ਸਕਾਈਫੁੱਲ “Skyfull” is one of the most visually intriguing titles from Arjan Dhillon’s new album ENIGMA. The song is expected to explore themes of ambition, dreams, freedom, and rising above limitations with cinematic Punjabi music production.
Album: ENIGMA
ਸਕਾਈਫੁੱਲ Lyrics In Punjabi
ਜ਼ਿੰਦਗੀ ਦੇ ਅੰਬਰਾਂ ਤੇ ਤੂੰ ਏ ਚੰਨ ਸਾਡਾ ਬਾਕੀ ਸਭ ਤਾਰੇ ਨੇ
ਜ਼ਿੰਦਗੀ ਦੇ ਅੰਬਰਾਂ ਤੇ ਤੂੰ ਏ ਚੰਨ ਸਾਡਾ ਬਾਕੀ ਸਭ ਤਾਰੇ ਨੇ
ਤੂੰ ਸਭ ਤੌ ਪਿਆਰਿਆਂ ਏ,
ਤੂੰ ਸਭ ਤੌ ਪਿਆਰਿਆਂ ਏਭਾਵੇ ਹੋਰ ਵੀ ਪਿਆਰੇ ਏ
ਜ਼ਿੰਦਗੀ ਦੇ ਅੰਬਰਾਂ ਤੇ ਤੂੰ ਏ ਚੰਨ ਸਾਡਾ ਬਾਕੀ ਸਭ ਤਾਰੇ ਨੇ
ਤੂੰ ਨਾ ਹੋਵੇ ਤਾਂ ਖਾਲੀ-ਖਾਲੀ ਲੱਗਦੇ
ਕਮੀ ਪੂਰੀ ਨਾ ਹੋਵੇ ਚੇਤਾ ਠੱਗਦੇ
ਏ ਜੋੜਾ ਜੱਗ ਤੇ ਇਕੋ ਏ, ਸਾਨੂੰ ਕੋਈ ਸ਼ੱਕਾ ਨੀ
ਲੱਖਾਂ ਚੇਰੇ ਨੇ ਦੁਨੀਆਂ ਤੇ, ਕਿਸੇ ਕੋਲ ਤੇਰੀਆਂ ਅੱਖਾਂ ਨੀ
ਤੇਰਾ ਨਾਮ ਵਾਦਿਆਂ ਵਰਗਾ ਏ, ਬਾਕੀ ਸਭ ਲਾਰੇ ਨੇ
ਜ਼ਿੰਦਗੀ ਦੇ ਅੰਬਰਾਂ ਤੇ ਤੂੰ ਏ ਚੰਨ ਸਾਡਾ ਬਾਕੀ ਸਭ ਤਾਰੇ ਨੇ
ਜ਼ਿੰਦਗੀ ਦੇ ਅੰਬਰਾਂ ਤੇ ਤੂੰ ਏ ਚੰਨ ਸਾਡਾ ਬਾਕੀ ਸਭ ਤਾਰੇ ਨੇ
ਤੇਰੇ ਕਰਕੇ ਨੀ ਰੋਸ਼ਨ ਦਿਨ ਤੇ ਰਾਤਾਂ
ਤੇਰੇ ਕਰਕੇ ਸੋਂਦੀਆਂ ਨੇ ਬਰਸਾਤਾਂ
ਤੇਰੇ ਕਰਕੇ ਸਦਾ ਹੀ ਬੁੱਲ੍ਹਾ ਤੇ ਹੱਸਾ ਰਹਿੰਦਾ ਏ
ਤੇਰੇ ਕਰਕੇ ਸਾਹਾਂ ਨਾਲ ਕਦੇ ਨਾ ਹੋਕਾ ਖੇਂਦਾ ਏ
ਤੂੰ ਓ ਵੀ ਜਿਉਂਦੇ ਕਰਤੇ ਜੋ ਚਾਅ ਅਸੀ ਮਾਰੇ ਨੇ
ਜ਼ਿੰਦਗੀ ਦੇ ਅੰਬਰਾਂ ਤੇ ਤੂੰ ਏ ਚੰਨ ਸਾਡਾ ਬਾਕੀ ਸਭ ਤਾਰੇ ਨੇ
ਜ਼ਿੰਦਗੀ ਦੇ ਅੰਬਰਾਂ ਤੇ ਤੂੰ ਏ ਚੰਨ ਸਾਡਾ ਬਾਕੀ ਸਭ ਤਾਰੇ ਨੇ
ਸਮੇਂ ਦੇ ਬਾਦਲਾਂ ਦੇ ਓਲ੍ਹੇ ਕੀਤੇ ਨਾ ਲੁਕ ਨਾ ਜਾਵੀ ਤੂੰ
ਏ ਤਾਰੇ ਗਿਨਣ ਤੇ ਸਾਨੂੰ ਕਦੇ ਨਾ ਲਾਵੀ ਤੂੰ
ਤੂੰ ਹੀ ਮੰਜ਼ਿਲ ਰਾਹਾਂ ਵਿੱਚ ਖੜ੍ਹਿਆਂ ਦਾ ਕਿ ਕਰਨਾ
ਸਾਨੂੰ ਤੂੰ ਹੀ ਬਥੇਰਾ ਬੜੀਆਂ ਦਾ ਕਿ ਕਰਨਾ
ਅਰਜਨ ਆ ਸਾਹ ਜੋ ਆਉਂਦਾ ਸਭ ਤੇਰੇ ਸਹਾਰੇ ਨੇ
ਜ਼ਿੰਦਗੀ ਦੇ ਅੰਬਰਾਂ ਤੇ ਤੂੰ ਏ ਚੰਨ ਸਾਡਾ ਬਾਕੀ ਸਭ ਤਾਰੇ ਨੇ
ਜ਼ਿੰਦਗੀ ਦੇ ਅੰਬਰਾਂ ਤੇ ਤੂੰ ਏ ਚੰਨ ਸਾਡਾ ਬਾਕੀ ਸਭ ਤਾਰੇ ਨੇ
Skyfull Lyrics In English
