Zulfan Lyrics this Punjabi song is sung by Mankirt Aulakh, Music by Avvy Sra. Moreover Kabal Saroopwali has written this song Lyrics. The music video of the Zulfan song is directed by Sunny Kamboz and Garry Nawaab.
ਜ਼ੁਲਫ਼ਾਂ song Lyrics In Punjabi
ਭਾਬੀਆਂ ਵੀ ਘੂਰ ਦੀਆਂ
ਵੀਰ ਵੀ ਡਰਾਉਂਦੇ ਨੇ
ਹੋ ਭਾਬੀਆਂ ਵੀ ਘੂਰ ਦੀਆਂ
ਵੀਰ ਵੀ ਡਰਾਉਂਦੇ ਨੇ
ਉੱਤੋਂ ਮੈਨੂੰ ਭੈੜੇ ਭੈੜੇ
ਸੁਪਨੇ ਵੀ ਆਉਂਦੇ ਨੇ
ਉੱਤੋਂ ਮੈਨੂੰ ਭੈੜੇ ਭੈੜੇ
ਸੁਪਨੇ ਵੀ ਆਉਂਦੇ ਨੇ
ਬੁਆ ਕਹਿੰਦੀ ਮੈਂ ਤਾਂ ਤੇਰਾ ਲੈਜੂ ਰਿਸ਼ਤਾ
ਸੱਚੀ ਨਾ ਵਿਆਹ ਦੇ ਆਖਾਂ ਤਾਂ ਕਰਕੇ
ਜ਼ੁਲਫ਼ਾਂ ਦੀ ਛਾਂ ਥੱਲੇ ਸੌਣ ਵਾਲਿਆਂ
ਲੇਜ ਮੈਨੂੰ ਰਫਲਾਂ ਦੀ ਛਾਂ ਕਰਕੇ
ਜ਼ੁਲਫ਼ਾਂ ਦੀ ਛਾਂ ਥੱਲੇ ਸੌਣ ਵਾਲਿਆਂ
ਲੇਜ ਮੈਨੂੰ ਰਫਲਾਂ ਦੀ ਛਾਂ ਕਰਕੇ
ਸੁਨ ਜੱਟਾ ਤੇਰੇ ਉੱਤੋਂ ਜਾਨ ਕੁਰਬਾਨ ਵੇ
ਤੇਰੀ ਹੋਕੇ ਰਹਿਣਾ ਬੱਸ ਏਹੀ ਅਰਮਾਨ ਵੇ
ਸੁਨ ਜੱਟਾ ਤੇਰੇ ਉੱਤੋਂ ਜਾਨ ਕੁਰਬਾਨ ਵੇ
ਤੇਰੀ ਹੋਕੇ ਰਹਿਣਾ ਬੱਸ ਏਹੀ ਅਰਮਾਨ ਵੇ
ਹੋ ਕਿ ਦੱਸਾਂ ਭਾਬੀ ਕੋਲੋਂ ਪਈਆਂ ਝਿੜਕਾਂ
ਬਾਂਹ ਤੇ ਲਿਖਾਏ ਤੇਰੇ ਨਾਂ ਕਰਕੇ
ਜ਼ੁਲਫ਼ਾਂ ਦੀ ਛਾਂ ਥੱਲੇ ਸੌਣ ਵਾਲਿਆਂ
ਲੇਜ ਮੈਨੂੰ ਰਫਲਾਂ ਦੀ ਛਾਂ ਕਰਕੇ
ਜ਼ੁਲਫ਼ਾਂ ਦੀ ਛਾਂ ਥੱਲੇ ਸੌਣ ਵਾਲਿਆਂ
ਲੇਜ ਮੈਨੂੰ ਰਫਲਾਂ ਦੀ ਛਾਂ ਕਰਕੇ
ਵੇ ਮੈਨੂੰ ਤੇਰੇ ਅੜਬਪੁਣੇ ਨੇ ਲੈਕੇ ਬਹਿਣਾ ਐ
ਜੇ ਮਰਗੀ ਮੈਂ ਜੱਟਾ ਤੈਨੂੰ ਪਾਪ ਮੇਰਾ ਪੈਣਾ ਐ
ਵੇ ਮੈਨੂੰ ਤੇਰੇ ਅੜਬਪੁਣੇ ਨੇ ਲੈਕੇ ਬਹਿਣਾ ਐ
ਜੇ ਮਰਗੀ ਮੈਂ ਜੱਟਾ ਤੈਨੂੰ ਪਾਪ ਮੇਰਾ ਪੈਣਾ ਐ
ਮੇਰੀ ਸੋਹਲ ਜਿੰਦ ਉਮਰ ਨਿਆਣੀ ਔਲਖਾਂ
ਫੱਸ ਗਈ ਕਸੂਤੀ ਤੈਨੂੰ ਹਾਂ ਕਰਕੇ
ਜ਼ੁਲਫ਼ਾਂ ਦੀ ਛਾਂ ਥੱਲੇ ਸੌਣ ਵਾਲਿਆਂ
ਲੇਜ ਮੈਨੂੰ ਰਫਲਾਂ ਦੀ ਛਾਂ ਕਰਕੇ
ਜ਼ੁਲਫ਼ਾਂ ਦੀ ਛਾਂ ਥੱਲੇ ਸੌਣ ਵਾਲਿਆਂ
ਲੇਜ ਮੈਨੂੰ ਰਫਲਾਂ ਦੀ ਛਾਂ ਕਰਕੇ
ਵਾਰਿਸ ਦੇ ਸੈਡ ਸੋਂਗ ਲਾ ਲਾ ਪਿੱਛੋਂ
ਰੋਏਗਾ
ਪੋਹ ਦੀਆਂ ਰਾਤਾਂ ਵਿਚ ਕੱਲਾ ਜਦੋਂ
ਹੋਏਗਾ
ਵਾਰਿਸ ਦੇ ਸੈਡ ਸੋਂਗ ਲਾ ਲਾ ਪਿੱਛੋਂ
ਰੋਏਗਾ
ਪੋਹ ਦੀਆਂ ਰਾਤਾਂ ਵਿਚ ਕੱਲਾ ਜਦੋਂ
ਹੋਏਗਾ
ਰੋਲਾ ਗੋਲਾ ਪੈ ਗਿਆ ਸਰੂਪਵਾਲੀ ਚ
ਹੱਥ ਕਾਬਲ ਦੇ ਭੇਜੇ ਹੋਏ ਸਲਾਹ ਕਰਕੇ
ਜ਼ੁਲਫ਼ਾਂ ਦੀ ਛਾਂ ਥੱਲੇ ਸੌਣ ਵਾਲਿਆਂ
ਲੇਜ ਮੈਨੂੰ ਰਫਲਾਂ ਦੀ ਛਾਂ ਕਰਕੇ
ਜ਼ੁਲਫ਼ਾਂ ਦੀ ਛਾਂ ਥੱਲੇ ਸੌਣ ਵਾਲਿਆਂ
ਲੇਜ ਮੈਨੂੰ ਰਫਲਾਂ ਦੀ ਛਾਂ ਕਰਕੇ
Zulfan Lyrics In English
Bhaabiyan vi ghoor diyan
Veer vi daraunde ne
Ho bhaabiyan vi ghoor diyan
Veer vi daraunde ne
Utton mainu bhaine bhaine
Supne vi aunde ne
Utton mainu bhaine bhaine
