Stubborn Lyrics – Nirvair Pannu | (from ROMEO Album)

Get the official lyrics for ਸਟੂਬਬੋਰਨ (Stubborn) by Nirvair Pannu, from his latest album ROMEO. Read the full Punjabi lyrics and find the song’s meaning.

Album: Romeo

ਸਟੂਬਬੋਰਨ Lyrics In Punjabi

ਓ ਤੰਦੀ ਖਿੱਚੀ ਆ ਧਨੁੱਖ ਦੀ ਨੱਕ ਤੱਕ
ਮੇਰੇ ਰਾਹਾਂ ਦੀ ਮੁਕਾਮਾ ਨਾਲ
ਹੋ ਮੇਰੇ ਰਾਹਾਂ ਦੀ ਮੁਕਾਮਾ ਨਾਲ ਪੱਕ ਠੱਕ
ਸਹੁਜ ਸੁਭਾਹ ਨੂੰ ਰੱਖਿਆਂ ਏ ਮੋਹਰੀ ਗੱਲ ਗੱਲ ਤੇ
ਨੀ ਕੀਤੀ ਐਵੇ ਫੱਕ ਫੱਕ
ਭੇਤੀ ਹੋ ਗਿਆ ਵੇਖ ਦੁਨੀਆਂ ਬੰਨ ਸਵੰਨੀ ਜੀ
ਹੋ ਮਾਲਕ ਮਰਜੀ ਦੇ ਮਾਲਕ ਦੀ ਮਰਜੀ ਮੰਨੀ ਦੀ
ਏ ਗੱਲ ਮੰਨਦੇ ਆ ਅਸੀ ਕਿਸੇ ਦੀ ਗੱਲ ਨੀ ਮੰਨੀ ਦੀ
ਏ ਗੱਲ ਮੰਨਦੇ ਆ ਅਸੀ ਕਿਸੇ ਦੀ ਗੱਲ ਨੀ ਮੰਨੀ ਦੀ
ਏ ਗੱਲ ਮੰਨਦੇ ਆ ਅਸੀ ਕਿਸੇ ਦੀ ਗੱਲ ਨੀ ਮੰਨੀ ਦੀ

ਮੇਰੇ ਤੇ ਜਵਾਂਨਾ ਦੇ ਖਿਆਲਕ ਆਂ
ਰੱਖੇ ਡੱਬ ਚ ਬੰਦੂਕ ਦੇ ਮਾਲਕ ਆਂ
ਹੋ ਪਿੰਜ ਤੋ ਪ੍ਰੋਟੋਕੋਲ ਹੁੰਦੀ ਵਰਲਡ ਵਾਈਡ
ਰੱਖੇ ਥੇ ਜੇਰੂ ਸਲਮ ਤੱਕ ਤਾ ਰੱਖਿਆ
ਥੋੜੇ ਟਈਮ ਚ ਰਗਣਾ ਜਿਓ ਸਰਕਾਰ ਸੀ ਚੰਨੀ ਦੀ
ਹੋ ਮਾਲਕ ਮਰਜੀ ਦੇ ਮਾਲਕ ਦੀ ਮਰਜੀ ਮੰਨੀ ਦੀ
ਏ ਗੱਲ ਮੰਨਦੇ ਆ ਅਸੀ ਕਿਸੇ ਦੀ ਗੱਲ ਨੀ ਮੰਨੀ ਦੀ
ਏ ਗੱਲ ਮੰਨਦੇ ਆ ਅਸੀ ਕਿਸੇ ਦੀ ਗੱਲ ਨੀ ਮੰਨੀ ਦੀ
ਏ ਗੱਲ ਮੰਨਦੇ ਆ ਅਸੀ ਕਿਸੇ ਦੀ ਗੱਲ ਨੀ ਮੰਨੀ ਦੀ

ਹੋਣੀ ਸਿੱਖ ਤੋ ਦਿੱਕਤ ਕਈਆਂ ਨੂੰ
ਹੋ ਮਾਰਾ ਠੋਕਰ ਦਮੜੇ ਰੁਪਇਆ ਨੂੰ
ਬਾਗ ਉਲੀਕਦਾ ਰਾਹ ਆਪਣੇ
ਜਿੱਦਰ ਮਰਜੀ ਹੱਕ ਲਓ ਗਈਆਂ ਨੂੰ
ਖਦਸਾ ਮਿਟਣਾ ਏ ਪੱਕਾ ਏ ਦਿਨਸ ਅਵੱਲੀ ਜਹੀ
ਹੋ ਮਾਲਕ ਮਰਜੀ ਦੇ ਮਾਲਕ ਦੀ ਮਰਜੀ ਮੰਨੀ ਦੀ
ਏ ਗੱਲ ਮੰਨਦੇ ਆ ਅਸੀ ਕਿਸੇ ਦੀ ਗੱਲ ਨੀ ਮੰਨੀ ਦੀ
ਏ ਗੱਲ ਮੰਨਦੇ ਆ ਅਸੀ ਕਿਸੇ ਦੀ ਗੱਲ ਨੀ ਮੰਨੀ ਦੀ
ਏ ਗੱਲ ਮੰਨਦੇ ਆ ਅਸੀ ਕਿਸੇ ਦੀ ਗੱਲ ਨੀ ਮੰਨੀ ਦੀ

Stubborn Lyrics In English

This is it. ਤੇਰੇ ਵਾਂਗੂ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.

Song Info

Singer/Lyrics/Composer – Nirvair Pannu
Music – Mxrci