Tere Naal Naal song sung by Amar Sehmbi. This is new Punjabi song. Tere Naal Naal song lyrics are written by Gill Raunta while music is given by Bravo.
ਤੇਰੇ ਨਾਲ ਨਾਲ ਰਹਿਣਾ Lyrics In Punjabi
Bravo Music!
ਤੇਰੇ ਪਿਆਰ ਨੇ ਸਿਖਾਤੇ ਤੰਦ ਪਾਉਣੇ ਵੇ
ਅੱਖਰਾਂ ਨਾਲ ਮੈਨੂੰ ਸੋਹਣਿਆਂ
ਤੇਰੇ ਬੋਲਾਂ ਤੌ ਬਣਾਉਣੇ ਸ਼ੇਰ ਸਿੱਖ ਲਏ
ਸੁਣਾਉਣੇ ਵੀ ਆ ਤੈਨੂੰ ਸੋਹਣਿਆਂ
ਅੱਖ ਦੀ ਰਮਜ਼ ਤੇਰੀ ਪੜ੍ਹਨੀ
ਘੁੱਟ ਕੇ ਜੇ ਬਾਂਹ ਮੇਰੀ ਫੜਨੀ
ਏਦਾਂ ਤਾ ਮੇਰਾ ਦਿਲ ਠੱਗ ਤਾ
ਤੇਰੇ ਨਾਲ ਨਾਲ ਰਹਿਣਾ
ਤੈਨੂੰ ਤੁਸੀ ਤੁਸੀ ਕਹਿਣਾ
ਬੜਾ ਚੰਗਾ ਲੱਗਦਾ
ਤੇਰੇ ਨਾਲ ਨਾਲ ਰਹਿਣਾ
ਤੈਨੂੰ ਤੁਸੀ ਤੁਸੀ ਕਹਿਣਾ
ਬੜਾ ਚੰਗਾ ਲੱਗਦਾ
ਤੇਰੇ ਪਿਆਰ ਦਾ ਖੁਮਾਰ ਮੇਰੇ ਵਿੱਚੋ
ਬੋਲਦਾ
ਸ਼ੀਸ਼ੇ ਮੂਹਰੇ ਸੰਗੀ ਜਾਣੀ ਆ
ਸ਼ੀਸ਼ੇ ਮੂਹਰੇ ਸੰਗੀ ਜਾਣੀ ਆ
ਵੱਡੇ ਅੱਖਰਾਂ ਚ ਨਾਂ ਤੇਰਾ ਲਿੱਖ
ਲਿੱਖ ਮੈਂ
ਹੱਥ ਸਾਰੇ ਰੰਗੀ ਜਾਣੀ ਆ
ਵੱਡੇ ਅੱਖਰਾਂ ਚ ਨਾਂ ਤੇਰਾ ਲਿੱਖ
ਲਿੱਖ ਮੈਂ
ਹੱਥ ਸਾਰੇ ਰੰਗੀ ਜਾਣੀ ਆ
ਕੋਈ ਨਾ ਡਿਮਾਂਡ ਹੁਣ ਮੇਰੀ ਵੇ
ਫ਼ੋੱਲੋ ਕਰਨੀ ਕਮਾਂਡ ਬਸ ਤੇਰੀ ਵੇ
ਇਹੀ ਆ ਰਾਜ ਭਾਗ ਜਗ ਦਾ
ਤੇਰੇ ਨਾਲ ਨਾਲ ਰਹਿਣਾ
ਤੈਨੂੰ ਤੁਸੀ ਤੁਸੀ ਕਹਿਣਾ
ਬੜਾ ਚੰਗਾ ਲੱਗਦਾ
ਤੇਰੇ ਨਾਲ ਨਾਲ ਰਹਿਣਾ
ਤੈਨੂੰ ਤੁਸੀ ਤੁਸੀ ਕਹਿਣਾ
ਬੜਾ ਚੰਗਾ ਲੱਗਦਾ
ਤੇਰੀ ਮਾਲਕੀ ਦੇ ਹੌਂਸਲੇ ਚ ਉੱਡ ਦੀ
ਮਲੂਕ ਜਿੰਦ ਮੇਰੀ ਚੰਨ ਵੇ
ਮਲੂਕ ਜਿੰਦ ਮੇਰੀ ਚੰਨ ਵੇ
ਵੇਖੀ ਕਿੰਨਾ ਸੋਹਣਾ ਲਫ਼ਜ਼ ਆ ਲੱਗਦਾ
ਤੇਰੀ ਮੈਂ ਤੇਰੀ ਤੇਰੀ ਚੰਨ ਵੇ
ਵੇਖੀ ਕਿੰਨਾ ਸੋਹਣਾ ਲਫ਼ਜ਼ ਆ ਲੱਗਦਾ
ਤੇਰੀ ਮੈਂ ਤੇਰੀ ਤੇਰੀ ਚੰਨ ਵੇ
ਹੋਜਾ ਗਿੱਲ ਰੌਂਤਾਆ ਤੂੰ ਮੇਰਾ ਵੇ
ਛੇਤੀ ਬੰਨ ਲਾ ਖਾ
ਮੇਰੇ ਨਾਂ ਦਾ ਸੇਹਰਾ ਵੇ
ਬਾਣੁ ਮੈਂ ਤੇਰੀ ਲੜ ਪੱਗ ਦਾ
ਤੇਰੇ ਨਾਲ ਨਾਲ ਰਹਿਣਾ
ਤੈਨੂੰ ਤੁਸੀ ਤੁਸੀ ਕਹਿਣਾ
ਬੜਾ ਚੰਗਾ ਲੱਗਦਾ
ਤੇਰੇ ਨਾਲ ਨਾਲ ਰਹਿਣਾ
ਤੈਨੂੰ ਤੁਸੀ ਤੁਸੀ ਕਹਿਣਾ
ਬੜਾ ਚੰਗਾ ਲੱਗਦਾ
ਰੱਬ ਦੇ ਮੈਂ ਹਾੜੇ ਕੱਢ ਕੱਢ ਕੇ
ਤੇਰੀ ਲੇਖਾ ਚ ਲਿਖਾਈ ਆ ਲਕੀਰ ਵੇ
ਤੇਰੀ ਲੇਖਾ ਚ ਲਿਖਾਈ ਆ ਲਕੀਰ ਵੇ
ਨੰਗੇ ਪੈਰੀ ਗਿਆ ਬੜੇ ਦਰਾਂ ਤੇ
ਚੰਨਾ ਤੇਰੇ ਲਈ ਏ ਨਰਮ ਸ਼ਰੀਰ ਵੇ
ਨੰਗੇ ਪੈਰੀ ਗਿਆ ਬੜੇ ਦਰਾਂ ਤੇ
ਚੰਨਾ ਤੇਰੇ ਲਈ ਏ ਨਰਮ ਸ਼ਰੀਰ ਵੇ
ਚਿੱਤ ਕਰੇ ਸੁਣੀ ਜਾਵਾਂ ਗੱਲਾਂ ਨੇ ਸਵੀਟ
ਤੇਰੇ ਬੋਲਾਂ ਨਾਲੋਂ ਵੱਧ ਮਿੱਠੇ ਕੋਈ ਨਾ ਟ੍ਰੀਟ
ਇਸ਼ਕ ਸਾਹਾਂ ਵਿਚ ਮੰਗਦਾ
ਤੇਰੇ ਨਾਲ ਨਾਲ ਰਹਿਣਾ
ਤੈਨੂੰ ਤੁਸੀ ਤੁਸੀ ਕਹਿਣਾ
ਬੜਾ ਚੰਗਾ ਲੱਗਦਾ
ਤੇਰੇ ਨਾਲ ਨਾਲ ਰਹਿਣਾ
ਤੈਨੂੰ ਤੁਸੀ ਤੁਸੀ ਕਹਿਣਾ
ਬੜਾ ਚੰਗਾ ਲੱਗਦਾ
ਹਾਏ ਵੇ ਬੜਾ ਚੰਗਾ ਲੱਗਦਾ ਵੇ
Tere Naal Naal Lyrics In English
Bravo Music!
Tere Pyar Ne Sikhate Tand Paune Ve
Akhran Naa Mainu Sohneya
Tere Bolan Ton Banaune Sher Sikh Laye
