Sheesha Lyrics By Nimrat Khaira

ਸ਼ੀਸ਼ਾ “Sheesha” Song Lyrics In Punjabi By Nimrat Khaira. Bunty Bains writes this song’s lyrics. The music for this Punjabi song is given by Desi Crew

EP: Forever

ਸ਼ੀਸ਼ਾ Lyrics In Punjabi

ਤਿਆਰ ਹੋਣ ਨੂੰ ਜਦ ਮੈਂ ਮੂਹਰੇ ਬਹਿਨੀ ਆ
ਗਾਣੇ ਗੂਨੇ ਗੁਨਗੁਣਾਉਦੀ ਰਹਿੰਦੀ ਆ
ਆਖੇ ਸੁਰਖੀ ਬਿੰਦੀ ਲਾ ਕੇ ਕਹਿਰ ਜਿਆ ਢਾਵੇ ਗੀ
ਮੈਨੂੰ ਸ਼ੀਸ਼ਾ ਸ਼ਹਿਨਤਾ ਮਾਰੇ ਨਹੀ ਨਜਰ ਲਵਾਲੇਗੀ
ਮੇਰੀ ਜਾਨ ਨਿਕਲਜੂ ਨਾਰੇ ਜੇ ਉਠ ਕੇ ਜਾਵੇ ਗੀ

ਹਾਏ ਅੱਖੀਆਂ ਦੇ ਤੇਰੇ ਇੱਕ ਲੱਤ ਸੁਰਮੇ ਦੀ
ਹੋਰ ਮੂਹੋ ਬੋਲਾ ਬੋਲ ਡਲੀ ਜਿਵੇ ਖੁਰਮੇ ਦੀ
ਹਾਏ ਕਲਾ ਜਹਿੜੀਆਂ ਮੋਰਾਂ ਵਾਗੂ ਤੁਰਨੇ ਦੀ
ਏਵੇ ਕਿਸੇ ਨਾ ਕਿਸੇ ਦੀ ਜਾਨ ਨੂੰ ਕਜਿਆ ਪਾਵੇ ਗੀ
ਮੈਨੂੰ ਸ਼ੀਸ਼ਾ ਸ਼ਹਿਨਤਾ ਮਾਰੇ ਨਹੀ ਨਜਰ ਲਵਾਲੇਗੀ
ਮੇਰੀ ਜਾਨ ਨਿਕਲਜੂ ਨਾਰੇ ਜੇ ਉਠ ਕੇ ਜਾਵੇ ਗੀ
ਮੈਨੂੰ ਸ਼ੀਸ਼ਾ ਸ਼ਹਿਨਤਾ ਮਾਰੇ ਨਹੀ ਨਜਰ ਲਵਾਲੇਗੀ

ਜਿਵੇ ਕਣਕਾਂ ਓਲੇ ਗਿਰਦੇ ਬੇਰ ਨੇ ਬੈਰੀਆਂ ਤੋ
ਕਹਿੰਦਾ ਮਨ ਨੀ ਭਰਦਾ ਜੱਟੀਏ ਸ਼ਿਫਤਾ ਤੇਰੀਆ ਤੋ
ਲਿਖਨਾ ਬੈਂਸ ਬੈਂਸ ਨੇ ਗੀਤ ਕੋਈ ਗੱਲਾਂ ਮੇਰੀਆਂ ਤੋ
ਕਰੂ ਮੈਂ ਤਾ ਨਿੱਤ ਤਰੀਫਾ ਨੀ ਕਿਵੇ ਹਟਾਵੇਗੀ
ਮੈਨੂੰ ਸ਼ੀਸ਼ਾ ਸ਼ਹਿਨਤਾ ਮਾਰੇ ਨਹੀ ਨਜਰ ਲਵਾਲੇਗੀ
ਮੇਰੀ ਜਾਨ ਨਿਕਲਜੂ ਨਾਰੇ ਜੇ ਉਠ ਕੇ ਜਾਵੇ ਗੀ
ਮੈਨੂੰ ਸ਼ੀਸ਼ਾ ਸ਼ਹਿਨਤਾ ਮਾਰੇ ਨਹੀ ਨਜਰ ਲਵਾਲੇਗੀ

