Diwali Lyrics by Kamal Heer is the most recent Panjabi song. This song lyrics are written by Mangal Hathur, while this movie tune is starring Kamal Heer.
ਦੀਵਾਲੀ (Diwali) Lyrics
ਜੇ ਕੀਤੇ ਮੁੜ ਆਵੇ
ਸਾਡੀ ਤਾ ਦੀਵਾਲੀ ਹੋਵੇ
ਜ਼ਿੰਦਗੀ ਚ ਅਜਾਵੇ ਸਰੂਰ
ਹਾਂ
ਜੇ ਕੀਤੇ ਮੁੜ ਆਵੇ
ਸਾਡੀ ਤਾ ਦੀਵਾਲੀ ਹੋਵੇ
ਜ਼ਿੰਦਗੀ ਚ ਅਜਾਵੇ ਸਰੂਰ
ਸਾਰੀ ਰਾਤ ਜਾਗਾ ਮੈਂ
ਦੀਵਾਲੀ ਵਾਲੇ ਦੀਵੇ ਵਾਂਗੂ
ਜਦੋਂ ਦਾ ਗਿਆ ਸਾਥੋਂ ਦੂਰ
ਜਦੋਂ ਦਾ ਗਿਆ ਸਾਥੋਂ ਦੂਰ
ਜਦੋਂ ਦਾ ਗਿਆ ਸਾਥੋਂ ਦੂਰ
ਸਾਰੀ ਰਾਤ ਜਾਗਾ ਮੈਂ
ਦੀਵਾਲੀ ਵਾਲੇ ਦੀਵੇ ਵਾਂਗੂ
ਸਾਰੀ ਰਾਤ ਜਾਗਾ ਮੈਂ
ਦੀਵਾਲੀ ਵਾਲੇ ਦੀਵੇ ਵਾਂਗੂ
ਪਿਆਰ ਵਿੱਚੋ ਖੱਟਿਆ ਮੈਂ
ਤਾਨੀਆ ਦੀ ਅੱਗ ਨੂੰ
ਅੱਖਾਂ ਨਾਲ ਵੈਰੀ ਹੁੰਦੇ
ਵੇਖਿਆ ਮੈਂ ਜੱਗ ਨੂੰ
ਵੇਖਿਆ ਮੈਂ ਜੱਗ ਨੂੰ
ਕਿੱਥੇ ਫੜੀ ਉਂਗਲੀ ਤੇ
ਕਿੱਥੇ ਹੱਥ ਛੱਡ ਗਿਓ
ਕਿਥੋਂ ਲੱਭਾ ਪਿੰਡ ਮੈਂ
ਹਠੂਰ
ਸਾਰੀ ਰਾਤ ਜਾਗਾ ਮੈਂ
ਦੀਵਾਲੀ ਵਾਲੇ ਦੀਵੇ ਵਾਂਗੂ
ਜਦੋਂ ਦਾ ਗਿਆ ਸਾਥੋਂ ਦੂਰ
ਜਦੋਂ ਦਾ ਗਿਆ ਸਾਥੋਂ ਦੂਰ
ਜਦੋਂ ਦਾ ਗਿਆ ਸਾਥੋਂ ਦੂਰ
ਸਾਰੀ ਰਾਤ ਜਾਗਾ ਮੈਂ
ਦੀਵਾਲੀ ਵਾਲੇ ਦੀਵੇ ਵਾਂਗੂ
ਸਾਰੀ ਰਾਤ ਜਾਗਾ ਮੈਂ
ਦੀਵਾਲੀ ਵਾਲੇ ਦੀਵੇ ਵਾਂਗੂ
This is it. Diwali Song Lyrics. If you spot any errors, please let us know by filing the Contact us Correct Lyrics You can also find the lyrics here. Send feedback.
Singer: Kamal Heer
Artist: Kamal Heer
Music: Sangtar
Lyrics: Mangal Hathur
Video Model: Harvina Sidhu
Video Editor: Bunty Dugg
Video: Plasma Record