanjhar Vi Lagda Sikhayi Hoyi Ae
Gabru Na Patte Akkh Tere Utton Ni
Dil Tere Kanpuri Chayi Hoyi Ae

Champagne Rabb Ne Banayi Hoyi Ae
Champagne Rabb Ne Banayi Hoyi Ae

This is the end of Champagne Song Lyrics. if you find any mistake then let us known by filing the contact us form with correct Lyrics. And Also Feedback Form.


Song Detail
Singer: Diljit Dosanjh
Music: Intense
Lyrics: Raj Ranjodh

Leave a Comment