Supne vi aunde ne
Bua kehndi main taan tera leju rishta
Sacchi na viah de ankhan taan karke
Zulfan di chhaan de thalle saun waleya
Leja mainu raflan di chhaan karke
Zulfan di chhaan de thalle saun waleya
Leja mainu raflan di chhaan karke
Sun jatta tere utton jaan kurban ve
Teri hoke rehna bas aihi armaan ve
Sun jatta tere utton jaan kurban ve
Teri hoke rehna bas aihi armaan ve
Ho ki dassan bhaabi kolon paiyan jhidkan
Baanh te likhaye tere naa karke
Zulfan di chhaan de thalle saun waleya
Leja mainu riffle’an di chhaan karke
Zulfan di chhaan de thalle saun waleya
Leja mainu riffle’an di chhaan karke
Ve mainu tere adabpune ne leke behna ae
Je margi main jatta tainu paap mera paina ae
Ve mainu tere adabpune ne leke behna ae
Je margi main jatta tainu paap mera
Meri sohl jind umar neyani aulakha
Phass gayi kasooti tainu haan karke
Zulfan di chhaan de thalle saun waleya
Leja mainu riffle’an di chhaan karke
Zulfan di chhaan de thalle saun waleya
Leja mainu riffle’an di chhaan karke
Waaris de sad song laa laa pichhon royenga
Poh diyan raatan vich kalla jadon hoyenga
Waaris de sad song laa laa pichhon royenga
Poh diyan raatan vich kalla jadon hoyenga
Raula gola pai gaya saroopwali ch
Hath kabal de bheje hoye shana karke
Zulfan di chhaan de thalle saun waleya
Leja mainu riffle’an di chhaan karke
Zulfan di chhaan de thalle saun waleya
Leja mainu riffle’an di chhaan karke
Written by: Kabal Saroopwali
This is it. Zulfan Song Lyrics. If you spot any errors, please let us know by filing the Contact us Correct Lyrics You can also find the lyrics here. Send feedback.
SONG INFO
Singer | Mankirt Aulakh |
Lyricist | Kabal Saroopwali |
Music | Avvy Sra |
Director | Sunny Kamboz, Garry Nawaab |
Language | Punjabi |
Music Label | Mankirt Aulakh |