Last Goodbye Lyrics by Arjan Dhillon

ਲਾਸਟ ਗੁੱਡਬਾਇ “Last Goodbye” is expected to be an emotional Punjabi song from Arjan Dhillon’s album ENIGMA. The track may talk about heartbreak, memories, and ending relationships.

Album: ENIGMA

ਲਾਸਟ ਗੁੱਡਬਾਇ Lyrics In Punjabi

ਹੋ ਲਾਂਗ ਡਿਸਟੈਂਸ ਨੀ ਚੱਲਣਾ
ਦੋਹਾਂ ਦਾ ਕਹਿਣਾ ਸਾਡਾ
ਦੂਰ ਦੂਰ ਹੋਕੇ ਇਕੋ
ਔਖਾ ਐ ਰਹਿਣਾ ਸਾਡਾ
ਦੋਹਾਂ ਦੀ ਇਹੋ ਰਾਇ
ਇਹੋ ਹੀ ਸਲਾਹ ਹੋ ਗਈ ਐ
ਹੁਣ ਵੱਖ ਹੋ ਜਾਈਏ ਆਪਾਂ
ਯਾਰੀ ਸਜ਼ਾ ਹੋ ਗਈ ਐ
ਹੱਸ ਕੇ ਵਿਦਾ ਹੋਣਾ ਐ
ਜਦੋਂ ਜੁੱਦਾ ਹੋਣਾ ਐ

ਹਾਏ ਥੋੜ੍ਹੀ ਬੇਚੈਨੀ
ਤੇ ਘਬਰਾਹਟ ਇਹ ਐ
ਹਾਏ ਅਰਜਨਾ ਇਹੋ ਹੁਣ ਹਾਲਾਤ ਏ
ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ

ਇਜਾਜ਼ਤ ਲੈ ਜਾਣੀ ਐ
ਅਲਵਿਦਾ ਕਹਿ ਜਾਣਾ ਐ
ਜ਼ਿੰਦਗੀ ‘ਚੋਂ ਤੁਰ ਜਾਣਾ ਐ
ਦਿਲਾਂ ਵਿੱਚ ਰਹਿ ਜਾਣਾ ਐ
ਹਾਏ ਅੱਜ ਸਾਰੀ ਮੁੱਕ ਜਾਣੀ ਗੱਲਬਾਤ ਐ

ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ

ਅੱਜ ਸਾਰੇ ਰਿਸ਼ਤੇ ਨਾਲੇ ਨਾਤੇ ਸੱਚੀ ਤੋੜ ਦੇਣੇ ਨੇ
ਯਾਰੀ ਵਿੱਚ ਮਿਲੇ ਹੱਕ ਮੁਰਵਾਲੇ ਨੇ ਨਾਲੇ ਮੋੜ ਦੇਣੇ ਨੇ
ਹੋ ਅੱਜ ਤੋਂ ਉਹਨੂੰ ਆਪਣਾ ਨਾ ਕਹਿਣਾ ਤੇ ਨਾ ਖਵਾਉਣਾ ਐ
ਹੁਣ ਤੋਂ ਨਾ ਉਹਨੇ ਮਿਲਣ ਆਉਣਾ ਨਾ ਹੀ ਮਿਲਣ ਬੁਲਾਉਣਾ ਐ
ਪੀੜ੍ਹਾ ਵਿੱਚ ਖੋ ਜਾਣਾ ਐ
ਅਜਨਬੀ ਹੋ ਜਾਣਾ ਐ

ਹੋ ਤੜਫਦਾ ਕਲਾ ਕਲਾ ਜਜ਼ਬਾਤ ਐ
ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ

ਹੋ ਕਹਿਣਾ ਹੀ ਸੌਖਾ ਐ
ਪਰ ਦੇਖੋ ਅੱਜ ਕੀ ਬਣਦਾ ਐ
ਦਿਲ ਤੋਂ ਮਜ਼ਬੂਰ ਹਰ ਕੋਈ
ਓ ਭਾਵੇਂ ਬੰਦਾ ਤੰਦਾ ਐ
ਆਖਰੀ ਵਾਰੀ ਹੱਥ ਫੜ੍ਹਨਾ ਐ
ਨਾਲੇ ਮੈਂ ਗੱਲ ਲਾਉਣਾ ਉਹਨੂੰ
ਉਹਦੇ ਹੱਥਾਂ ‘ਚੋਂ ਕਿਰਨਾ ਐ
ਮੈਂ ਅੱਜ ਗਵਾਉਣਾ ਉਹਨੂੰ
ਹਾਂ ਸਭ ਕੁੱਝ ਚੇਤੇ ਆਉਣਾ ਐ
ਕੁੱਝ ਪਲ ਲਈ ਰੁੱਲ ਹੀ ਜਾਣਾ ਐ
ਬਥੇਰਾ ਰੋਕਣਾ ਐ ਪਰ ਅੱਖਾਂ ਨੇ ਡੁੱਲ ਹੀ ਜਾਣਾ ਐ
ਅੱਖਾਂ ‘ਚ ਲੁੱਕੀ ਬੈਠੀ ਇਕ ਬਰਸਾਤ ਏ

ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ

ਹੋ ਆਉਣਗੇ ਨਵੇਂ ਵਪਾਰੀ ਵਫ਼ਾ ਦੇ
ਮੁੱਲ ਚਿਹਰਿਆਂ ਦੇ ਪੈਣੇ ਆ
ਸੋਹਣੇ ਚਿਹਰੇ ਤੱਕਦੇ ਮੱਥੇ
ਕਿੰਨਾ ਚਿਰ ਕੱਲੇ ਰਹਿਣੇ ਏ
ਫਿਰ ਤੋਂ ਉਹੀ ਵਾਅਦੇ ਲਾਰੇ
ਫਿਰ ਤੋਂ ਉਹੀ ਟੁੱਟਦੇ ਤਾਰੇ
ਫਿਰ ਤੋਂ ਉਹੀ ਕੌਫੀਆਂ ਚਾਹਾਂ
ਫਿਰ ਤੋਂ ਹਾਏ ਬਾਹਾਂ ਵਿੱਚ ਬਾਹਾਂ
ਦਿਨ ਚੜ੍ਹਦਾ, ਟੱਲਦਾ ਰਹਿਣਾ ਏ
ਆ ਹੀ ਕੁੱਝ ਚੱਲਦਾ ਰਹਿਣਾ ਏ

ਹਾਏ ਅਰਜਨਾ ਇਹੋ ਹੁਣ ਹਾਲਾਤ ਏ
ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ
ਹਾਏ ਅੱਜ ਸਾਡੀ ਆਖਰੀ ਮੁਲਾਕਾਤ ਏ

Last Goodbye Lyrics In English

Ho long distance ni chalna
Doha da kehna saada
Door door hoke ikko
Aukha ae rehna saada
Doha di eho rai
Eho hi salaah ho gayi ae
Hun vakh ho jaiye aapa
Yaari saza ho gayi ae
Hass ke vidha hona ae
Jado judda hona ae

Haye thodi bechaini
Te ghabrahat eh ae
Haye Arjana eho hun halaat ae
Haye ajj saadi aakhri mulaqat ae
Haye ajj saadi aakhri mulaqat ae

Ijazat le jaani ae
Alvida keh jaana ae
Zindagi ‘chon turr jaana ae
Dilaan vich reh jaana ae
Haye ajj saari mukk jaani galbaat ae

Haye ajj saadi aakhri mulaqat ae
Haye ajj saadi aakhri mulaqat ae
Haye ajj saadi aakhri mulaqat ae
Haye ajj saadi aakhri mulaqat ae

Ajj saare rishte naale naate sachi tod dene ne
Yaari vich mile hakk murwale ne naale mod dene ne
Ho ajj ton ohnu apna na kehna te na khavauna ae
Hun ton na ohne milan auna naa hi milan bulauna ae
Peedha vich kho jaana ae
Ajnabee ho jaana ae

Ho tadafda kala kala jazbaat ae
Haye ajj saadi aakhri mulaqat ae
Haye ajj saadi aakhri mulaqat ae
Haye ajj saadi aakhri mulaqat ae

Ho kehna hi saukha ae
Par dekho ajj ki bann da ae
Dil ton majboor har koi
Oo bhave banda tanda ae
Aakhri vari hath phadna ae
Naale main gal launa ohnu
Ohde hathan ‘chon kirna ae
Main ajj gavauna ohnu
Haan sab kujh chete auna ae
Kujh pal leyi rull hi jaana ae
Bathera rokna ae par ankhan ne dull hi jaana ae
Ankhan ch lukki baithi ikk barsaat ae

Haye ajj saadi aakhri mulaqat ae
Haye ajj saadi aakhri mulaqat ae
Haye ajj saadi aakhri mulaqat ae
Haye ajj saadi aakhri mulaqat ae

Ho aunge nawe vyapari wafa de
Mull chehreyan de paine aa
Sohne chehre takkde matthe
Kinna chir kalle rehne ae
Phir ton ohi vaade laare
Phir ton ohi tutde taare
Phir ton ohi coffeea chaha
Phir ton haye baahan vich baahan
Din chadhda, tallda rehna ae
Aa hi kujh chalda rehna ae

Haye Arjana eho hun halaat ae
Haye ajj saadi aakhri mulaqat ae
Haye ajj saadi aakhri mulaqat ae
Haye ajj saadi aakhri mulaqat ae

This is it. ਲਾਸਟ ਗੁੱਡਬਾਇ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.


Song Info

Singer & Written By:Arjan Dhillon
Musician(s)Arsh Heer
Label:Panj-aab Records