Shehar Chandigarh Chale An This Panjabi song is sung by Yasir Hussain, and has music by Avvy Sra. This song also written ths song lyrics by Yasir Hussain. The music video of this song is directed by Sahil Baghra and Jerry Batra.
ਸ਼ਹਿਰ ਚੰਡੀਗ੍ਹੜ ਚੱਲੇ ਆਂ Lyrics In Panjabi
ਸ਼ਹਿਰ ਚੰਡੀਗ੍ਹੜ ਚੱਲੇ ਆਂ
ਸ਼ਹਿਰ ਚੰਡੀਗ੍ਹੜ ਚੱਲੇ ਆਂ
ਨੀ ਨਜ਼ਾਰੇ ਸੋਹਣੀਏ ਨੀ
ਭਾਵੇਂ ਕੱਲਮ ਕੱਲੇ ਆਂ
ਹੋ ਨਜ਼ਾਰੇ ਸੋਹਣੀਏ ਨੀ
ਭਾਵੇਂ ਕੱਲਮ ਕੱਲੇ ਆਂ
ਹੋ ਨਜ਼ਾਰੇ ਸੋਹਣੀਏ ਨੀ
ਭਾਵੇਂ ਕੱਲਮ ਕੱਲੇ ਆਂ
ਘੁੰਮਣਾ ਆ ਲੈਕ ਤੇ ਨੀ ਵੇਖਣਾ ਐਲਾਂਟੇ ਮਾਲ
ਮਾਰਕੀਟ ਘੁਮਣੀ 17 ਦੀ
ਅੱਜ ਦੇ ਸਮੇਂ ਚ ਚੱਕ ਕਾਰਮਾਰ ਸਰ ਚੰਨ
ਗੱਲਬਾਤ ਪੂਰੀ ਯਾਰਾਂ ਦੀ
ਘੁੰਮਣਾ ਆ ਲੈਕ ਤੇ ਨੀ ਵੇਖਣਾ ਐਲਾਂਟੇ ਮਾਲ
ਮਾਰਕੀਟ ਘੁਮਣੀ 17 ਦੀ
ਅੱਜ ਦੇ ਸਮੇਂ ਚ ਚੱਕ ਕਾਰਮਾਰ ਸਰ ਚੰਨ
ਗੱਲਬਾਤ ਪੂਰੀ ਯਾਰਾਂ ਦੀ
ਤਾਂ ਵੀ ਪੈਰ ਸਾਡੇ ਥੱਲੇ ਆਂ
ਹੋ ਨਜ਼ਾਰੇ ਸੋਹਣੀਏ ਨੀ
ਭਾਵੇਂ ਕੱਲਮ ਕੱਲੇ ਆਂ
ਹੋ ਨਜ਼ਾਰੇ ਸੋਹਣੀਏ ਨੀ
ਭਾਵੇਂ ਕੱਲਮ ਕੱਲੇ ਆਂ
ਯਾਰਾਂ ਵੈੱਲੀਆਂ ਦੇ ਨਾਲ ਮਹਿਫ਼ਿਲਾਂ ਸਜ਼ਾ ਕੇ
ਟੱਪੇ ਟੁੱਪੇ ਗਾ ਕੇ ਮਿਲਦਾ ਨੀ
ਉਹ ਦੇਸੀ ਜੇਹਾ ਕੰਮ ਸਾਡੇ ਅੱਤ ਨੀ ਦੇਖੀ
ਇੱਕ ਗਾਉਣ ਵਾਲਾ ਚੜ੍ਹਿਆ ਜੁਨੂਨ ਨੀ
ਯਾਰਾਂ ਵੈੱਲੀਆਂ ਦੇ ਨਾਲ ਮਹਿਫ਼ਿਲਾਂ ਸਜ਼ਾ ਕੇ
ਟੱਪੇ ਟੁੱਪੇ ਗਾ ਕੇ ਮਿਲਦਾ ਨੀ
ਉਹ ਦੇਸੀ ਜੇਹਾ ਕੰਮ ਸਾਡੇ ਅੱਤ ਨੀ ਚੱਕੀ
ਇੱਕ ਗਾਉਣ ਵਾਲਾ ਚੜ੍ਹਿਆ ਜੁਨੂਨ ਨੀ
ਤਾਂਹੀਓਂ ਹੋਇ ਬੱਲੇ ਬੱਲੇ ਆਂ
ਹੋ ਨਜ਼ਾਰੇ ਸੋਹਣੀਏ ਨੀ
ਭਾਵੇਂ ਕੱਲਮ ਕੱਲੇ ਆਂ
ਹੋ ਨਜ਼ਾਰੇ ਸੋਹਣੀਏ ਨੀ
ਭਾਵੇਂ ਕੱਲਮ ਕੱਲੇ ਆਂ
ਓ ਸ਼ਹਿਰ ਮਿਲੀ ਐਸੀ ਹੀਰ
ਮੈਨੂੰ ਗਈ ਦਿਲੋਂ ਚੀਰ
ਵਫ਼ਾਦਾਰੀ ਏੱਥੇ ਨਹੀਓ ਲੱਭਦੀ
ਤੇਰੇ ਨਾਲੋਂ ਚੰਗੀ ਹੁਣ
ਪਿੰਡ ਵਾਲੀ ਲੱਗਦੀ ਜਿਹੜੀ
ਮਿੱਤਰਾਂ ਦੇ ਨਾਲ ਖੜੀ ਫੱਬਦੀ
ਓ ਸ਼ਹਿਰ ਮਿਲੀ ਐਸੀ ਹੀਰ
ਮੈਨੂੰ ਗਈ ਦਿਲੋਂ ਚੀਰ
ਵਫ਼ਾਦਾਰੀ ਏੱਥੇ ਨਹੀਓ ਲੱਭਦੀ
ਤੇਰੇ ਨਾਲੋਂ ਚੰਗੀ ਹੁਣ
ਪਿੰਡ ਵਾਲੀ ਲੱਗਦੀ ਜਿਹੜੀ
ਮਿੱਤਰਾਂ ਦੇ ਨਾਲ ਖੜੀ ਫੱਬਦੀ
ਆ ਚੱਕ ਪਈ ਤੇਰੇ ਛੱਲੇ ਆਂ
ਮਿਲਣਾ ਆ ਸੱਜਣਾ ਨੂੰ
ਜਿਹਦੇ ਇਸ਼ਕ ਚ ਚੱਲੇ ਆਂ
ਮਿਲਣਾ ਆ ਸੱਜਣਾ ਨੂੰ
ਜਿਹਦੇ ਇਸ਼ਕ ਚ ਚੱਲੇ ਆਂ
ਮਿਲਣਾ ਆ ਸੱਜਣਾ ਨੂੰ
ਜਿਹਦੇ ਇਸ਼ਕ ਚ ਚੱਲੇ ਆਂ
ਬੂਟਾ ਪਿਆਰ ਵਾਲਾ ਖਿਲ ਜਾਵੇ
ਨੀ ਆਖੀ ਮੇਰੇ ਸੋਹਣੇ ਨੂੰ
ਨੀ ਅੱਲਾ ਵਾਸਤੇ ਮਿਲ ਜਾਵੇ
ਅੱਲਾ ਵਾਸਤੇ ਮਿਲ ਜਾਵੇ
Shehar Chandigarh Chale An Lyrics In English
Shehar chandigarh chale an
Shehar chandigarh chale an
Ni lawange nazaare sohniye ni
Bhavein kallam kalle aan
Ho lawange nazaare sohniye ni
Bhavein kallam kalle aan
Ho lawange nazaare sohniye ni
