ਹਿਡਨ ਸਕਾਰਸ (Hidden Scars) song Lyrics in Punjabi by Nimrat Khaira.
Full Album: Magical
Check Another Album by Nimrat Khaira
ਹਿਡਨ ਸਕਾਰਸ Lyrics In Punjabi
ਕਿੱਕਰਾਂ ਦੇ ਫੁੱਲਾਂ ਵਾਂਗੂ ਗੱਲ ਖਿੰਡ ਗਈ ਵੇ
ਕੱਲੀ ਕੱਲੀ ਕੁੜੀ ਜਾਣੇ ਸਾਡੇ ਪਿੰਡ ਦੀ ਵੇ
ਕਿੱਕਰਾਂ ਦੇ ਫੁੱਲਾਂ ਵਾਂਗੂ ਗੱਲ ਖਿੰਡ ਗਈ ਵੇ
ਕੱਲੀ ਕੱਲੀ ਕੁੜੀ ਜਾਣੇ ਸਾਡੇ ਪਿੰਡ ਦੀ ਵੇ
ਹਰ ਮੁੰਡਾ ਹਾਣ ਦਾ, ਹਰ ਮੁੰਡਾ ਹਾਣ ਦਾ
ਯਾਰੀ ਲੱਗੀ ਦਾ ਗਵਾਹ ਨੀ ਸੀ ਕੋਈ
ਟੁੱਟੀਆਂ ਨੂੰ ਜੱਗ ਜਾਣਦਾ
ਯਾਰੀ ਲੱਗੀ ਦਾ ਗਵਾਹ ਨੀ ਸੀ ਕੋਈ
ਟੁੱਟੀਆਂ ਨੂੰ ਜੱਗ ਜਾਣਦਾ
ਬੜਾ ਮੈਂ ਤਾਂ ਰੱਖਿਆ ਮੈਂ ਤਾਂ ਪਿਆਰ ਵੇ
ਮਹਿਫਲਾਂ ਚ ਬਹਿ ਕੇ ਤੂੰ ਦਿੱਤਾ ਇ ਖਿਲਾਰ ਵੇ
ਚੰਨਾ ਗੱਲ ਉੱਡ ਗਈ ਏ ਸਾਰਿਆਂ ਚ
ਤੇਰੇ ਮੇਰੇ ਚ ਸੀ ਹੁਣ ਹੋ ਗਏ ਸਾਰਿਆਂ ਚ
ਚੰਨਾ ਗੱਲ ਉੱਡ ਗਈ ਏ ਸਾਰਿਆਂ ਚ
ਤੇਰੇ ਮੇਰੇ ਚ ਸੀ ਹੁਣ ਹੋ ਗਏ ਸਾਰਿਆਂ ਚ
ਮੁੱਡ ਨੁਕਸਾਨ ਦਾ, ਮੁੱਡ ਨੁਕਸਾਨ ਦਾ
ਯਾਰੀ ਲੱਗੀ ਦਾ ਗਵਾਹ ਨੀ ਸੀ ਕੋਈ
ਟੁੱਟੀਆਂ ਨੂੰ ਜੱਗ ਜਾਣਦਾ
ਯਾਰੀ ਲੱਗੀ ਦਾ ਗਵਾਹ ਨੀ ਸੀ ਕੋਈ
ਟੁੱਟੀਆਂ ਨੂੰ ਜੱਗ ਜਾਣਦਾ
ਪੂਰੇ ਨਹੀਓ ਹੋਏ ਜਿਹੜੇ ਖਾਵਾਂ ਦਾ ਕਿ ਕਰੀਏ
ਤੇਰੇ ਪਿੱਛੋਂ ਅਰਜਨਾ ਯਾਦਾਂ ਦਾ ਕਿ ਕਰੀਏ
ਅੱਗ ਲਾਵੀ ਸਾਰੀ ਦਿੰਦਾ ਹੱਸ ਕੇ ਵੇ
ਕਿ ਲੈਣਾ ਮੈਂ ਦੁੱਖ ਕਿਸੇ ਨੂੰ ਦੱਸ ਕੇ ਵੇ
ਅੱਗ ਲਾਵੀ ਸਾਰੀ ਦਿੰਦਾ ਹੱਸ ਕੇ ਵੇ
ਕਿ ਲੈਣਾ ਮੈਂ ਦੁੱਖ ਕਿਸੇ ਨੂੰ ਦੱਸ ਕੇ ਵੇ
ਸਬਰ ਏ ਰਕਾਨ ਦਾ, ਸਬਰ ਏ ਰਕਾਨ ਦਾ,
ਯਾਰੀ ਲੱਗੀ ਦਾ ਗਵਾਹ ਨੀ ਸੀ ਕੋਈ
ਟੁੱਟੀਆਂ ਨੂੰ ਜੱਗ ਜਾਣਦਾ
ਯਾਰੀ ਲੱਗੀ ਦਾ ਗਵਾਹ ਨੀ ਸੀ ਕੋਈ
ਟੁੱਟੀਆਂ ਨੂੰ ਜੱਗ ਜਾਣਦਾ
Hidden Scars Lyrics In English
This is it. Hidden Scars Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
Singer: | Nimrat Khaira |
Written By: | Arjan Dhillon |
Musician(s) | MXRCI |
Label: | Brown Studios |