Zindagi de ambran te tu ae chann saada baaki sab taare ne
Zindagi de ambran te tu ae chann saada baaki sab taare ne
Tu sabh ton pyaareyan ae,
Tu sabh ton pyaareyan ae bhaave hor vi pyaare ae
Zindagi de ambran te tu ae chann saada baaki sab taare ne
Tu na hove taan khaali-khaali laggde
Kami poori na hove cheta thaggde
Ae joda jagg te iko ae, sanu koi shakka ni
Lakhhan chehre ne duniya te, kise kol teriyan akhan ni
Tera naam vaadiyan warga ae, baaki sab laare ne
Zindagi de ambran te tu ae chann saada baaki sab taare ne
Zindagi de ambran te tu ae chann saada baaki sab taare ne
Tere karke ni roshan din te raatan
Tere karke sondiyan ne barsatan
Tere karke sada hi bullha te hassa rehnda ae
Tere karke saahan naal kade na hoka khenda ae
Tu o vi jiunde karte jo chaa assi maare ne
Zindagi de ambran te tu ae chann saada baaki sab taare ne
Zindagi de ambran te tu ae chann saada baaki sab taare ne
Same de badlan de ohle kite na luk na jaavi tu
Ae taare ginnan te sanu kade na laavi tu
Tu hi manzil raahan vich khadeyan da ki karna
Sanu tu hi bathera badiyan da ki karna
Arjan aa saah jo aunda sab tere sahaare ne
Zindagi de ambran te tu ae chann saada baaki sab taare ne
Zindagi de ambran te tu ae chann saada baaki sab taare ne
This is it. ਸਕਾਈਫੁੱਲ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.
Song Info
| Singer & Written By: | Arjan Dhillon |
| Musician(s) | Arsh Heer |
| Label: | Panj-aab Records |