By Name Lyrics Gippy Grewal 2021

By Name song sung by Gippy Grewal. And music is given by Wazir Patar. This punjabi song lyrics are written by Guri Guri Gill and video is released on Humble Music youtube channel.

Album: Limited Edition

ਬਾਏ ਨਾਮ Lyrics In Punjabi

Boss is in the Hood!

ਜ਼ੋਰ ਨੀ ਜਵਾਨੀ ਆ ਪੂਰੀ ਪੀਕ ਤੇ
ਸਿਰੇ ਦੀ ਬਿਠਾਈ ਫਿਰੇ ਰਾਈਟ ਸੀਟ ਤੇ
ਬੀਚ ਹੋਪ ਵਾਂਗੂ ਤੇਰਾ ਲੱਕ ਹਿਲਦਾ
ਹਿਲਦਾ ਰਕਾਨੇ ਵਜ਼ੀਰ ਦੀ ਬੀਟ ਤੇ

ਫੱਕਰ ਨੂੰ ਕਰਦੀ ਟਿੱਚਰ ਫਿਰਦੀ
ਅੱਲੜੇ ਬ੍ਰਾਂਡ ਨੀ ਤੂੰ ਪਾਕੇ ਬਾਹਰ ਲੈ
ਏ ਬੱਸ ਦੇਖਿਆ ਟੀਜ਼ਰ ਸੋਹਣੀਏ
ਅੱਗੇ ਅੱਗੇ ਕਰਦਾ ਦੇਖੀ ਬੁਜਰਤੇ

ਰੰਗ ਰੂਪ ਦਾ ਵੀ ਕਾਹਦਾ ਮਾਨ ਅੱਲੜੇ
ਏਦ੍ਹੇ ਵਿਚ ਕੋਈ ਗੱਲ ਨੀ ਸੁਣਨ ਦੀ
ਤੇਰੇ ਜਿਹੀਆਂ ਵਿੱਚੋ ਲੈਂਦੀ ਪੈਰੋ ਕੱਢ ਨੀ
ਥੱਲੇ ਮੇਰੇ ਗੱਡੀ ਡੇਢ ਲੱਖ ਪੌਂਡ ਦੀ

ਹਾਏ ਗੁਰਿ ਗੁਰਿ ਗਿੱਲ ਓਦਾਂ ਨਾਮ
ਦੱਸਦੇ
ਮਾਰਦੀ ਸੀ ਤਾਂ ਤੈਨੂੰ ਕੌਣ ਜਾਣਦਾ

ਬਾਏ ਫੇਸ ਗੱਬਰੂ ਨੂੰ ਤੂੰ ਜਾਣਦੀ
ਬਾਏ ਨਾਮ ਤੇਰਾ ਸ਼ਹਿਰ ਜਾਣਦਾ
ਹੋ ਬਾਏ ਫੇਸ ਗੱਬਰੂ ਨੂੰ ਤੂੰ ਜਾਣਦੀ
ਬਾਏ ਨਾਮ ਤੇਰਾ ਸ਼ਹਿਰ ਜਾਣਦਾ
ਬਾਏ ਫੇਸ ਗੱਬਰੂ ਨੂੰ ਤੂੰ ਜਾਣਦੀ
ਬਾਏ ਨਾਮ ਤੇਰਾ ਸ਼ਹਿਰ ਜਾਣਦਾ
ਬਾਏ ਨਾਮ ਤੇਰਾ ਸ਼ਹਿਰ ਜਾਣਦਾ

ਹੋ ਗਿਪੀ ਬਾਰੇ ਓਹਨਾ ਤੌ ਪੁੱਛ ਲੀ
ਆਕੇ ਜਿਹੜੇ ਤੇਰਾ ਹਾਲ ਚਾਲ ਪੁੱਛਦੇ
ਇਕ ਵਾਰੀ ਕੇਹਕੇ ਗਰੇਵਾਲ ਦੇਖ ਲੀ
ਦੂਜਾ ਨਹੀਓ ਤੇਰੇ ਕੋ ਸਵਾਲ ਪੁੱਛਦਾ

