Top Te Lyrics – Nimrat Khaira

ਟੋਪ ਤੇ (Top Te) song Lyrics in Punjabi by Nimrat Khaira.

Full Album: Magical

Check Another Album by Nimrat Khaira

ਟੋਪ ਤੇ Lyrics In Punjabi

ਹੋਰਾਂ ਕੋਲੋਂ ਗੈਪ ਤੇ ਆਂ, ਫੋਨ ਓਹਦਾ ਟੈਪ ਤੇ ਆਂ,
ਨਾ ਅਨਨੋਨ ਚੁੱਕੇ ਨਾ ਫੋਨ, ਗੱਲ ਕਰਦਾ ਸਨੈਪ ਤੇ ਆ,
ਹਿੰਡਆਂ ਵਾਲੀ ਹਦ ਆਂ,
ਗੱਬਰੂ ਸਟੱਡ ਆਂ, ਟੌਰ ਯਾ ਡ੍ਰਿਪ ਤੇ,
ਤੇ ਲੇਖਾਂ ਵਿਚ ਜੱਬ ਆਂ
ਲੋਕੀ ਕਹਿੰਦੇ ਵੈਲ ਏ, ਤੇ ਓਹਨੇ ਪਾਲੇ ਸ਼ੋਂਕ ਨੇ
ਜੇ ਮੈਂ ਪੁੱਛਾਂ ਕਹਿ ਦਿੰਦਾ ਟੋਪ ਤੇ
ਹਾਏ ਜੇ ਮੈਂ ਪੁੱਛਾਂ ਕਹਿ ਦਿੰਦਾ ਟੋਪ ਤੇ
ਹਾਏ ਜੇ ਮੈਂ ਪੁੱਛਾਂ ਕਹਿ ਦਿੰਦਾ ਟੋਪ ਤੇ

ਲਿਪ ਲਿਫਟ ਕਰਾਏ ਨਾ, ਤੇ ਓਹੋ ਗੱਡੀਆਂ ਕਰਾਉਂਦਾ
ਫਲੋਰਾਂ ਗੁਚੀ ਮੈਂ ਲਾਵਾ, ਹਾਏ ਸਿਰਾ ਲਾਉਂਦਾ ਉਹ
ਸੜਕਾਂ ਨੂੰ ਛਿੱਲ ਦੀ ਹਾਏਨੀ ਫਲੀਟ ਜਦੋ ਮੋੜਦਾ
ਇਡਲ ਬਣਿਆ ਕੱਲੇ ਕੱਲੇ ਸ਼ੋਰ ਦਾ
ਰੱਖਦਾ ਨੀ ਅੱਖ ਓਹੋ ਵੇਗਾਨੀ ਕੈਟ ਵਾਕ ਤੇ
ਜੇ ਮੈਂ ਪੁੱਛਾਂ ਕਹਿ ਦਿੰਦਾ ਟੋਪ ਤੇ
ਹਾਏ ਜੇ ਮੈਂ ਪੁੱਛਾਂ ਕਹਿ ਦਿੰਦਾ ਟੋਪ ਤੇ
ਹਾਏ ਜੇ ਮੈਂ ਪੁੱਛਾਂ ਕਹਿ ਦਿੰਦਾ ਟੋਪ ਤੇ

ਹਾਏ ਆਉਂਦਾ ਮੁੰਡਿਆਂ ਜਾਂਦਾ ਮੁੰਡਿਆਂ ਗੱਲ ਨਾ ਮੇਰੀ ਟਾਲੀ
ਜੀ ਵਾਕ ਓਹਦੀ ਦਵਾਕੇ ਮਾਰੇ ਤੋਰ ਚ ਹੈ ਨੀ ਕਾਹਲੀ
ਚੜ੍ਹਤ ਮਾੜਤ ਤੇ ਰੜਕ ਮੁੰਡੇ ਨੇ ਜੁਰਤਾਂ ਨਾਲ ਸੰਭਾਲੀ
ਗੱਬਰੂ ਦਾ ਨਾਂ ਚਲਦਾ, ਕੀਤੇ ਲੈਕੇ ਕੰਮ ਕੱਢ ਲਈ
ਗੱਬਰੂ ਦਾ ਨਾਂ ਚਲਦਾ, ਕੀਤੇ ਲੈਕੇ ਕੰਮ ਕੱਢ ਲਈ
ਗੱਬਰੂ ਦਾ ਨਾਂ ਚਲਦਾ,

