Jatta Zalma Lyrics – Nimrat Khaira

ਜੱਟ ਜ਼ਾਲਮਾਂ (Jatta Zalma) song Lyrics in Punjabi by Nimrat Khaira.

Full Album: Magical

Check Another Album by Nimrat Khaira

ਜੱਟ ਜ਼ਾਲਮਾਂ Lyrics In Punjabi

ਮਹਿਫਲਾਂ ਚ ਬੈਠੇ ਨੂੰ ਠੌਣ ਆਲੀ ਕਿੱਥੇ ਆਂ
ਤੇਰੇ ਤੇ ਤੇਰੇ ਯਾਰਾਂ ਚ ਆਉਣ ਆਲੀ ਕਿੱਥੇ ਆਂ
ਮਹਿਫਲਾਂ ਚ ਬੈਠੇ ਨੂੰ ਠੌਣ ਆਲੀ ਕਿੱਥੇ ਆਂ
ਤੇਰੇ ਤੇ ਤੇਰੇ ਯਾਰਾਂ ਚ ਆਉਣ ਆਲੀ ਕਿੱਥੇ ਆਂ

ਖੜੀ ਬਾਲਕੋਨੀ ਚ ਸੋਨ ਆਲੀ ਕਿੱਥੇ ਆਂ
ਖੜੀ ਬਾਲਕੋਨੀ ਚ ਸੋਨ ਆਲੀ ਕਿੱਥੇ ਆਂ
ਝਾਕਾ ਦੇਜਾ ਆਜਾ ਵੇ ਗੱਡੀ ਮੋੜ ਕੇ
ਹਾਏ ਵੇ ਜਾਲਮਾਂ, ਨੈਣਾ ਦਾ ਦੁੱਖ ਤੋੜ ਦੇ
ਨੈਣਾ ਦਾ ਦੁੱਖ ਤੋੜ ਦੇ
ਹਾਏ ਵੇ ਜਾਲਮਾਂ, ਨੈਣਾ ਦਾ ਦੁੱਖ ਤੋੜ ਦੇ
ਨੈਣਾ ਦਾ ਦੁੱਖ ਤੋੜ ਦੇ

ਹੁਣਾ ਤੇ ਤਿਆਰ ਜਦੋ ਬਾਹਲਾ ਸੋਹਣਾ ਲੱਗਦਾ ਏ
ਹਾਣ ਦੇ ਆਂ ਜਚ ਜਚ ਸਾਹ ਮੇਰੇ ਠੱਗ ਦਾ ਏ
ਮੇਰੀ ਆਂ ਤੂੰ, ਮੇਰੀ ਆਂ ਤੂੰ ਹੋ ਜਾਣਾ ਝੱਲਾਂ ਵੇ
ਪੀਤੀ ਚ ਪਿਆਰ ਦੀਆਂ ਕਰਦਾ ਏ ਗੱਲਾਂ ਵੇ
ਮੇਰੀ ਆਂ ਤੂੰ, ਮੇਰੀ ਆਂ ਤੂੰ ਹੋ ਜਾਣਾ ਝੱਲਾਂ ਵੇ
ਪੀਤੀ ਚ ਪਿਆਰ ਦੀਆਂ ਕਰਦਾ ਏ ਗੱਲਾਂ ਵੇ

ਅੱਖ ਦੀਆਂ ਤਾਹੀ ਹੱਥ ਜੋੜ ਕੇ
ਹਾਏ ਵੇ ਜਾਲਮਾਂ, ਹਾਏ ਵੇ ਜਾਲਮਾਂ,
ਨੈਣਾ ਦਾ ਦੁੱਖ ਤੋੜ ਦੇ, ਨੈਣਾ ਦਾ ਦੁੱਖ ਤੋੜ ਦੇ
ਹਾਏ ਵੇ ਜਾਲਮਾਂ, ਨੈਣਾ ਦਾ ਦੁੱਖ ਤੋੜ ਦੇ
ਨੈਣਾ ਦਾ ਦੁੱਖ ਤੋੜ ਦੇ

ਸੋਹਣਿਆਂ ਵੇ ਜੇ ਮੈਂ ਤੈਨੂੰ ਨਜ਼ਰੋਂ ਬਚਾ ਦੇ ਆਂ
ਆ ਮੇਰੇ ਕੋਲ ਤੇਰੇ ਕਾਲਾ ਟਿੱਕਾ ਲਾ ਦੇ ਆਂ
ਮੈਨੂੰ ਵੀ ਦਵਾਦੇ ਗੇੜਾ ਫਿਰਦਾ ਏ ਕੱਲਾ ਵੇ
ਪਾਇਆ ਏ ਰਿੰਗ ਫਿੱਗਰ ਚ ਤੇਰੇ ਨਾਂ ਦਾ ਛੱਲਾ ਵੇ
ਮੈਂ ਅਰਜਨਾ ਮਰੀ ਤੇਰੀ ਤੋਰ ਤੇ

ਹਾਏ ਵੇ ਜਾਲਮਾਂ, ਹਾਏ ਵੇ ਜਾਲਮਾਂ,
ਨੈਣਾ ਦਾ ਦੁੱਖ ਤੋੜ ਦੇ, ਨੈਣਾ ਦਾ ਦੁੱਖ ਤੋੜ ਦੇ
ਹਾਏ ਵੇ ਜਾਲਮਾਂ, ਨੈਣਾ ਦਾ ਦੁੱਖ ਤੋੜ ਦੇ
ਨੈਣਾ ਦਾ ਦੁੱਖ ਤੋੜ ਦੇ

Jatta Zalma Lyrics In English

This is it. Jatta Zalma Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer:Nimrat Khaira
Written By:Arjan Dhillon
Musician(s)MXRCI
Label:Brown Studios