Bhavein kallam kalle aan
Ghumna ae lake te ni vekhna elante mall
Market ghumni 17 di
Ajj de samay ch chakk karmar sir chann
Gallbaat poori billo yaaran di
Ghumna ae lake te ni vekhna alot mall
Market ghumni 17 di
Ajj de samay ch chakk karmar sir chann
Gallbaat poori billo yaaran di
Bhavein pair sadde thalle aan
Ho lawange nazaare sohniye ni
Bhavein kallam kalle aan
Ho lawange nazaare sohniye ni
Bhavein kallam kalle aan
Yaara vailliyan de naal mehfilan saza ke
Tappe tuppe jaa ke milda sukoon ni
Oh desi jeha kamm sadda atta ni ae dekhi
Ekk gaun wala chadheya junoon ni
Yaara vailliyan de naal mehfilan saza ke
Tappe tuppe jaa ke milda sukoon ni
Oh desi jeha kamm sadda atta ni ae dekhi
Ekk gaun wala chadheya junoon ni
Tanhiyon hoyi balle balle aan
Ni lawange nazaare sohniye ni
Bhavein kallam kalle aan
Ho lawange nazaare sohniye ni
Bhavein kallam kalle aan
Oh shehar mili aisi heer
Mainu gayi dil’on cheer
Wafadari aitthe nahiyon labhdi
Tere naalon changgi hun
Pind wali lagge jehdi
Mittran de naal khadi fabbdi
Oh shehar mili aisi heer
Mainu gayi dil’on cheer
Wafadari aitthe nahiyon labhdi
Tere naalon changgi hun
Pind wali lagge jehdi
Mittran de naal khadi fabbdi
Aa chakk pai tere chhalle aan
Ni milna ae sajna nu
Jihde ishq ch challe aan
Ho milna ae sajna nu
Jihde ishq ch challe aan
Ho milna ae sajna nu
Jihde ishq ch chale aan
Khota pyaar wala khil jaave ishq
Ni aakhi mere sohne nu
Allah vaaste mil jaa ve
Allah vaaste mil jaa ve
Written by: Yasir Hussain
This is it. Shehar Chandigarh Chale An Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Shehar Chandigarh Chale An SONG INFO
Singer | Yasir Hussain |
Lyricist | Yasir Hussain |
Music | Avvy Sra |
Director | Sahil Baghra, Jerry Batra |
Language | Punjabi |
Choreography | Sumit Kumar |
Director Of Photography | Gagan Randhawa |
Music Label | Mad 4 Music |