ਜੇਬਾ ਵਿਚ ਰੱਖੇ ਚੜਦੇ ਤੌ ਚੜਦੇ
ਲੁੱਕ wise ਭਾਵੇ ਓਲਡ ਸਕੂਲ ਨੇ
ਸੇਹਲੀਆਂ ਚ ਜਿਦੇ ਤੂੰ ਖਿਲਾਫ ਬੋਲਦੀ
ਓਦਾਂ ਪੱਖ ਤੇਰਾ ਸਰਕਾਰ ਪੁਰਦੀ
ਜੱਜਮੈਂਟ ਲਾਲੀ ਗੱਡੀਆਂ ਤੋਂ ਆਪ ਨੀ

ਜ਼ਿੰਗਦੀ ਦੇ ਦਿਨ ਨਹੀਓ ਕੱਟੇ ਗਿਣਕੇ
ਇਕ ਆ ਰਫਲ ਜਿਦੇ ਦੋ ਬੈਰਲ ਆ
ਹਿਕ ਤੇ ਚਲੌਂਦਾ ਮੁੰਡਾ ਤਿੰਨ ਗਿਣਕੇ

ਹੋ ਚੋਦਾ ਘੰਟੇ ਠੋਕੇ ਮੁੰਡਾ ਇਕ ਦਿਨ ਦੇ
ਦੂਜਾ ਮੈਨੂੰ ਸ਼ੌਕ ਨੀ ਕੈਸੀਨੋ

ਬਾਏ ਫੇਸ ਗੱਬਰੂ ਨੂੰ ਤੂੰ ਜਾਣਦੀ
ਬਾਏ ਨਾਮ ਤੇਰਾ ਸ਼ਹਿਰ ਜਾਣਦਾ
ਹੋ ਬਾਏ ਫੇਸ ਗੱਬਰੂ ਨੂੰ ਤੂੰ ਜਾਣਦੀ
ਬਾਏ ਨਾਮ ਤੇਰਾ ਸ਼ਹਿਰ ਜਾਣਦਾ
ਬਾਏ ਫੇਸ ਗੱਬਰੂ ਨੂੰ ਤੂੰ ਜਾਣਦੀ
ਬਾਏ ਨਾਮ ਤੇਰਾ ਸ਼ਹਿਰ ਜਾਣਦਾ
ਬਾਏ ਨਾਮ ਤੇਰਾ ਸ਼ਹਿਰ ਜਾਣਦਾ

ਹੋ ਤਿੰਨ ਇੰਚ ਆਉਂਦੇ ਜੀਦੇ ਟਾਇਰ ਬਾਹਰ ਨੂੰ
98 ਦੀ ਜਿਪਸੀ ਕਰਾਈ ਪੈਂਟ ਨੀ
ਬਾਪੂ ਸਾਡਾ ਪੂਰਾ ਰਬੜ ਮੱਤ ਦਾ
ਤੇਰਾ ਬਾਪੂ ਕਹਿੰਦੇ ਆੜ੍ਹਤ ਦਾ ਸੇਠ ਨੀ

15 ਪਿੰਡ ਚ ਪੂਰੀ ਰੱਖੀ ਠਾਠ ਨੀ
ਕਹਿਕੇ ਸਰਦਾਰ ਜੀ ਦੇ ਮਾਨ ਕਰਦੇ
ਦੇਖ ਕੇ ਚੜਾਈ ਸਾਲੇ ਰਹਿੰਦੇ ਸੜ ਦੇ
ਅੱਜ ਕੱਲ ਲੋਕ ਵੀ ਹੈਰਾਨ ਕਰਤੇ

ਗੱਬਰੂ ਵੀ ਗੱਡੀ ਸਾਂਭ ਸਾਂਭ ਰੱਖਦਾ
ਜਿਵੇਂ ਨੀ ਤੂੰ ਸਾਂਭ ਕੇ ਹੁਸਨ ਰੱਖਦੀ
ਜੱਟ ਦੀ ਸ਼ਕੀਨੀ ਤੈਨੂੰ ਲੇਗੀ ਪੱਟ ਕੇ
ਮਾਨ ਜਾ ਨਾ ਮਾਨ ਤੇਰੀ ਅੱਖ ਦੱਸਦੀ