ਓਹਦੇ ਇੱਕ ਬੋਲ ਤੇ ਮੰਡੀਰ ਤੰਨ ਜਾਂਦੀ ਆ
ਓਹਦੇ ਮੂਹੋ ਨਿੱਕਲੀ ਹੋਊ ਕੰਮ ਬਣ ਜਾਂਦੀ ਆ
ਵੈਲੀਆਂ ਦਾ ਮੋਹਰੀ ਆਂ ਕੁੜੀਆਂ ਚ ਛਾਏ ਆ
ਬੱਸ ਓਹਦੇ ਗਾਨੀ ਮੇਰੀ ਧੋਣ ਹਿੱਸੇ ਆਈ ਆ
ਅਰਜਨ ਢੁਲੇ ਦਾ ਕਿਸੇ ਚੀਜ ਡੋਕ ਤੇ

ਜੇ ਮੈਂ ਪੁੱਛਾਂ ਕਹਿ ਦਿੰਦਾ ਟੋਪ ਤੇ
ਹਾਏ ਜੇ ਮੈਂ ਪੁੱਛਾਂ ਕਹਿ ਦਿੰਦਾ ਟੋਪ ਤੇ
ਹਾਏ ਜੇ ਮੈਂ ਪੁੱਛਾਂ ਕਹਿ ਦਿੰਦਾ ਟੋਪ ਤੇ

Top Te Lyrics In English

Hora Kolo Gap Teya
Phone Ohda Tap Te Ya
Na Unknown Chake Gal
Kar Da Snap Te Ya
Pinda Wali Hadd Aa
Gabaru Stud Aa
Tour Aa Drip Aa
Te Likha Wich Yabba
Loki Kende Vaile Te Ohne Paale Shokane

Je Me Pucha Kithe Yaa
Te Keh Dinda Top Te
Je Me Pucha Kithe Yaa
Te Keh Dinda Top Te
Je Me Pucha Kithe Yaa
Te Keh Dinda Top Te

Je Me Lift Karaye Na Main Gaddiya Karona
Flora Gucchi Main Lava Haay Ni Sira Londa
Oh Sadakani Chelani Flit Jado Torad
Idea Baneya Ohh Kalle Kalle Shor Da
Rakhada Ni Akh Oh Baigani Catwalk

Je Me Pucha Kithe Yaa
Te Keh Dinda Top Te
Je Me Pucha Kithe Yaa
Te Keh Dinda Top Te
Je Me Pucha Kithe Yaa
Te Keh Dinda Top Te

Haay Onda Mundiya Janda Mundiya
Gal Na Meri Taali
G Walk Ohdi Dabb Ke Mare
Dour Ch Nai Nikaali
Jadda Madak He Radak Munde Ne
Judata Naal Sambhali
Gabaru Da Naa Chala Da
Kitte Leke Kaam Kadhali
Gabaru Da Naa Chala Da
Kitte Leke Kaam Kadhali
Gabaru Da Naa Chala Da

Oh De Ek Bol Te Mandir Taani Jandiya
Haay Ohde Muho Nikali Ha Kam Ban Jandiya
Vairya To Modiya Kudiya Ch Shaay Yaa
Passi Ohdi Ganni Mere Dhon Hisse Aayi Ya
Arajan Dulle Na Kise Di Chiz Dok Te

Je Me Pucha Kithe Yaa
Te Keh Dinda Top Te
Je Me Pucha Kithe Yaa
Te Keh Dinda Top Te
Je Me Pucha Kithe Yaa
Te Keh Dinda Top Te

This is it. Top Te Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Nimrat Khaira
Written By:Arjan Dhillon
Musician(s)MXRCI
Label:Brown Studios