ਹਾਏ ਵਾਲਾਂ ਵਿੱਚ ਮੈਂ ਚੀਰ ਜਦੋ ਵੀ ਕੱਢਦੀ ਆ
ਹੋਈ ਸੱਜੀ ਅੱਖ ਦੇ ਕੋਲੇ ਇੱਕ ਲੱਟ ਛੱਡਦੀ ਆ
ਹਾਏ ਜਦ ਮੈਂ ਪਾਵਾ ਕੋਕਾ ਕੋਕੇ ਕੱਡਦੀ ਆ
ਹਾਏ ਬੱਦਲ ਜਿਵੇ ਨੇ ਛਾਉਦੇ ਨੀ ਓਵੇ ਛਾਵੇ ਗੀ
ਮੈਨੂੰ ਸ਼ੀਸ਼ਾ ਸ਼ਹਿਨਤਾ ਮਾਰੇ ਨਹੀ ਨਜਰ ਲਵਾਲੇਗੀ
ਮੇਰੀ ਜਾਨ ਨਿਕਲਜੂ ਨਾਰੇ ਜੇ ਉਠ ਕੇ ਜਾਵੇ ਗੀ
ਮੈਨੂੰ ਸ਼ੀਸ਼ਾ ਸ਼ਹਿਨਤਾ ਮਾਰੇ ਨਹੀ ਨਜਰ ਲਵਾਲੇਗੀ
ਮੈਨੂੰ ਸ਼ੀਸ਼ਾ ਸ਼ਹਿਨਤਾ ਮਾਰੇ ਨਹੀ ਨਜਰ ਲਵਾਲੇਗੀ
ਮੇਰੀ ਜਾਨ ਨਿਕਲਜੂ ਨਾਰੇ ਜੇ ਉਠ ਕੇ ਜਾਵੇ ਗੀ
ਮੈਨੂੰ ਸ਼ੀਸ਼ਾ ਸ਼ਹਿਨਤਾ ਮਾਰੇ ਨਹੀ ਨਜਰ ਲਵਾਲੇਗੀ

Sheesha Lyrics In English

Tyaar hon nu jad main moohre behni aan
Gaane goone gungunaaundi rehndi aa
Aakhe surkhi bindi la ke kehar jiya dhaave gi
Mainu sheesha shehinta maare nahi nazar lavaalegi
Meri jaan nikalju naare je uth ke jaave gi

Haye akhiyan de tere ikk latt surme di
Hor mooho bola bol dalli jive khurme di
Haye kala jahriyan moran vaangu turne di
Aive kise na kise di jaan nu kajiya paave gi
Mainu sheesha shehinta maare nahi nazar lavaalegi
Meri jaan nikalju naare je uth ke jaave gi
Mainu sheesha shehinta maare nahi nazar lavaalegi

Jive kankan ole girde ber ne bairiyan to
Kehnda mann ni bharda jattiye shifta teriyan to
Likhna Bains Bains ne geet koi gallan meriyan to
Karu main ta nit tareefa ni kive hataavegi
Mainu sheesha shehinta maare nahi nazar lavaalegi
Meri jaan nikalju naare je uth ke jaave gi
Mainu sheesha shehinta maare nahi nazar lavaalegi

Haye vaalan vich main cheer jado vi kadddi aa
Hoi sajji akh de kole ikk latt chhadddi aa
Haye jad main paava koka koke kadddi aa
Haye baddal jive ne chhaaunde ni ove chhaave gi
Mainu sheesha shehinta maare nahi nazar lavaalegi
Meri jaan nikalju naare je uth ke jaave gi
Mainu sheesha shehinta maare nahi nazar lavaalegi
Mainu sheesha shehinta maare nahi nazar lavaalegi
Meri jaan nikalju naare je uth ke jaave gi
Mainu sheesha shehinta maare nahi nazar lavaalegi

This is it. ਸ਼ੀਸ਼ਾ Song Lyrics. If you spot any errors, please let us know by filing the Contact Us Correct Lyrics You can also find the lyrics here. Send feedback.

Song Info

Singer: Nimrat Khaira
Lyrics & Composer: Bunty Bains
Music: Desi Crew
Label: Panj-aab Records