Raw Rich Rare Lyrics by Arjan Dhillon

ਰਾਅ ਰਿਚ ਰੇਅਰ “Raw Rich Rare” is the final track from Arjan Dhillon’s album ENIGMA. The song title gives strong success and luxury vibes and may become a fan favorite.

Album: ENIGMA

ਰਾਅ ਰਿਚ ਰੇਅਰ Lyrics In Punjabi

ਹਾਏ ਹਰ ਲੇਟ ਨਾਈਟ ਤੰਤੇ ਫਿਰੇ ਛੇੜ ਦੀ
ਲੱਗੇ ਜਿੰਨਾ ਨਾ ਮੁੰਡੀਰ ਲੰਘਦੀ ਨੀ ਨੇੜੇ ਦੀ

ਹੋ ਖਰਚੇ-ਖੁਰਚੇ ਪਰਚੇ-ਪੁਰਚੇ ਭੁੱਲੇ ਫਿਰਦੇ ਆ
ਭੁੱਲੇ ਫਿਰਦੇ ਆ
ਹੋਏ ਸੂਚਿਤ ਕੀਤਾ ਜਾਂਦਾ’ਐ ਗੱਬਰੂ ਖੁੱਲੇ ਫਿਰਦੇ ਆ
ਖੁੱਲੇ ਫਿਰਦੇ ਆ, ਖੁੱਲੇ ਫਿਰਦੇ ਆ
ਹੋਏ ਸੂਚਿਤ ਕੀਤਾ ਜਾਂਦਾ ਐ ਗੱਬਰੂ ਖੁੱਲੇ ਫਿਰਦੇ ਆ
ਖੁੱਲੇ ਫਿਰਦੇ ਆ, ਖੁੱਲੇ ਫਿਰਦੇ ਆ

ਹੋ ਮਾਫੀਆ ਮਧੰਗੇ ਕੀ ਆ ਮੁੱਲ ਤੋੜ ਦੇ
ਮੁੰਡੇ ਕਾੜੇ ਫਾਇਰ ਆ 45 ਬੋਰ ਦੇ
ਮਿੱਤਰਾਂ ਦੇ ਵੈਰੀਓ ਦੀ ਕਿੱਥੇ ਖੈਰ ਨੀ
ਚਾਰੇ ਪਾਸੇਆਂ ਚਲੇ ਅੱਠੇ ਫਾਇਰ ਨੀ

ਹੋ ਐਂਟੀ ਹੁੱਡ ਤੇ ਝੱਕੜ ਵਾਂਗੂੰ ਝੁੱਲੇ ਫਿਰਦੇ ਆ
ਝੁੱਲੇ ਫਿਰਦੇ ਆ
ਹੋਏ ਸੂਚਿਤ ਕੀਤਾ ਜਾਂਦਾ’ਐ ਗੱਬਰੂ ਖੁੱਲੇ ਫਿਰਦੇ ਆ
ਖੁੱਲੇ ਫਿਰਦੇ ਆ, ਖੁੱਲੇ ਫਿਰਦੇ ਆ
ਹੋਏ ਸੂਚਿਤ ਕੀਤਾ ਜਾਂਦਾ’ਐ ਗੱਬਰੂ ਖੁੱਲੇ ਫਿਰਦੇ ਆ
ਖੁੱਲੇ ਫਿਰਦੇ ਆ, ਖੁੱਲੇ ਫਿਰਦੇ ਆ

ਹੋ ਐਥੋਂ ਗਾਹਾ ਕੀ ਐ ਚਾਹੇ ਕੋਈ ਤੱਕੇਆ
ਸਾਨੂੰ ਪਿਆ ਐ ਗਲੌਕ 40-40 ਲੱਖ ਦਾ
ਹੋ ਦੋ ਘੋਰੇ ਮਾਰਕਾ ਪਾਉਂਦੇ ਆ ਗੋਸਕੀ
ਗੁੱਸਾ ਮਣੀ ਰਾਮ ਦਾ ਏ ਸੀਨੇ ਪੈਂਦੀ ਨੋਕ ਜੀ

ਹੋ ਦੇਖਲਾ ਬੋਤਲ ‘ਅਰਗੀਆਂ ਦੇ ਦਿਲ ਡੁੱਲੇ ਫਿਰਦੇ ਆ
ਡੁੱਲੇ ਫਿਰਦੇ ਆ
ਹੋਏ ਸੂਚਿਤ ਕੀਤਾ ਜਾਂਦਾ’ਐ ਗੱਬਰੂ ਖੁੱਲੇ ਫਿਰਦੇ ਆ
ਖੁੱਲੇ ਫਿਰਦੇ ਆ, ਖੁੱਲੇ ਫਿਰਦੇ ਆ
ਹੋਏ ਸੂਚਿਤ ਕੀਤਾ ਜਾਂਦਾ’ਐ ਗੱਬਰੂ ਖੁੱਲੇ ਫਿਰਦੇ ਆ
ਖੁੱਲੇ ਫਿਰਦੇ ਆ, ਖੁੱਲੇ ਫਿਰਦੇ ਆ