ਹੋ ਦਿਲ ਧੰਨਵਾਦ ਬਿੱਲੋ ਬੇਬੇ ਬਾਪੂ ਦਾ
ਜਿਨ੍ਹਾਂ ਦੀ ਕਮਾਈ ਤੇ ਮੈਂ ਮੌਜਾਂ ਮਾਰਦਾ

ਬਾਏ ਫੇਸ ਗੱਬਰੂ ਨੂੰ ਤੂੰ ਜਾਣਦੀ
ਬਾਏ ਨਾਮ ਤੇਰਾ ਸ਼ਹਿਰ ਜਾਣਦਾ
ਹੋ ਬਾਏ ਫੇਸ ਗੱਬਰੂ ਨੂੰ ਤੂੰ ਜਾਣਦੀ
ਬਾਏ ਨਾਮ ਤੇਰਾ ਸ਼ਹਿਰ ਜਾਣਦਾ
ਬਾਏ ਫੇਸ ਗੱਬਰੂ ਨੂੰ ਤੂੰ ਜਾਣਦੀ
ਬਾਏ ਨਾਮ ਤੇਰਾ ਸ਼ਹਿਰ ਜਾਣਦਾ
ਬਾਏ ਨਾਮ ਤੇਰਾ ਸ਼ਹਿਰ ਜਾਣਦਾ

By Name Lyrics In English

Boss is in the Hood!

Zor ni jawani aal puri peak te
Sire di baithia fire right seat te
Beach Hop Wangu tera lakk hilda
Hilda Rakaane Wazir di beat te

Fakkra nu kardi teachar firdi
Allde brand ni tu paake bahar de
E Bus dekheya teaser sohniye
Aage agge dekh karda bhujarte

Rang Roop da vi kaada maan allde
Ede vich koi gal ni sunon di
Tere jehia vicho laindi pairo kadh ni
Thalle mere gaddi Dedh Lakh Pound di

Haaye Guri Guri Gill Oda Naam dasde
Maardi si taana tainu kaun jaanda

By Face Gabru nu tu jaandi
By Name billo tera shehar jaanda
Ho By Face Gabru nu tu jaandi
By Name billo tera shehar jaanda
By Face Gabru nu tu jaandi
By Name billo tera shehar jaanda
By Name billo tera shehar jaanda…

Ho Gippy baare onna yenkeya to puchh li
Aake jede tera haal chaal puchde
Ik vaari kehke grewal dekh li
Duja naiyo tere ko sawaal puchde

Jeba vich rakhe chad de to chad de
Look wise bhave old Skool ne
Sehlia ch jide tu khilaaf boldi
Oda pakkh tera sarkaar purdi
Judgement laali gaddia to aap ni

Zindagi de din naiyo katte ginke
Ik aa raffal jide do berral aa
Hikk te chalonda munda teen ginke

Ho 14 ghante thoke munda ik din de
Duja mainu shauk ni casino jaanda

By Face Gabru nu tu jaandi
By Name billo tera shehar jaanda
Ho By Face Gabru nu tu jaandi
By Name billo tera shehar jaanda
By Face Gabru nu tu jaandi
By Name billo tera shehar jaanda
By Name billo tera shehar jaanda…

Ho teen nich aunde jeede fire bahar nu
98 di gipsy karai paint ni
Baapu saada pura annbaid matt da
Tera baapu kehnde aadhat da seth ni

15 pinda ch puri rakhi thaat ni
Kehke sardaar ji de maan karde
Dekh k chadai saale rehnde sadd de
Ajj kal lok vi heraan krte

Gabru vi gaddi sambh sambh rakhda
Jiven ni tu sambh k husan rakhdi
Jatt di shakeeni tainu legi patt k
Mann ja na mann teri akh dasdi

Ho dil dhanywaad billo bebe baapu da
Jina di kamai te main mauja maarda

By Face Gabru nu tu jaandi
By Name billo tera shehar jaanda
Ho By Face Gabru nu tu jaandi
By Nam billo tera shehar jaanda
By Face Gabru nu tu jaandi
By Nam billo tera shehar jaanda
By Nam billo tera shehar jaanda….

This is it. By Name Song Lyrics. If you spot any errors, please let us know by filing the Contact us Correct Lyrics You can also find the lyrics here. Send feedback.


Song Info:

Album:Limited Edition
Singer(s):Gippy Grewal
Musician(s):Wazir Patar
Label(©):Humble Music

Leave a Comment