Presenting full audio of the song BLACK & WHITE performed by DILJIT DOSANJH from the album MoonChild Era. while Raj Ranjodh has written the Black & White Song Lyrics, with Music given by Intense, and Music Label is Diljit Dosanjh.
Album – Moonchild Era
ਬ੍ਲੈਕ & ਵ੍ਹਾਈਟ Lyrics In Punjabi
ਤੇਰੀ ਪਿੱਛੇ ਚੱਕਤੀ ਲੰਗੋਡ ਸੀ ਬੜੀ
ਹੁਣ ਚੱਕਦੇ ਏ ਤੇਰੇ ਨਖਰੇ ਨੀ ਬੱਲੀਏ
ਤੇਰੇ ਨਾਲ ਹੋਲੀ ਹੋਲੀ ਗੱਲ ਕਰਦਾ
ਓਹਵੇ ਜੱਟਾਂ ਦੇ ਸੁਭਾ ਅਥੇਰੇ ਨੀ ਬੱਲੀਏ
ਬਹਾਲ ਬਹਾਲ ਤੇਰੇ ਨਾਲ ਪਿਆਰ ਪਾ ਲਿਆ
ਥੋੜਾ ਥੋੜਾ ਬਿੱਲੋ ਤੈਨੂੰ ਸ਼ੋ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿੱਚੋ ਚਿੱਟਾ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿੱਚੋ ਚਿੱਟਾ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ
ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਹੋ ਲੱਖਾਂ ਚ ਤੂ ਇਕ ਗੱਲ ਜਮਾਂ ਫੇਰ ਨੀ
ਮੇਰੀ ਰੋਲੀ dare ਵਾਂਗੂ ਤੂੰ ਵੀ rare ਨੀ
ਹੋ ਨੀਲੀ ਨੀਲੀ ਅੱਖ ਤੇ ਬ੍ਰਾਊਨ hair ਨੀ
ਮੁੰਡਾ ਕਰੇ ਫੁੱਲ ਓਨ ਤੇਰੀ ਕੇਅਰ ਨੀ
ਹੋ ਤੇਰੇ ਪਿੱਛੇ ਫਿਰਦਾ ਏ ਜਾਨ ਦੇਣ ਨੂੰ
ਪਤਾ ਨੀ ਪਿਆਰ ਏਨਾ ਕਿਉੰ ਕਾਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿੱਚੋ ਚਿੱਟਾ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿੱਚੋ ਚਿੱਟਾ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ
ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ
Downtown ਗੇੜੀ ਵਜੇ night time ਨੀ
ਤੇਰੇ ਨਾਲ night time ਨੀ
ਜੱਟ ਹਾਰਡ ਵੋਡਕਾ ਤੂੰ ਰੈਡ bine ਨੀ
ਅੱਖ ਤੇਰੀ ਰਾਤ ਨੂੰ ਵੀ ਕਰੇ shine ਨੀ
ਕਾਰ ਬਿਲੋ ਰਾਜ ਦੀ ਹਵਾ ਚ ਉਡ ਦੀ
ਤੂੰ ਜੇ ਆਖੇ ਨੱਢੀਏ ਸਲੌ ਕਾਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿੱਚੋ ਚਿੱਟਾ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿੱਚੋ ਚਿੱਟਾ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ
ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਗੱਡੀ ਮੇਰੀ ਚੱਲਦੀ ਏ ਹਾਈ ਬੀਮ ਤੇ
ਤੇਰੇ ਘਰੇ ਆ ਕੇ ਬਿਲੋ ਲੌ ਕਾਰਦਾ
ਦੋਸਾਂਝਾ ਵਾਲਾ ਕਿਸੇ ਦੀ ਵੀ ਗੱਲ ਨਾ ਸੁਣੇ
ਤੇਰੀ ਕਿਸੇ ਗੱਲ ਨੂੰ ਨੀ ਨੋ ਕਾਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿੱਚੋ ਚਿੱਟਾ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ ਹੀਲ ਨੀ
ਵਿੱਚੋ ਚਿੱਟਾ ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ
ਚਿੱਟਾ ਚਿੱਟਾ ਰੰਗ ਨੀ ਗਲੋ ਕਰਦਾ
ਕਾਲਾ ਕਾਲਾ
Black & White Lyrics In English
Tere Picche Chakkti Langod Si Badi
Hun Chakkda Ae Tere Nakhre Ni Balliye
Tere Naal Hauli Hauli Gall Karda
Ohve Jatta De Subahle Atthre Ni Balliye
Bahla Bahla Tere Naal Pyaar Pa Leya
Thoda Thoda Tainu Billo Show Karda
Kaala Kaala Suit Billo Kaali Heel Ni
Vicchon Chitta Chitta Rang Ni Glow Karda
Kaala Kaala Suit Billo Kaali Heel Ni
Vicchon Chitta Chitta Rang Ni Glow Karda
Kaala Kaala Suit Billo
Chitta Chitta Rang Ni Glow Karda
Ho Lakkhan Ch Tu Ek Gall Javan Fair Ni
Meri Rolli Date Na Wangu Tu Vi Rare Ni
Ho Neeli Neeli Akkha Te Brown Hair Ni
Munda Kare Full On Teri Care Ni
Ho Tere Picche Firda Ae Jaan Den Nu
Pata Ni Pyaar Ainna Kyon Karda
Kaala Kaala Suit Billo Kaali Heel Ni
Vicchon Chitta Chitta Rang Ni Glow Karda
Kaala Kaala Suit Billo Kaali Heel Ni
Vicchon Chitta Chitta Rang Ni Glow Karda
Kaala Kaala Suit Billo
Chitta Chitta Rang Ni Glow Karda
Downtown Gehdi Vajje Night Time Ni
Tere Naal Night Time Right Time Ni
Jatt Hard Vodka Tu Red Vine Ni
Akkh Teri Raat Nu Vi Kare Shine Ni
Car Billo Raj Di Hawa Ch Udd Di
Tu Jeh Akkh Nattiye Slow Karda
Kaala Kaala Suit Billo Kaali Heel Ni
Vicchon Chitta Chitta Rang Ni Glow Karda
Kaala Kaala Suit Billo Kaali Heel Ni
Vicchon Chitta Chitta Rang Ni Glow Karda
Kaala Kaala
Chitta Chitta Rang Ni Glow Karda
Gaddi Meri Chaldi Ae High Beem Te
Tere Ghare Aake Billo Low Karda
Dosanjha Wala Kise Di Vi Gall Na Kare
Teri Kise Gall Nu Ni No Karda
Kaala Kaala Suit Billo Kaali Heel Ni
Vicchon Chitta Chitta Rang Ni Glow Karda
Kaala Kaala Suit Billo Kaali Heel Ni
Vicchon Chitta Chitta Rang Ni Glow Karda
Kaala Kaala Suit Billo
Chitta Chitta Rang Ni Glow Karda
Kaala Kaala!
This is the end of Black & White Song Lyrics. if you find any mistake then let us known by filing the contact us form with correct Lyrics. And Also Feedback Form.
Info of the song “Black & White”
Album – Moon Child Era
Song: Black & White
Singer: Diljit Dosanjh
Lyrics: Raj Ranjodh
Music: Intense
Music Label: Diljit Dosanjh
Featuring: Diljit Dosanjh