ਜਿੰਨੀ ਗੁੜ ਘਰਬਾਰ ਵਿੱਚ ਪਈ ਆ ਜਨਾਬੇ
ਓਹਨੀ ਅੱਠਣੇ ਜੀ ਇਹੇ ਪੀ ਜਾਂਦੇ ਆ ਸ਼ਰਾਬ
ਪੈਗ ਬਣਦੇ ਆ ਬੋਤਲ ਦੇ 6 ਸੋਹਣੀਏ
ਸਾਡੇ ਕਦੇ ਵੀਕਐਂਡ ਵੀਕਡੇ ਸੋਹਣੀਏ

ਹੋ ਮੁੱਲ ਤਾਰਦੇ ਯਾਰੀਆ ਦੇ ਅਨਮੁੱਲੇ ਫਿਰਦੇ ਆ
ਅਨਮੁੱਲੇ ਫਿਰਦੇ ਆ
ਹੋਏ ਸੂਚਿਤ ਕੀਤਾ ਜਾਂਦਾ’ਐ ਗੱਬਰੂ ਖੁੱਲੇ ਫਿਰਦੇ ਆ
ਖੁੱਲੇ ਫਿਰਦੇ ਆ, ਖੁੱਲੇ ਫਿਰਦੇ ਆ
ਹੋਏ ਸੂਚਿਤ ਕੀਤਾ ਜਾਂਦਾ’ਐ ਗੱਬਰੂ ਖੁੱਲੇ ਫਿਰਦੇ ਆ
ਖੁੱਲੇ ਫਿਰਦੇ ਆ, ਖੁੱਲੇ ਫਿਰਦੇ ਆ

ਹੋ ਲੇਖਾ ਵਿੱਚ ਲਿਖੇ ਜੋ ਅਰਜਨਾ ਨੈੱਟ ਤੇ ਬੁੱਲੇ ਫਿਰਦੇ ਆ
ਬੁੱਲੇ ਫਿਰਦੇ ਆ
ਹੋਏ ਸੂਚਿਤ ਕੀਤਾ ਜਾਂਦਾ’ਐ ਗੱਬਰੂ ਖੁੱਲੇ ਫਿਰਦੇ ਆ
ਖੁੱਲੇ ਫਿਰਦੇ ਆ, ਖੁੱਲੇ ਫਿਰਦੇ ਆ

Raw Rich Rare Lyrics In English

Haye har late night tante phirre chedh di
Lagge jinna na mundeer langdi ni nedhe di

Ho kharche-khurche parche-purche bhulle phirde aa
Bhulle phirde aa
Hoye soochit kitta jaanda’ae gabru khulle phirde aa
Khulle phirde aa, khulle phirde aa
Hoye soochit kitta jaanda e gabru khulle phirde aa
Khulle phirde aa, khulle phirde aa

Ho mafia madhange ki aa mull todh de
Munde kaade fire aa 45 bore de
Mittra de vairiyo di kithe khair ni
Chaare paase’aa chale ‘athe fire ni

Ho anti hood te jhakkad wangu jhulle phirde aa
Jhulle phirde aa
Hoye soochit kitta jaanda’ae gabru khulle phirde aa
Khulle phirde aa, khulle phirde aa
Hoye soochit kitta jaanda’ae gabru khulle phirde aa
Khulle phirde aa, khulle phirde aa

Ho ehto gaaha ki ae chahe koi takke’aa
Saanu peya ae glock 40-40 lakh da
ho do ghore marka paunde a goski
ghussa mani ram da e seene paindi nok ji

Ho dekhla bottle ‘argiya de dill dulle phirde aa
Dulle phirde aa
Hoye soochit kitta jaanda’ae gabru khulle phirde aa
Khulle phirde aa, khulle phirde aa
Hoye soochit kitta jaanda’ae gabru khulle phirde aa
Khulle phirde aa, khulle phirde aa

Jinni gud gharbaar vich payi aa janabe
Ohni athane ji ehe pi jaande aa sharab
Peg bande aa bottle de 6 sohniye
Saade kade weekend weekday sohniye

Ho mull ‘taarde yaaria de anmulle phirde aa
Anmulle phirde aa
Hoye soochit kitta jaanda’ae gabru khulle phirde aa
Khulle phirde aa, khulle phirde aa
Hoye soochit kitta jaanda’ae gabru khulle phirde aa
Khulle phirde aa, khulle phirde aa

Ho lekha vich likhe jo Arjan’aa net te bulle phirde aa
Bulle phirde aa
Hoye soochit kitta jaanda’ae gabru khulle phirde aa
Khulle phirde aa, khulle phirde aa

This is it. ਰਾਅ ਰਿਚ ਰੇਅਰ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.

Song Info

Singer & Written By:Arjan Dhillon
Musician(s)Mxrci
Label:Panj-aab Records