Sunaune Vi Aa Tainu Sohneya
Ankh Di Ramaz Teri Padhni
Ghutt Ke Je Baanh Meri Fadni
Eh Taan Mera Dil Thugda
Tere Naal Naal Rehna
Tainu Tussi Tussi Kehna
Bada Changa Lagda
Tere Naal Naal Rehna
Tainu Tussi Tussi Kehna
Bada Changa Lagda
Tere Pyar Da Khumaar Mere Vichon Bolda
Sheeshe Muhre Sangi Jani Aa
Sheeshe Muhre Sangi Jani Aa
Wadde Akhran Ch Naa Tera Likh Likh Main
Hath Saare Rangi Jani Aa
Wadde Akhran Ch Naa Tera Likh Likh Main
Hath Saare Rangi Jani Aa
Koyi Na Demand Hunn Meri Ve
Follow Karni Command Bas Teri Ve
Ehi Aa Raaj Bhag Jag Da
Tere Naal Naal Rehna
Tainu Tussi Tussi Kehna
Bada Changa Lagda
Tere Naal Naal Rehna
Tainu Tussi Tussi Kehna
Bada Changa Lagda
Teri Malki De Haunsle Ch Udd’di
Maluk Jind Meri Chann Ve
Maluk Jind Meri Chann Ve
Vekhi Kinna Sohna Lafaz Ae Lagda
Teri Main Teri Teri Chann Ve
Vekhi Kinna Sohna Lafaz Ae Lagda
Teri Main Teri Teri Chann Ve
Hoja Gill Rauntean Tu Mera Ve
Chheti Bann Laakha
Mere Naa Da Sehra Ve
Banu Main Teri Ladd Pag Da
Tere Naal Naal Rehna
Tainu Tussi Tussi Kehna
Bada Changa Lagda
Tere Naal Naal Rehna
Tainu Tussi Tussi Kehna
Bada Changa Lagda
Rabb De Main Haade Kadd Kadd Ke
Teri Lekha Ch Likhai Aa Lakeer Ve
Teri Lekha Ch Likhai Aa Lakeer Ve
Nange Pairi Gaya Bade Daran Te
Channa Tere Layi Eh Naram Shareer Ve
Nange Pairi Gaya Bade Daran Te
Channa Tere Layi Eh Naram Shareer Ve
Chitt Kare Sunni Jaawan Gallan Ne Sweet
Tere Bolan Naalo Wadh Mithi Koyi Na Treet
Ishq Saahan Vich Mangda
Tere Naal Naal Rehna
Tainu Tussi Tussi Kehna
Bada Changa Lagda
Tere Naal Naal Rehna
Tainu Tussi Tussi Kehna
Bada Changa Lagda
Haaye Ve Bada Changa Lagda Haaye
Written by: Gill Raunta
This is it. Tere Naal Naal Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Song Details:
Singer: | Amar Sehmbi |
Lyrics: | Gill Raunta |
Music: | Bravo |
Starring: | Amar Sehmbi, Khushi Chaudhary |
Label: | Jass Records |